Install App
mkofficial22555
This browser does not support the video element.
ਡੇਰਾ ਬਾਬਾ ਨਾਨਕ: ਸ਼ਹੀਦ ਹੌਲਦਾਰ ਕਸ਼ਮੀਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਨਿੱਕੂੋਸਰਾਂ ਵਿਖੇ ਦੂਸਰਾ ਤਿੰਨ ਰੋਜ਼ਾ ਕ੍ਰਿਕੇਟ ਟੂਰਨਾਮੈਂਟ ਹੋਇਆ ਸ਼ੁਰੂ
Dera Baba Nanak, Gurdaspur | Apr 1, 2024
ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਕੋਸਰਾਂ ਵਿੱਚ ਸ਼ਹੀਦ ਹੌਲਦਾਰ ਕਸ਼ਮੀਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਵਾਸੀਆਂ, ਐਨਆਰਆਈ ਨੌਜਵਾਨਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਪੇਂਡੂ ਕ੍ਰਿਕੇਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਐਨਆਰਆਈ ਸੁਮਿਤ ਸਰਾਉ ਨੇ ਰੀਬਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ।
Share
Read More News
T & C
Privacy Policy
Contact Us
Your browser does not support JavaScript!