Public App Logo
Profile Picture

Garry Singh

@khanna_news
60695Followers
10Following
ਖੰਨਾ: ਏ ਐਸ ਹਾਈ ਸਕੂਲ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੀ ਸਲਾਨਾ ਬੈਠਕ ਦੌਰਾਨ ਹੋਇਆ ਹੰਗਾਮਾ, ਘੋਟਾਲੇ ਦੇ ਲੱਗੇ ਦੋਸ਼
ਖੰਨਾ: ਸ਼ਿਵਸੈਨਾ ਆਗੂਆਂ ਵਲੋਂ ਖੰਨਾ ਦੇ ਐਸਐਸਪੀ ਦਫ਼ਤਰ ਬਾਹਰ ਕੀਤਾ ਗਿਆ ਪ੍ਰਦਰਸ਼ਨ
ਖੰਨਾ: ਤੇਜਸਵੀ ਨੇ ਨੈਸ਼ਨਲ ਪੱਧਰ ਦੇ ਬੋਕਸਿੰਗ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ, ਖੰਨਾ ਪਹੁੰਚਣ 'ਤੇ ਹੋਇਆ ਸਵਾਗਤ
ਖੰਨਾ: ਖੰਨਾ ਦੇ ਮਲੇਰਕੋਟਲਾ ਰੋਡ ਸਥਿਤ ਨਿੱਝੀ ਹਸਪਤਾਲ ਵਲੋਂ ਸਹੀ ਇਲਾਜ ਨਾ ਕਰਨ ਤੇ ਹਸਪਤਾਲ ਬਾਹਰ ਕਿਸਾਨਾਂ ਵਲੋਂ ਦਿੱਤਾ ਗਿਆ ਧਰਨਾ
ਖੰਨਾ: ਸ਼੍ਰੋਮਣੀ ਅਕਾਲੀ ਦਲ ਨੇ ਖੰਨਾ ਵਿੱਚ ਇੱਕ ਬੈਠਕ ਕਰ ਕੇਂਦਰ ਸਰਕਾਰ 'ਤੇ ਬੋਲਣ ਦੀ ਆਜ਼ਾਦੀ ਖੋਹਣ ਦੇ ਲਗਾਏ ਦੋਸ਼
ਖੰਨਾ: ਖੰਨਾ ਦੇ ਪ੍ਰਤਾਪ ਪੈਲੇਸ 'ਚ ਕੀਤਾ ਗਿਆ 31ਵੇ ਕਾਵਾੜ ਸ਼ਿਵਰ ਦਾ ਆਯੋਜਨ, ਕਰਵਾਈ ਗਈ ਸ਼੍ਰੀ ਸ਼ਿਵ ਪੁਰਾਨ ਕਥਾ
ਖੰਨਾ: ਰਾਮਗੜ੍ਹੀਆ ਭਵਨ ਵਿੱਖੇ ਸ਼ਹਿਰ ਦੀਆਂ ਸਖਸ਼ੀਅਤਾ ਦਾ ਕੀਤਾ ਗਿਆ ਸਨਮਾਨ
ਖੰਨਾ: ਕਲ ਸੋਮਵਾਰ ਨੂੰ ਸ਼ਿਵਸੈਨਾ ਵਲੋਂ ਖੰਨਾ ਦੇ ਐਸਐਸਪੀ ਦਫ਼ਤਰ ਬਾਹਰ ਦਿੱਤਾ ਜਾਵੇਗਾ ਧਰਨਾ
ਖੰਨਾ: ਸਿੱਖਿਆ ਮਾਰਗ 'ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਬਣ ਰਹੀ ਸਕੂਲੀ ਬੱਚਿਆਂ ਦੀ ਜਾਨ ਲਈ ਖ਼ਤਰਾ, ਰਾਹਗੀਰ ਵੀ ਪਰੇਸ਼ਾਨ
ਖੰਨਾ: ਵਿਧਾਇਕ ਤਰੁਨਪ੍ਰੀਤ ਸੌਂਦ ਨੇ ਹਲਕੇ ਦੇ 67 ਪਿੰਡਾਂ ਸਣੇ ਸ਼ਹਿਰ ਦੀ ਨੁਹਾਰ ਬਦਲਣ ਦਾ ਦਵਾਇਆ ਭਰੋਸਾ
ਖੰਨਾ: ਥਾਣਾ ਸਦਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੂਰਾ ਪੋਸਤ ਸਣੇ ਕੀਤਾ ਗਿਆ ਕਾਬੂ
ਖੰਨਾ: ਸਮਰਾਲਾ ਰੋਡ ਸਥਿਤ ਮਾਡਲ ਟਾਊਨ ਵਿੱਚ ਨਾਜ਼ਾਇਜ ਕਲੌਨੀ ਤੇ ਨਗਰ ਕੌਂਸਲ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ
ਖੰਨਾ: ਖੰਨਾ ਵਿੱਚ ਲਗਾਇਆ ਗਿਆ ਤਹਿਸੀਲ ਪੱਧਰੀ ਨਸ਼ਾ ਵਿਰੋਧੀ ਕੈੰਪ, ਐੱਸਡੀਐਮ ਵਲੋਂ ਕੀਤੀ ਗਈ ਸ਼ਿਰਕਤ
ਖੰਨਾ: ਅਮਲੋਹ ਰੋਡ ਤੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਜਨਤਾ ਨੇ ਜਤਾਇਆ ਇਤਰਾਜ਼
ਖੰਨਾ: ਖੰਨਾ ਨਗਰ ਕੌਂਸਲ ਦੀ ਮਹੀਨਾਵਾਰ ਬੈਠਕ 'ਚ ਹੋਇਆ ਹੰਗਾਮਾ, ਵਿਧਾਇਕ ਸੌਂਦ ਵੀ ਰਹੇ ਮੌਜੂਦ
ਖੰਨਾ: ਵਾਤਾਵਰਣ ਨੂੰ ਸੰਭਾਲਣ ਲਈ ਸਮਾਜਸੇਵਿਆ ਵਲੋਂ ਲਗਾਏ ਜਾ ਰਹੇ ਨੇ ਬੁੱਟੇ।
ਖੰਨਾ: ਖੰਨਾ ਦੇ ਸਮਾਧੀ ਰੋਡ ਤੇ ਅਚਾਨਕ ਸੱਪ ਆਉਣ ਨਾਲ ਮੱਚੀ ਦਹਿਸ਼ਤ, ਪਇਆ ਭਾਜੜਾਂ।
ਖੰਨਾ: ਖੰਨਾ ਥਾਣਾ ਸਿਟੀ ਪੁਲਿਸ ਨੇ ਨਾਕੇ ਦੇ ਦੌਰਾਨ ਹੈਰੋਇਨ ਸਣੇ ਵਿਅਕਤੀ ਨੂੰ ਕੀਤਾ ਕਾਬੂ
ਖੰਨਾ: ਪਿੰਡ ਇਸ਼ਨਪੁਰ ਵਿੱਚ ਸਮਾਜਸੇਵੀ ਸੰਸਥਾਂ ਵਲੋਂ ਲਗਾਏ ਗਏ ਮੁਫ਼ਤ ਬੁੱਟੇ, ਕਿਹਾ- ਧਰਤੀ ਬਚਾਉਣ ਲਈ ਹਨ ਰੁੱਖ ਜ਼ਰੂਰੀ
ਖੰਨਾ: ਖੰਨਾ ਦੀ ਗੁਰੂ ਅਮਰਦਾਸ ਮਾਰਕੀਟ 'ਚ ਕਬਜ਼ਾ ਛੁਡਵਾਉਣ ਆਏ ਨਗਰ ਸੁਧਾਰ ਟਰੱਸਟ ਦੇ ਈਓ ਅਤੇ ਦੁਕਾਨਦਾਰ ਵਿਚਾਲੇ ਹੋਈ ਬਹਸ, ਧੱਕੇਸ਼ਾਹੀ ਦੇ ਲੱਗੇ ਦੋਸ਼
ਖੰਨਾ: ਵਿਸ਼ਵ ਜਨਸੰਖਿਆ ਦਿਵਸ ਮੌਕੇ ਪਿੰਡ ਮਾਨੂੰਪੁਰ ਵਿਖੇ ਲਗਾਇਆ ਗਿਆ ਜਾਗਰੂਕਤਾ ਕੈੰਪ
ਖੰਨਾ: ਖੰਨਾ ਦੇ ਆਜ਼ਾਦ ਨਗਰ 'ਚ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਗਿਆ ਈਦ ਦਾ ਤਿਉਹਾਰ।
ਖੰਨਾ: ਥਾਣਾ ਸਿਟੀ ਪੁਲਿਸ ਨੇ ਖੰਨਾ ਵਿਖੇ 1 ਵਿਅਕਤੀ ਨੂੰ 5 ਗ੍ਰਾਮ ਨਸ਼ੀਲੇ ਪਦਾਰਥ ਸਣੇ ਕੀਤਾ ਕਾਬੂ, ਮਾਮਲਾ ਦਰਜ਼
ਖੰਨਾ: ਖੰਨਾ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਚੁਰਾ ਪੋਸਤ ਤਸਕਰੀ ਦੇ ਦੋਸ਼ ਹੇਠ ਕੀਤਾ ਕਾਬੂ
ਖੰਨਾ: ਸਰਕਾਰ ਵਲੋਂ ਬੈਨ ਕੀਤੇ ਪਲਾਸਟਿਕ ਦੇ ਖਿਲਾਫ਼ਿਆਂ ਨੂੰ ਲੈ ਕੇ ਖੰਨਾ ਨਗਰ ਕੌਂਸਲ ਵਲੋਂ ਲਗਾਤਾਰ ਛੇੜਿਆ ਗਿਆ ਅਭਿਆਨ, ਕੀਤਾ ਜਾ ਰਿਹੈ ਜਾਗਰੂਕ