Public App Logo
Jansamasya
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
No video available

ਨਵਾਂਸ਼ਹਿਰ: ਨਵਾਂਸ਼ਹਿਰ ਐਸਐਸ ਪੀ ਡਾ ਮਹਿਤਾਬ ਸਿੰਘ ਨੇ ਸਮੂਹ ਜੀ ਓਜ ਅਤੇ ਮੁੱਖ ਥਾਣਾ ਅਫਸਰ ਨਾਲ ਅਪਰਾਧ ਸਮੀਖਿਆ ਮੀਟਿੰਗ ਦਫਤਰ ਦੇ ਮੀਟਿੰਗ ਹਾਲ ਚ ਕੀਤੀ।

ਜ਼ਿਲ੍ਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਸਮੂਹ ਜੀ ਓਜ ਅਤੇ ਮੁੱਖ ਥਾਣਾ ਅਫਸਰ ਨਾਲ ਅਪਰਾਧ ਸਮੀਖਿਆ ਮੀਟਿੰਗ ਐਸਐਸ ਪੀ ਦਫਤਰ ਦੇ ਮੀਟਿੰਗ ਹਾਲ ਦੇ ਵਿੱਚ ਕੀਤੀ ਇਸ ਮੌਕੇ ਉਹਨਾਂ ਨੇ ਦੱਸਿਆ ਹੈ ਕਿ ਮਹੱਤਵਪੂਰਨ ਪੁਆਇੰਟਾਂ ਨੂੰ ਵਿਚਾਰਿਆ ਕਾਰਜਕਾਰੀ ਦੀ ਸਮੀਖਿਆ ਕੀਤੀ ਅਤੇ ਹੰਗਾਮੀ ਲੋਕ ਸਭਾ ਚੋਣਾਂ 2024 ਤੇ ਮੱਦੇ ਨਜ਼ਰ ਪਰਭਾਸ਼ਾਲੀ ਤਰੀਕੇ ਨਾਲ ਡਿਊਟੀ ਕਰਨ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।

MORE NEWS