ਪਠਾਨਕੋਟ: ਵਿਜਲੈਂਸ ਨੇ ਇੰਤਕਾਲ ਚੜਾਣ ਦੇ ਬਦਲੇ 4000 ਰੁਪਏ ਰਿਸ਼ਵਤ ਲੈਂਦਾ ਓਲਡ ਐਸਡੀਐਮ ਕੋਰਟ ਚੋਂ ਪਟਵਾਰੀ ਕੀਤਾ ਗਿਰਫਤਾਰ
ਪਠਾਨਕੋਟ ਦੇ ਢੱਕੀ ਦੀ ਵਾਸੀ ਜਗਜੀਤ ਸਿੰਘ ਨੇ ਵਿਜਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਮਾਤਾ ਦੀ 2022 ਵਿੱਚ ਮੌਤ ਹੋ ਗਈ ਸੀ ਜਿਸਦਾ ਵਿਰਾਸਤੀ ਇੰਤਕਾਲ ਚੜਾਉਣਾ ਸੀ ਜਿਸ ਦੇ ਉੱਪਰ ਪਟਵਾਰੀ ਦੇ ਵੱਲੋਂ 5000 ਰੁਪਏ ਮੰਗ ਕੀਤੀ ਗਈ। ਅਤੇ 4000 ਰੁਪਏ ਚ ਗੱਲ ਹੋਈ ਸੀ ਜਿਸ ਤੋਂ ਵਿਜਲੈਸ ਨੂੰ ਉਸਨੇ ਸ਼ਿਕਾਇਤ ਕੀਤੀ ਗਈ ਸੀ। ਅੱਜ ਵਿਜੀਲੈਂਸ ਨੇ ਉਸ ਨੂੰ ਕਾਬੂ ਕਰ ਲਿਆ।