Public App Logo
Profile Picture

Joshi Media Network

@joshimedianetwork
58025Followers
0Following
ਨਵਾਂਸ਼ਹਿਰ: ਸਿਹਤ ਵਿਭਾਗ ਨੇ ਮਿਸ਼ਨ ਇੰਦਰਧਨੁਸ਼-5.0 ਤਹਿਤ ਕੀਤਾ ਸ਼਼ਹਿਰ 'ਚ ਸਰਵੇ: ਡਾ.ਜਸਪ੍ਰੀਤ ਸੀਐਮੳ
ਬੰਗਾ: ਸਵੱਛ ਭਾਰਤ ਮਿਸ਼ਨ ਤਹਿਤ ਸੂਬਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ 13 ਅਗਸਤ ਤੱਕ ਭੇਜੀ ਜਾ ਸਕਦੀ ਹੈ ਲਘੂ ਫ਼ਿਲਮ: ਡੀਸੀ
ਬੰਗਾ: ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਖੇਤੀ ਆਧਾਰਿਤ ਕਾਰਖਾਨੇ ਸਥਾਪਿਤ ਕਰਨ ਲਈ ਸਿਖਲਾਈ ਕੋਰਸ 31 ਜੁਲਾਈ ਤੋਂ ਸ਼ੁਰੂ - ਡਿਪਟੀ ਕਮਿਸ਼ਨਰ
ਬੰਗਾ: ਪਿੰਡ ਰਟੈਂਡਾ ਦੇ ਲੋਕਾਂ ਨੇ 'ਆਪ' ਹਲਕਾ ਇੰਚਾਰਜ ਬੰਗਾ ਕੁਲਜੀਤ ਸਰਾਹਲ ਨੂੰ ਵਿਕਾਸ ਕਾਰਜਾਂ ਲਈ ਦਿੱਤਾ ਮੰਗ ਪੱਤਰ
ਨਵਾਂਸ਼ਹਿਰ: ਬਿਨਾਂ ਮਨਜ਼ੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਲਗਾਈ ਰੋਕ- ਡੀਸੀ ਐਨਪੀਐਸ ਰੰਧਾਵਾ
ਨਵਾਂਸ਼ਹਿਰ: ਮਣੀਪੁਰ ਹਿੰਸਾ ਦੇ ਮਾਮਲੇ 'ਤੇ ਚੁੱਪ ਕਿਉਂ ਭਾਜਪਾ ਸਰਕਾਰ : ਅਜੇ ਮੰਗੂਪੁਰ, ਕਾਂਗਰਸ ਜ਼ਿਲ੍ਹਾ ਪ੍ਰਧਾਨ
ਨਵਾਂਸ਼ਹਿਰ: ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ 28 ਜੁਲਾਈ ਤੋਂ - ਡਾ. ਜਸਪ੍ਰੀਤ ਕੋਰ ਸੀਐੱਮੳ
ਨਵਾਂਸ਼ਹਿਰ: ਜ਼ਿਲ੍ਹੇ 'ਚ ਉਦਯੋਗਾਂ ਦੀ ਮੰਗ ਅਨੁਸਾਰ ਕਰਵਾਏ ਜਾਣਗੇ ਹੁਨਰ ਵਿਕਾਸ ਦੇ ਕੋਰਸ- ਰਾਜੀਵ ਵਰਮਾ ਏਡੀਸੀ
ਨਵਾਂਸ਼ਹਿਰ: ਪੰਜਾਬ ਯੂ਼.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਪ੍ਰਧਾਨ ਮੰਤਰੀ ਦਾ ਨਵਾਂਸ਼ਹਿਰ ਡੀਸੀ ਦਫ਼ਤਰ ਅੱਗੇ ਫੂਕਿਆ ਪੁਤਲਾ, ਦਿੱਤਾ ਮੰਗ ਪੱਤਰ
ਨਵਾਂਸ਼ਹਿਰ: ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਨਵਾਂਸ਼ਹਿਰ ਦਾ ਹੋਇਆ ਗਠਨ ਚੇਤਰਾਮ ਰਤਨ ਚੇਅਰਮੈਨ ਅਤੇ ਸੁਖਜਿੰਦਰ ਭੰਗਲ ਪ੍ਰਧਾਨ ਨਿਯੁਕਤ
ਨਵਾਂਸ਼ਹਿਰ: ਗੋ ਗਰੀਨ ਇੰਟਰਨੈਸ਼ਨਲ ਸੰਸਥਾ ਵਲੋ ਅੰਤਰਰਾਸ਼ਟਰੀ ਮੇਰਾ ਰੁੱਖ ਮਨਾਉਣ ਸਬੰਧੀ ਡੀਸੀ ਨੇ ਨਵਾਂਸ਼ਹਿਰ ਵਿੱਚ ਪੋਸਟਰ ਕੀਤਾ ਰਿਲੀਜ਼
ਬੰਗਾ: ਪਿੰਡ ਭਰੋਮਜਾਰਾ ਵਿਖੇ ਘਰ ਵਿਚੋਂ ਚੋਰਾਂ ਨੇ ਨਕਦੀ ਤੇ ਹੋਰ ਸਾਮਾਨ ਕੀਤਾ ਚੋਰੀ, ਥਾਣਾ ਬਹਿਰਾਮ ਮਾਮਲਾ ਹੋਇਆ ਦਰਜ
ਨਵਾਂਸ਼ਹਿਰ: ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਮਾਨ ਸਰਕਾਰ ਵਲੋਂ ਲਿਆ ਫੈਸਲਾ ਬਹੁਤ ਸ਼ਲਾਘਾਯੋਗ : ਜਲਵਾਹਾ ਨਗਰ ਸੁਧਾਰ ਟਰੱਸਟ ਚੇਅਰਮੈਨ
ਬੰਗਾ: ਚੋਰੀ ਦੀ ਕਾਰ ਹੋਈ ਬਰਾਮਦ, ਥਾਣਾ ਬਹਿਰਾਮ 'ਚ ਮਾਮਲਾ ਹੋਇਆ ਦਰਜ
ਨਵਾਂਸ਼ਹਿਰ: ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ ਨੇ ਨਗਰ ਕੌਂਸਲ ਨਵਾਂਸ਼ਹਿਰ ਵਲੋਂ ਕਬਜ਼ੇ ਹਟਾਉਣ ਦੀ ਕੀਤੀ ਸ਼ਲਾਘਾ ਤੇ ਨਾਲ ਚੁੱਕੇ ਸਵਾਲ
ਨਵਾਂਸ਼ਹਿਰ: ਸਿਹਤ ਵਿਭਾਗ ਨੇ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਲਈ ਪ੍ਰੋਗਰਾਮ ਉਲੀਕਿਆ - ਡਾ. ਜਸਪ੍ਰੀਤ ਕੌਰ, ਸੀਐਮੳ
ਬੰਗਾ: ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਮਮਤਾ ਦਿਵਸ ਮਨਾਇਆ ਗਿਆ, ਐਸਐਮਓ ਰਹੇ ਹਾਜ਼ਰ
ਬੰਗਾ: ਸਿਵਲ ਸਰਜਨ ਨੇ ਬੰਗਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਮੈਡੀਕਲ ਚੈੱਕਅੱਪ ਕੈਂਪਾਂ ਦਾ ਅਚਨਚੇਤ ਦੌਰਾ ਕਰ ਕੇ ਸਿਹਤ ਸਹੂਲਤਾਂ ਦਾ ਕੀਤਾ ਨਿਰੀਖਣ
ਨਵਾਂਸ਼ਹਿਰ: ਹੜ ਪ੍ਰਭਾਵਿਤ ਇਲਾਕਿਆਂ 'ਚ ਕੀਤਾ ਡੇਂਗੂ ਅਤੇ ਮਲੇਰੀਆ ਸੰਬੰਧੀ ਲੋਕਾਂ ਨੂੰ ਜਾਗਰੂਕ: ਡਾ ਜਸਪ੍ਰੀਤ ਕੌਰ CMO
ਨਵਾਂਸ਼ਹਿਰ: ਬਾਲ ਮੌਤ ਦਰ ਘਟਾਉਣ ਲਈ ਸੰਪੂਰਨ ਟੀਕਾਕਰਨ ਯਕੀਨੀ ਬਣਾਉਣਾ ਜ਼ਰੂਰੀ- ਡਾ. ਮਨਦੀਪ ਕਮਲ, ਜ਼ਿਲ੍ਹਾ ਟੀਕਾਕਰਨ ਅਫ਼ਸਰ
ਨਵਾਂਸ਼ਹਿਰ: ਸਿਹਤ ਵਿਭਾਗ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਹਰ ਸਮੇਂ ਯਤਨਸ਼ੀਲ : ਡਾ. ਜਸਪ੍ਰੀਤ ਕੌਰ, ਸੀਐਮਓ ਨਵਾਂਸ਼ਹਿਰ
ਨਵਾਂਸ਼ਹਿਰ: ਕੋਟਪਾ ਐਕਟ ਦੀ ਉਲੰਘਣਾ ਕਰਨ 'ਤੇ 31 ਜਣਿਆਂ ਦੇ ਕੱਟੇ ਚਲਾਨ- ਡਾ ਗੀਤਾਂਜਲੀ ਸਿੰਘ, ਐਸ ਐਮ ਓ
ਨਵਾਂਸ਼ਹਿਰ: ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਮਨੀਪੁਰ ਵਿੱਚ ਮਹਿਲਾਵਾਂ ਨਾਲ਼ ਹੋਈ ਘਟਨਾ ਦੇ ਸੰਬੰਧ ਵਿੱਚ ਦਿੱਤਾ ਮੰਗ ਪੱਤਰ
ਨਵਾਂਸ਼ਹਿਰ: ਡੀਸੀ ਨਵਜੋਤ ਪਾਲ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਆਜ਼ਾਦੀ ਦਿਵਸ ਲਈ ਆਈਟੀਆਈ ਗਰਾਊਂਡ 'ਚ ਹੋਵੇਗੀ ਰਿਹਰਸਲ
ਨਵਾਂਸ਼ਹਿਰ: ਇੱਕ ਲੜਕੇ ਨਾਲ ਕੁੱਟਮਾਰ ਕਰਨ 'ਤੇ ਕਾਰ ਦੀ ਤੋੜਫੋੜ ਕਰਨ ਵਾਲੇ 8 ਵਿਅਕਤੀਆਂ ਖਿਲਾਫ ਥਾਣਾ ਸਿਟੀ ਪੁਲਿਸ ਨੇ ਮਾਮਲਾ ਕੀਤਾ ਦਰਜ