ਭਾਈ ਜੀ ਜੀਆਰਪੀ ਪੰਜਾਬ ਬਲਜੋਤ ਸਿੰਘ ਰਠੌਰ ਨੇ ਸੁਰੱਖਿਆ ਵਿਵਸਥਾ ਦੀ ਸਮੀਕਸ਼ਾ ਅੱਜ ਪਠਾਨਕੋਟ ਦੌਰੇ ਦੇ ਦੌਰਾਨ ਕੀਤੀ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਲਈ ਆਈ ਪਠਾਨਕੋਟ ਪੁੱਜੇ ਸਨ ਤਾਂ ਜੋ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।