Install App
faridabegam770
This browser does not support the video element.
ਸੁਲਤਾਨਪੁਰ ਲੋਧੀ: ਉਫਾਨ ਤੇ ਵੱਗ ਰਹੀ ਕਾਲੀ ਵੇਈਂ, ਪਿੰਡ ਬੂਸੋਵਾਲ ਅੰਦਰ ਕਿਸਾਨਾਂ ਦੇ ਖੇਤਾਂ ਚ ਲਪਾ ਲਪ ਭਰਿਆ ਚਾਰ ਚਾਰ ਫੁੱਟ ਪਾਣੀ,400 ਏਕੜ ਫ਼ਸਲ ਹੋਈ ਖ਼ਰਾਬ
Sultanpur Lodhi, Kapurthala | Sep 3, 2025
ਸੁਲਤਾਨਪੁਰ ਲੋਧੀ ਤੋਂ ਹੋ ਕੇ ਵਗਦੀ ਕਾਲੀ ਵੇਈਂ ਨਦੀ ਉਫਾਨ ਤੇ ਆ ਚੁੱਕੀ ਹੈ | ਬਹੁਤੇ ਪਿੰਡਾਂ ਵਿੱਚ ਇਸ ਦਾ ਪਾਣੀ ਟੁੱਟ ਕੇ ਖੇਤਾਂ ਚ ਦਾਖਲ ਹੋ ਚੁੱਕਿਆ ਹੈ | ਜਿਸ ਦੇ ਚਲਦਿਆਂ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਦਿੱਕਤਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ | ਪਿੰਡ ਬੂਸੋਵਾਲ ਚ ਖੇਤਾਂ ਅਤੇ ਘਰਾਂ ਵਿੱਚ ਵੇਈਂ ਨਦੀ ਦਾ ਪਾਣੀ ਚਾਰ ਚਾਰ ਫੁੱਟ ਤੱਕ ਭਰ ਚੁੱਕਿਆ ਹੈ | ਕਿਸਾਨਾਂ ਪ੍ਰਸ਼ਾਸਨ ਤੋਂ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ।
Share
Read More News
T & C
Privacy Policy
Contact Us
Your browser does not support JavaScript!