ਸੁਜਾਨਪੁਰ ਵਿੱਚ ਇੱਕ ਐਕਸੀਡੈਂਟ ਵਿੱਚ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਭਰਤੀ ਕਰਾਇਆ ਗਿਆ ਜਿਸ ਦੀ ਸਾਰੀ ਵਾਰਸੀਸੀ ਚ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਐਸਐਮਓ ਨੇ ਦੱਸਿਆ ਹੈ ਕਿ ਉਸਦਾ ਪ੍ਰਾਥਮਿਕ ਇਲਾਜ ਕਰਕੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਨਾਂ ਕੋਲ ਵੈਂਟੀਲੇਟਰ ਅਤੇ ਨੀਰੋ ਸਰਜਨ ਨਹੀਂ ਹੈ ਇਸ ਲਈ ਰੈਫਰ ਕਰ ਦਿੱਤਾ।