ਰੂਪਨਗਰ: ਸ਼੍ਰੀ ਗੁਰੂ ਰਵਿਦਾਸ ਦਾਸ ਸਪੋਰਟਸ ਕਲੱਬ ਬੇਗਮਪੁਰ ਨੰਗਲ ਵਿਖੇ ਕਰਵਾਇਆ ਗਿਆ 14ਵਾਂ ਫੁਟਬਾਲ ਟੂਰਨਾਮੈਂਟ
ਸ਼੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਬੇਗਮਪੁਰ ਨੰਗਲ ਵਿਖੇ ਕਰਵਾਏ ਗਏ 14ਵੇਂ ਸਲਾਨਾ ਫੁਟਬਾਲ ਟੂਰਨਾਮੈਂਟ ਦੇ ਦੌਰਾਨ ਅੱਜ ਉਘੇ ਖੇਡ ਪ੍ਰਮੋਟਰ ਮੋਹਣ ਸਿੰਘ ਨੰਗਲ ਬਤੌਰ ਮੁੱਖ ਮਹਿਮਾਨ ਸਿਰਕਤ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਜਿੱਥੇ ਖਿਡਾਰੀਆਂ ਦੇ ਨਾਲ ਬਸ਼ਿਸ਼ ਮੁਲਾਕਾਤ ਕੀਤੀ ਗਈ। ਉੱਥੇ ਹੀ ਪ੍ਰਬੰਧਕ ਕਮੇਟੀ ਦੇ ਇਸ ਉਦਮ ਦੀ ਖੂਬ ਸਲਘਾ ਵੀ ਕੀਤੀ ਗਈ।