ਪਾਤੜਾਂ: ਪਾਤੜਾ ਮੰਡਲ ਪ੍ਰਧਾਨ ਲਾਲ ਚੰਦ ਲਾਲੀ ਨੇ ਭਾਜਪਾ ਦੇ ਸਥਾਪਨਾ ਦਿਵਸ ਤੇ ਭਾਜਪਾ ਆਗੂਆ ਅਤੇ ਵਰਕਰਾਂ ਨੂੰ ਦਿੱਤੀਆਂ ਵਧਾਈਆ
ਪਾਤੜਾਂ ਮੰਡਲ ਪ੍ਰਧਾਨ ਲਾਲ ਚੰਦ ਲਾਲੀ ਨੇ ਲੋਕ ਸਭਾ ਚੋਣਾ ਨੂੰ ਲੈਕੇ ਕੀਤੀਆਂ ਜਾ ਰਹੀਆ ਤਿਆਰੀਆਂ ਸਬੰਧੀ ਦੱਸਿਆ ਕਿ 7 ਅਪਰੈਲ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਾਵਰ ਮਹਾਰਾਣੀ ਪ੍ਰਨੀਤ ਕੌਰ ਵੱਲੋ ਸਵੇਰੇ 11 ਵਜੇ ਮਹਾਰਾਜਾ ਪੈਲਸ ਪਾਤੜਾਂ ਚ ਬੂਥ ਸੰਮੇਲਣ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਪਹੁੰਚ ਰਹੇ ਹਨ ਅਤੇ ਪਿੰਡਾਂ ਚ ਭਾਜਪਾ ਦੇ ਵਰਕਰਾਂ ਚ ਕਾਫੀ ਉਤਸਾਹ ਹੈ।