This browser does not support the video element.
ਕੋਟਕਪੂਰਾ: ਖਾਰਾ ਨੇੜੇ ਕੈਂਟਰ ਨਾਲ ਟੱਕਰ ਦੇ ਚਲਦਿਆਂ ਕਾਰ ਸਵਾਰ ਨਿਜੀ ਪੈਸਟੀਸਾਇਡ ਕੰਪਨੀ ਦੇ 2 ਨੌਜਵਾਨ ਮੁਲਾਜਮਾਂ ਦੀ ਮੌਤ
Kotakpura, Faridkot | Sep 2, 2025
ਪਿੰਡ ਖਾਰਾ ਨੇੜੇ ਕਾਰ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਵਿੱਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਮੁਕਤਸਰ ਦੇ ਪਿੰਡ ਹਰੀਕੇ ਕਲਾਂ ਨਿਵਾਸੀ ਰਜਿੰਦਰ ਕੁਮਾਰ ਅਤੇ ਕੋਟਕਪੂਰਾ ਨੇੜਲੇ ਪਿੰਡ ਅਜਿੱਤ ਗਿੱਲ ਨਿਵਾਸੀ ਬਲਵਿੰਦਰ ਸਿੰਘ ਵਜੋਂ ਹੋਈ ਜੋਕਿ ਨਿਜੀ ਪੈਸਟੀਸਾਇਡ ਕੰਪਨੀ ਚ ਕੰਮ ਕਰਦੇ ਸਨ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਦੋਹਾਂ ਵਹੀਕਲਾਂ ਅਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।