Install App
rishichander1452
This browser does not support the video element.
ਨਵਾਂਸ਼ਹਿਰ: ਬਲਾਚੌਰ ਪੁਲਸ ਨੇ 31 ਮਈ 2025 ਨੂੰ ਦਾਣਾ ਮੰਡੀ ਵਿੱਚ ਚੱਲੀ ਗੋਲੀ ਦਾ ਦੂਸਰਾ ਆਰੋਪੀ ਇੱਕ ਦੇਸੀ ਪਿਸਤੋਲ ਅਤੇ ਇੱਕ ਜਿੰਦਾ ਰੋਨ ਸਮੇਤ ਕੀਤਾ ਕਾਬੂ
Nawanshahr, Shahid Bhagat Singh Nagar | Sep 13, 2025
ਨਵਾਂਸ਼ਹਿਰ: ਅੱਜ ਮਿਤੀ 13 ਸਤੰਬਰ 2025 ਦੀ ਸ਼ਾਮ 6 ਵਜੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਬਲਾਚੌਰ ਪੁਲਿਸ ਨੇ 31 ਮਈ 2025 ਦੀ ਸਵੇਰੇ ਦਾਣਾ ਮੰਡੀ ਵਿੱਚ ਆਪਣੇ ਕੁੱਤੇ ਨੂੰ ਘੁਮਾ ਰਹੇ ਇੱਕ ਨੌਜਵਾਨ ਤੇ ਗੋਲੀਆਂ ਚਲਾਉਣ ਵਾਲੇ ਬਲਾਚੋਰ ਦੇ ਹੀ ਗਹੂੰਣ ਰੋਡ ਨਿਵਾਸੀ ਸੋਨੂ ਪੁੱਤਰ ਨਸੀਬ ਚੰਦ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਦੇਸੀ ਪਿਸਤੋਲ ਅਤੇ ਇੱਕ ਜਿੰਦਾ ਰੋਂਦ ਬਰਾਮਦ ਕੀਤਾ ਹੈ। ਜਦਕਿ ਦੂਸਰਾ ਆਰੋਪਿਤ ਪਹਿਲਾਂ ਹੀ ਗ੍ਰਿਫਤਾਰ ਹੈ।
Share
Read More News
T & C
Privacy Policy
Contact Us
Your browser does not support JavaScript!