ਲੁਧਿਆਣਾ ਪੱਛਮੀ: ਸਾਊਥ ਸਿਟੀ ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਨੇ ਮਹਿੰਦੀ ਲਗਵਾਈ ਅਤੇ ਜੰਮ ਕੇ ਕੀਤੀ ਖਰੀਦਾਰੀ
ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਨੇ ਮਹਿੰਦੀ ਲਗਵਾਈ ਅਤੇ ਜੰਮ ਕੇ ਕੀਤੀ ਖਰੀਦਾਰੀ ਲੁਧਿਆਣਾ ਦੀਆਂ ਮਹਿਲਾਵਾਂ ਨੇ ਕਰਵਾ ਚੌਥ ਤਿਉਹਾਰ ਨੂੰ ਖਾਸ ਬਣਾਉਣ ਦੇ ਲਈ ਆਪਣੇ ਹੱਥਾਂ ਤੇ ਮਹਿੰਦੀ ਲਗਵਾਈ ਬਾਜ਼ਾਰਾਂ ਵਿੱਚ ਜਗ੍ਹਾ ਜਗ੍ਹਾ ਮਹਿੰਦੀ ਲਗਵਾਉਣ ਲਈ ਮਹਿਲਾਵਾਂ ਦੀ ਭੀੜ ਦੇਖਣ ਨੂੰ ਮਿਲੀ ਦੁਕਾਨਦਾਰ ਮਹਿਲਾ ਨੇ 6 ਬਜੇ ਪਤਰਕਾਰ ਨਾਲ ਗੱਲ ਕਰਦਿਆ ਦਸਿਆ ਕਿ ਬਾਰਿਸ਼ ਕਰਨ ਰਸ਼ ਘਰ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਇਸ ਤਿਉਹਾਰ ਮੌਕੇ ਪੁਹੰਚ ਕੇ ਖਰੀਦਦਾਰੀ ਕਰਨ ਦੀ