ਪਠਾਨਕੋਟ: ਪਠਾਨਕੋਟ ਦੇ ਨੰਗਲ ਭੂਰ ਵਿੱਚ ਤਿੰਨ ਸੰਦੀਕ ਦੀ ਹੋ ਰਹੀ ਫੋਟੋ ਵਾਇਰਲ ਪੁਲਿਸ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਘਬਰਾਉਣ ਦੀ ਨਹੀਂ ਜਰੂਰਤ
ਪਠਾਨਕੋਟ ਦੇ ਨੰਗਲ ਭੂਰ ਵਿੱਚ ਤਿੰਨ ਸ਼ੱਕੀ ਦੀ ਫੋਟੋ ਵਾਇਰਲ ਹੋ ਰਹੀ ਹੈ ਇਹ ਦੱਸਿਆ ਜਾ ਰਿਹਾ ਕਿ ਇਹ ਫੋਟੋ 29 ਤੋਂ 30 ਤਰੀਕ ਦੇ ਵਿੱਚ ਖਿੱਚੀ ਗਈ ਸੀ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੈ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਘਬਰਾਣ ਨਾ।