Download Now Banner

This browser does not support the video element.

ਕਪੂਰਥਲਾ: ਕਾਂਜਲੀ ਨੇੜੇ ਹਥਿਆਰਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ, 1 ਦੇਸੀ ਕੱਟਾ, 1 ਪਿਸਟਲ, 24 ਜਿੰਦਾ ਰੌਂਦ ਤੇ 2 ਮੈਗਜ਼ੀਨ ਬਰਾਮਦ

Kapurthala, Kapurthala | Sep 11, 2025
ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਮੁਖੀ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ASI ਮੰਗਲ ਸਿੰਘ ਨੇ ਗਸ਼ਤ ਦੌਰਾਨ ਕਮਲਪ੍ਰੀਤ ਸਿੰਘ ਉਰਫ ਜੱਸਾ ਵਾਸੀ ਦਸਮੇਸ਼ ਐਵੀਨਿਊ ਨੂੰ ਕਾਂਜਲੀ ਨੇੜੇ ਕਾਬੂ ਕੀਤਾ | ਉਸ ਪਾਸੋਂ 1 ਦੇਸੀ ਕੱਟਾ ਤੇ 6 ਜਿੰਦਾ ਰੌਂਦ, 1 ਗਲੌਕ ਪਿਸਟਲ, ਦੋ ਮੈਗਜ਼ੀਨ ਤੇ 18 ਜਿੰਦਾ ਰੌਂਦ ਬਰਾਮਦ ਕੀਤੇ ਗਏ। ਆਰੋਪੀ ਵਿਰੁੱਧ ਦਿੱਲੀ ਸਮੇਤ ਹੋਰ ਥਾਣਿਆਂ ਚ 7 ਮਾਮਲੇ ਦਰਜ ਹਨ।
Read More News
T & CPrivacy PolicyContact Us