Download Now Banner

This browser does not support the video element.

ਸੁਲਤਾਨਪੁਰ ਲੋਧੀ: ਫੱਤੂਢੀਂਗਾ ਵਿਖੇ ਬੰਨਾਂ ਦੀ ਮਜ਼ਬੂਤੀ ਲਈ ਮਿੱਟੀ ਦੀ ਸੇਵਾ ਕਰ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ

Sultanpur Lodhi, Kapurthala | Sep 5, 2025
ਹੜ੍ਹ ਪ੍ਰਭਾਵਿਤ ਇਲਾਕਿਆਂ ਚ ਬੰਨਾਂ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਟਰਾਲੀਆਂ ਭਰ ਕੇ ਲੈ ਜਾਣ ਲਈ ਫੱਤੂਢੀਂਗਾ ਵਿਖੇ ਸ਼ੁਕਰਵਾਰ ਟਰਾਲੀਆਂ ਲਾਈਨ ਚ ਲਗਾ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਆਈ ਜਿਸਨੂੰ ਨੂੰ ਮਿੱਟੀ ਦੇ ਜਾਣ ਦੀ ਸੇਵਾ ਕਰ ਰਹੇ ਨੌਜਵਾਨ ਨੇ ਹੋਲੀ ਲੈ ਕੇ ਜਾਣ ਲਈ ਕਿਹਾ ਤਾਂ ਤੈਸ਼ ਵਿਚ ਆ ਕੇ ਕਾਰ ਸਵਾਰ ਨੇ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ | ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਫੱਤੂਢੀਂਗਾ ਵਜੋਂ ਹੋਈ ਹੈ।
Read More News
T & CPrivacy PolicyContact Us