Install App
kotlanews
This browser does not support the video element.
ਸੰਗਰੂਰ: ਲਗਾਤਾਰ ਹੋ ਰਹੀ ਬਰਸਾਤ ਕਾਰਨ ਤੇਲੀਆਂ ਮੁਹੱਲੇ ਵਿੱਚ ਇੱਕ ਬਜ਼ੁਰਗ ਗਰੀਬ ਮਹਿਲਾ ਦੇ ਘਰ ਦੀ ਛੱਤ ਡਿੱਗੀ ਸਮਾਨ ਉੱਤੇ ਡਿੱਗਿਆ ਮਲਵਾ।
Sangrur, Sangrur | Sep 6, 2025
ਲਗਾਤਾਰ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਜਿੱਥੇ ਤਰੇੜਾਂ ਆ ਗਈਆਂ ਉੱਥੇ ਹੀ 786 ਚੌਂਕ ਨੇੜੇ ਤੇਲੀਆਂ ਮਹੱਲਾ ਜਿੱਥੇ ਕਿ ਇੱਕ ਬਜ਼ੁਰਗ ਦੇ ਘਰ ਦੀ ਛੱਤ ਡਿੱਗਣ ਕਾਰਨ ਘਰ ਦਾ ਸਮਾਨ ਮਲਬੇ ਹੇਠ ਆ ਕੇ ਵੱਡਾ ਨੁਕਸਾਨ ਹੋਇਆ ਹੈ ਬਜ਼ੁਰਗ ਇਕੱਲੀ ਰਹਿੰਦੀ ਹੈ ਅਤੇ ਕਮਾਉਣ ਵਾਲਾ ਕੋਈ ਨਹੀਂ ਇਸ ਕਰਕੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
Share
Read More News
T & C
Privacy Policy
Contact Us
Your browser does not support JavaScript!