ਪਾਤੜਾਂ: ਪੀਐਸਪੀਸੀਐਲ ਸੰਚਾਲਣ ਮੰਡਲ ਪਾਤੜਾਂ ਦੇ ਐਕਸੀਅਨ ਜਸਵੀਰ ਸਿੰਘ ਨੇ ਕਣਕ ਦੀ ਕਟਾਈ ਸਮੇਂ ਅੱਗ ਲੱਗਣ ਤੋਂ ਬਚਾਅ ਲਈ ਜਾਰੀ ਕੀਤੇ ਕੰਟਰੋਲ ਰੂਮ ਨੰਬਰ
ਪੀਐਸਪੀਸੀਐਲ ਸੰਚਾਲਣ ਮੰਡਲ ਪਾਤੜਾਂ ਦੇ ਐਕਸੀਅਨ ਜਸਵੀਰ ਸਿੰਘ ਨੇ ਕਣਕ ਦੀ ਕਟਾਈ ਦੌਰਾਨ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਜਿਹੀਆ ਘਟਨਾਵਾਂ ਨੂੰ ਰੋਕਣ ਲਈ ਪਾਵਰਕਾਮ ਪੂਰੀ ਤਰਾਂ ਤੈਆਰ ਹੈ ਤਾਂ ਜੋ ਕਣਕ ਦੀ ਕਟਾਈ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।