ਅਬੋਹਰ: ਬਹਾਵਵਾਲਾ ਡਰੇਨ ਦੀ ਸਫਾਈ ਨਾ ਹੋਣ 'ਤੇ ਕਿਸਾਨਾਂ ਨੇ ਖੜੇ ਕੀਤੇ ਸਵਾਲ, ਕਿਹਾ ਕਿਸਾਨ ਵਿਭਾਗ ਨੇ ਕੀਤੀ ਖਾਨਾਪੂਰਤੀ ਨਹੀਂ ਹੋਈ ਸਫਾਈ <nis:link nis:type=tag nis:id=jansamasya nis:value=jansamasya nis:enabled=true nis:link/>
ਇਹ ਤਸਵੀਰਾਂ ਬਹਾਵਵਾਲਾ ਡਰੇਂਨ ਦੀਆਂ ਨੇ । ਕੇਲੀ ਅਤੇ ਝਾੜੀਆਂ , ਗੰਦਗੀ ਨਾਲ ਭਰੇ ਇਸ ਸੇਮਨਾਲੇ ਨੇ ਪਹਿਲਾ ਵੀ ਕਈ ਵਾਰੀ ਇਲਾਕੇ ਵਿਚ ਬਰਬਾਦੀ ਲਿਆਂਦੀ ਹੈ । ਕਿਸਾਨਾਂ ਨੇ ਕਿਹਾ ਕਿ ਮਹਿਕਮੇ ਨੇ ਕੁਛ ਛੋਟੀਆਂ ਡਰੇਨਾਂ ਦੀ ਸਫ਼ਾਈ ਦੇ ਨਾਮ 'ਤੇ ਸਿਰਫ ਖ਼ਾਨਾਪੂਰਤੀ ਕੀਤੀ ਗਈ ਹੈ । ਵੱਡੇ ਘਪਲੇ ਦੀ ਉਡੀਕ ਚ ਹਨ । ਬੇਸ਼ੱਕ ਮਹਿਕਮਾ ਡਰੇਂਨ ਦੇ ਐਸ ਡੀ ਓ ਰਾਹੁਲ ਜੈਨ ਮੁਤਾਬਿਕ ਇਲਾਕੇ ਦੇ ਸਾਰੇ ਸੇਮ ਨਾਲਿਆ ਦੀ ਸਫਾਈ ਕਰਵਾ ਦਿੱਤੀ ਗਈ ਹੈ ।