Install App
faridabegam770
This browser does not support the video element.
ਕਪੂਰਥਲਾ: ਦਰਿਆ ਬਿਆਸ ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਬਾਗੂਵਾਲ ਤੇ ਕੰਮੇਵਾਲ ਦੇ ਕਿਸਾਨ ਦੇ ਲੋਕ ਐਡਵਾਂਸ ਧੁੱਸੀ ਬੰਨ ਤੇ ਪਰਿਵਾਰ ਸਮੇਤ ਲਗਾਏ ਡੇਰੇ
Kapurthala, Kapurthala | Aug 26, 2025
ਬੀਤੇ 3 ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਬਿਆਸ ਦਰਿਆ ਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਹੈ | ਜਿਸ ਦੇ ਚੱਲਦਿਆਂ ਕਪੂਰਥਲਾ ਜ਼ਿਲ੍ਹਾ ਅਧੀਨ ਆਉਂਦੇ ਬਲਾਕ ਢਿਲਵਾਂ ਦੇ ਪਿੰਡ ਬਾਗੂਵਾਲ ਤੇ ਕੰਮੇਵਾਲ ਵਿਚ ਪਾਣੀ ਦਾ ਪੱਧਰ ਨਿਰੰਤਰ ਵਧਣ ਨਾਲ ਪਿੰਡਾਂ ਦੇ ਲੋਕ ਚਿੰਤਤ ਹਨ | ਬਾਗੂਵਾਲ ਤੇ ਕੰਮੇਵਾਲ ਪਿੰਡਾਂ ਦੇ ਬਹੁਤੇ ਲੋਕ ਆਪਣਾ ਘਰ ਬਾਰ ਛੱਡ ਕੇ ਪਰਿਵਾਰ ਅਤੇ ਪਸ਼ੂ ਲੈ ਕੇ ਐਡਵਾਂਸ ਧੁੱਸੀ ਬੰਨ 'ਤੇ ਆਏ ਹੋਏ ਹਨ | ਕਿਹਾ ਕੋਈ ਸਹੂਲਤ ਨਹੀਂ ਮਿਲ ਰਹੀ।
Share
Read More News
T & C
Privacy Policy
Contact Us
Your browser does not support JavaScript!