Public App Logo
Jansamasya
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर

ਨਵਾਂਸ਼ਹਿਰ: ਬਲਾਚੌਰ ਦੇ ਪਿੰਡ ਸੁਧਾ ਮਜਾਰਾ ਵਿਖੇ ਇੱਕ ਟਰੈਕਟਰ ਅਤੇ ਓਵਰਲੋਡ ਟਰਾਲੀ ਤੇ ਬੇਕਾਬੂ ਹੋਕੇ ਪਲਟ ਗਈ

ਬਲਾਚੌਰ ਦੇ ਨਾਲ ਲੱਗਦੇ ਪਿੰਡ ਸੁੱਧਾ ਮਾਜਰਾ ਵਿਖੇ ਉਸ ਵੇਲੇ ਵੱਡਾ ਹਾਦਸਾ ਹੋਇਆ ਜਦੋਂ ਇੱਕ ਟਰੈਕਟਰ ਸਮੇਤ ਟਰਾਲੀ ਜਿਹੜੀ ਕਿ ਤੂੜੀ ਨਾਲ ਓਵਰਲੋਡ ਲੱਧੀ ਹੋਈ ਸੀ। ਉਹ ਬੇਕਾਬੂ ਹੋ ਕੇ ਪਲਟ ਗਈ। ਮੌਕੇ ਤੇ ਥਾਣਾ ਕਾਠਗੜ ਦੀ ਪੁਲਿਸ ਵੀ ਪਹੁੰਚੀ ਜਿਨਾਂ ਨੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

MORE NEWS