Download Now Banner

This browser does not support the video element.

ਫਗਵਾੜਾ: ਪਿੰਡ ਦੁੱਗਾ ਵਿਖੇ ਵੇਈਂ ਵਿਚ ਡਿੱਗਣ ਕਾਰਨ ਸਾਈਕਲ ਸਵਾਰ ਸਗੇ ਭੈਣ-ਭਰਾ ਦੀ ਹੋ ਹੋਈ ਮੌਤ, ਪੁਲੀ 'ਤੇ ਰੇਲੰਗ ਨਾ ਹੋਣ ਕਾਰਨ ਵਾਪਰੀ ਘਟਨਾ

Phagwara, Kapurthala | Sep 6, 2025
ਫਗਵਾੜਾ ਹਲਕੇ ਦੇ ਪਿੰਡ ਦੁੱਗਾ ਵਿਖੇ ਵੇਈਂ ਨੂੰ ਪਾਰ ਕਰਦੇ ਸਮੇਂ ਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਭੈਣ-ਭਰਾ ਦੀ ਵੇਈਂ ਚ ਡਿੱਗਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਥਾਨਕ ਲੋਕਾਂ ਨੇ ਲਗਭਗ1 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ | ਮਿ੍ਤਕਾਂ ਦੀ ਪਹਿਚਾਣ 27 ਸਾਲਾ ਪ੍ਰੀਤੀ ਤੇ ਉਸਦੇ ਭਰਾ ਸੰਦੀਪ ਕੁਮਾਰ ਉਰਫ ਦੀਪਾ (38) ਪੁੱਤਰ ਬਲਰਾਮ ਕੁਮਾਰ ਵਾਸੀਆਨ ਪਿੰਡ ਉੱਚਾ ਜਲੰਧਰ ਵਜੋਂ ਹੋਈ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ।
Read More News
T & CPrivacy PolicyContact Us