Public App Logo
Jansamasya
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
No video available

ਡੇਰਾਬਸੀ: ਜ਼ੀਰਕਪੁਰ ਵਿੱਚ ਟ੍ਰੈਫਿਕ ਪੁਲਿਸ ਇੰਸਪੈਕਟਰ ਦੀ ਅਗਵਾਈ ਹੇਠ ਡਰਿੰਕ ਇਨ ਡਰਾਈਵ ਦਾ ਲਗਾਇਆ ਗਿਆ ਨਾਕਾ, 5 ਵਾਹਨ ਚਾਲਕਾਂ ਦੇ ਕੱਟੇ ਚਲਾਨ

ਜ਼ੀਰਕਪੁਰ ਵਿੱਚ ਟ੍ਰੈਫਿਕ ਪੁਲਿਸ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਡਰਿੰਕ ਇਨ ਡਰਾਈਵ ਦਾ ਨਾਕਾ ਲਗਾਇਆ ਗਿਆ। ਇਸ ਦੌਰਾਨ ਜਿਹੜੇ ਵਾਹਨ ਚਾਲਕਾਂ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਦਾ ਮੌਕੇ 'ਤੇ ਚਲਾਨ ਕੱਟਿਆ ਗਿਆ। ਇਸ ਦੌਰਾਨ 5 ਲੋਕਾਂ ਦੇ ਚਲਾਨ ਕੱਟੇ ਗਏ ਅਤੇ ਟਰੈਫਿਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ, ਡਰਿੰਕ ਐਂਡ ਡ੍ਰਾਈਵ ਦਾ ਨਾਕਾ ਅੱਗੇ ਵੀ ਜਾਰੀ ਰਹੇਗਾ

MORE NEWS