This browser does not support the video element.
ਨਿਹਾਲ ਸਿੰਘਵਾਲਾ: ਬੀਤੇ ਕੱਲ ਦੇਰ ਰਾਤ ਮੋਗਾ ਨਿਹਾਲ ਸਿੰਘ ਵਾਲਾ ਮੁੱਖ ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ ਹਾਦਸੇ ਚ ਪਤੀ ਪਤਨੀ ਦੀ ਮੌਤ
Nihal Singhwala, Moga | Sep 13, 2025
ਨਿਹਾਲ ਸਿੰਘ ਵਾਲਾ ਬੀਤੇ ਕੱਲ ਨਿਹਾਲ ਸਿੰਘ ਵਾਲਾ ਤੋਂ ਆਪਣੇ ਘਰ ਦਾ ਰਾਸ਼ਨ ਲੈ ਕੇ ਵਾਪਸ ਪਰਤ ਰਹੇ ਹਰਜੀਤ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਪਿੰਡ ਫੁੱਟੇ ਨਜ਼ਦੀਕ ਸਰੀਆਂ ਦੇ ਲੱਦੇ ਟਰਾਲੇ ਦੇ ਟਰਾਲੇ ਦੇ ਪਲਟਣ ਕਾਰਨ ਲਪੇਟ ਵਿੱਚ ਆਉਣ ਕਾਰਨ ਪਤੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਚੁੱਕ ਕੇ ਮੋਗਾ ਦੇ ਮੁਰਚਰੀ ਵਿੱਚ ਰਖਵਾਇਆ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ