ਬਾਘਾ ਪੁਰਾਣਾ: ਵਿਧਾਇਕ ਅੰਮ੍ਰਿਤ ਪਾਲ ਵੱਲੋਂ ਵੱਖ-ਵੱਖ ਪਿੰਡਾਂ ਚ 36 ਲੱਖ ਦੇ ਪ੍ਰੋਜੈਕਟ ਕਾਰਦਾਂ ਦਾ ਕੀਤਾ ਉਦਘਾਟਨ ਅਤੇ ਲੋਕਾਂ ਦੀ ਸੁਨੀਆ ਸਮੱਸਿਆਵਾ
ਵਿਧਾਇਕ ਵੱਲੋਂ 36 ਲੱਖ ਦੇ ਨਵੇਂ ਕੰਮਾਂ ਦਾ ਕੀਤਾ ਗਿਆ ਉਦਘਾਟਨ। ਵਿਧਾਇਕ ਅੰਮ੍ਰਿਤ ਪਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਕੋਟਲਾ ਰਾਏ ਕੇ ਅਤੇ ਹੋਰ ਪਿੰਡਾਂ ਵਿੱਚ 36 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ ਨਾਲ ਹੀ ਉਨਾਂ ਵੱਲੋਂ ਲੋਕਾਂ ਦੀ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਉਨਾਂ ਦੇ ਨਾਲ ਆਗੂ ਹਾਜ਼ਰ ਸਨ।