This browser does not support the video element.
ਸੁਲਤਾਨਪੁਰ ਲੋਧੀ: ਮੰਡ ਬਾਊਪੁਰ ਵਿਖੇ ਹੜ ਦੇ ਪਾਣੀ ਘਟਣ ਤੋਂ ਬਾਅਦ ਹੋਰ ਮੁਸ਼ਕਿਲਾਂ ਸਾਹਮਣੇ ਆਉਣ ਲੱਗੀਆਂ, ਫਸਲਾਂ ਹੋਈਆਂ ਬਰਬਾਦ
Sultanpur Lodhi, Kapurthala | Sep 11, 2025
ਮੰਡ ਬਾਊਪੁਰ ਦੇ 16 ਟਾਪੂ ਨਮਾ ਪਿੰਡਾਂ ਵਿੱਚ ਪਾਣੀ ਕਾਫੀ ਹੱਦ ਤੱਕ ਘੱਟ ਗਿਆ ਹੈ ਜਿਸ ਨਾਲ ਕੁਝ ਪਿੰਡਾਂ ਦੇ ਰਸਤਿਆਂ ਤੋਂ ਵੀ ਪਾਣੀ ਉਤਰ ਗਿਆ ਹੈ ਜਿਸ ਨਾਲ ਹੁਣ ਪਿੰਡਾਂ ਵੱਲ ਗੱਡੀਆਂ ਜਾਣ ਲੱਗੀਆਂ ਹਨ ਪਰ ਹਾਲੇ ਵੀ ਕੁਝ ਪਿੰਡਾਂ ਵਿੱਚ ਪਾਣੀ ਖੜਾ ਹੈ। ਕਿਸਾਨ ਆਗੂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਭਾਵੇਂ ਘਟਿਆ ਹੈ ਪਰ ਮੁਸ਼ਕਲਾਂ ਵਧੀਆਂ ਹਨ ਕਿਉਂਕਿ ਹੜ ਦੇ ਪਾਣੀ ਵਿੱਚ ਮਰੇ ਜਾਨਵਰ ਅਤੇ ਖਰਾਬ ਹੋਈਆਂ ਫਸਲਾਂ ਕਰਨ ਬਦਬੂ ਫੈਲ ਰਹੀ ਹੈ।