This browser does not support the video element.
ਬਲਾਚੌਰ: ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਦੇ ਮਾਮਲੇ ਵਿਚ 2 ਖਿਲਾਫ ਮਾਮਲਾ ਦਰਜ ਕੀਤਾ ਹੈ
Balachaur, Shahid Bhagat Singh Nagar | Apr 11, 2024
ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਜਸਕਰਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੁੱਲੇਵਾਲ ਥਾਣਾ ਸਿਟੀ ਬਲਾਚੌਰ ਦੀ ਬਿਆਨਾਂ ਦੇ ਅਧਾਰ ਤੇ ਇੱਕ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਮੁਤਾਬਕ ਜਸਕਰਨ ਨੇ ਦੱਸਿਆ ਹੈ ਕਿ ਜਦੋਂ ਉਹ ਮਡਿਆਣੀ ਗੇਟ ਬਲਾਚੌਰ ਬਰਗਰਾਂ ਦੀ ਰੇੜੀ ਤੇ ਬਰਗਰ ਖਾਣ ਲਈ ਰੁਕਿਆ ਸੀ ਤਾਂ ਪੀਤਾ ਪਿੰਡ ਬੂਲੇਵਾਲ ਤੇ ਤਾਰੀ ਪਿੰਡ ਬੂਲੇਵਾਲ ਨੇ ਉਸ ਤੇ ਗੰਡਾਸੀਆਂ ਨਾਲ ਹਮਲਾ ਕੀਤਾ ਹੈ ਪੁਲਿਸ ਨੇ ਇਹਨਾਂ ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ