ਪਠਾਨਕੋਟ: ਥਾਣਾ ਨਰੋੜ ਜੈਮਲ ਸਿੰਘ ਪੁਲਿਸ ਦੇ ਵੱਲੋਂ ਦੁਕਾਨ ਤੇ ਵੜ ਕੇ ਕੁੱਟਮਾਰ ਕਰਨ ਦੇ ਆਰੋਪ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ
ਥਾਣਾ ਨਰੋਟ ਜੈਮਲ ਸਿੰਘ ਪੁਲਿਸ ਦੇ ਵੱਲੋਂ ਦੁਕਾਨ ਤੇ ਵੜ ਕਿ ਕੁੱਟਮਾਰ ਕਰਨ ਦੇ ਆਰੋਪ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ 25 ਜੂਨ ਨੂੰ ਉਹ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਭੰਡਾਰੇ ਵੀ ਪਰਚੀ ਕੱਟਣ ਆਉਣ ਤੇ ਉਸ ਨੇ ਸਵੇਰੇ ਹੋਣ ਦੀ ਗੱਲ ਕਹੀ ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ।ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ।