Public App Logo
Profile Picture

Malkeet Kaur

@kaurmalkeet175
17010Followers
6Following
ਤਰਨਤਾਰਨ: ਹਾੜੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਭਲਕੇ ਲੱਗੇਗਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ, ਕੈਬਨਿਟ ਮੰਤਰੀ ਰਹਿਣਗੇ ਮੌਜੂਦ
ਤਰਨਤਾਰਨ: ਥਾਣਾ ਝਬਾਲ ਪੁਲਿਸ ਨੇ ਗੇਟ ਬਾਬਾ ਸਿਧਾਣਾ ਝਬਾਲ ਵਿਖੇ ਲੁੱਟ ਖੋਹ ਕਰਨ ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ
ਤਰਨਤਾਰਨ: ਥਾਣਾ ਸਰਾਏ ਅਮਾਨਤ ਖਾ ਪੁਲਿਸ ਨੇ ਸੂਆ ਵਾਲੀ ਪਟੜੀ ਗੰਡੀਵਿੰਡ ਤੋ ਇਕ ਨੌਜਵਾਨ ਨੂੰ 100 ਗ੍ਰਾਮ ਹੈਰੋਇਨ ਬਰਾਮਦ ਕਰ ਕੀਤਾ ਗ੍ਰਿਫਤਾਰ
ਤਰਨਤਾਰਨ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅੰਦਰ ਵਰਿੰਦਰ ਕੁਮਾਰ ਗੋਇਲ ਨੂੰ ਬਣਾਇਆ ਸਾਂਝਾ ਮੁਲਾਜ਼ਮ ਐਕਸ਼ਨ ਮੋਰਚੇ ਦਾ ਪ੍ਰਧਾਨ
ਤਰਨਤਾਰਨ: ਸਰਹਾਲੀ ਕਲਾਂ ਸਰਕਾਰੀ ਸਕੂਲ ਐਲੀਮੈਂਟਰੀ ਵਿੱਚ ਸਾੜ ਫੂਕ ਕਰਨ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੀਤਾ ਕੇਸ ਦਰਜ
ਤਰਨਤਾਰਨ: ਕੈਬਨਿਟ ਮੰਤਰੀ ਲਾਲਜੀਤ ਭੁੱਲਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਤਰਨਤਾਰਨ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੱਟੀ ਸਥਿਤ ਘਰ ਅੱਗੇ ਤੀਸਰੇ ਦਿਨ ਵੀ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਰਿਹਾ ਜਾਰੀ
ਤਰਨਤਾਰਨ: ਸੀਐੱਚਸੀ ਕੈਰੋਂ ਵਿਖੇ ਆਯੂਸ਼ਮਾਨ ਭਵ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ
ਤਰਨਤਾਰਨ: ਪਿੰਡ ਪੰਜਵੜ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਕੁੰਦਨ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਕਰਵਾਇਆ ਗਿਆ ਧਾਰਮਿਕ ਸਮਾਗਮ
ਤਰਨਤਾਰਨ: ਸਿਟੀ ਪੁਲਿਸ ਨੇ ਗੁਰਦੁਆਰਾ ਬਾਬਾ ਮਲਕ ਦੇ ਨਜ਼ਦੀਕ ਤੋਂ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੂੰ ਕੀਤਾ ਕਾਬੂ
ਤਰਨਤਾਰਨ: ਹਰੀਕੇ ਮਾਰਕੀਟ ਕਮੇਟੀ ਚੇਅਰਮੈਨ ਦਿਲਬਾਗ ਸਿੰਘ ਨੇ ਸਰਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾ ਨਾਲ ਕੀਤੀ ਮੀਟਿੰਗ
ਤਰਨਤਾਰਨ: ਨੌਸ਼ਹਿਰਾ ਪੰਨੂਆਂ ਲਿੰਕ ਡਰੇਨ ਦੀ ਪੁਟਾਈ ਲਈ ਕਿਸਾਨ ਜਥੇਬੰਦੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ
ਤਰਨਤਾਰਨ: ਸਦਰ ਪੁਲਿਸ ਨੇ ਪਿੰਡ ਕੁਹਾੜਕਾ ਦੇ ਇੱਕ ਘਰ ਵਿੱਚੋਂ 150 ਕਿੱਲੋਗ੍ਰਾਮ ਲਾਹਣ ਕੀਤੀ ਬਰਾਮਦ, ਮੁਲਜ਼ਮ ਫ਼ਰਾਰ
ਤਰਨਤਾਰਨ: ਰੇਲਵੇ ਰੋਡ ਦੀ ਸਟੇਟ ਬੈਂਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਹੋਇਆ ਚੋਰੀ
ਤਰਨਤਾਰਨ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਨੌਸ਼ਹਿਰਾ ਬਲਾਕ ਦੇ ਵਲੰਟੀਅਰ ਸਾਥੀਆਂ ਨਾਲ ਕੀਤੀ ਮੀਟਿੰਗ
ਤਰਨਤਾਰਨ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੱਟੀ ਘਰ ਮੂਹਰੇ ਲਗਾਇਆ ਗਿਆ ਧਰਨਾ
ਤਰਨਤਾਰਨ: ਪਿੰਡ ਬੁਰਜ ਦੇ ਇਕ ਘਰ ਵਿਚੋਂ ਚੋਰੀ ਕਰਨ ਦੇ ਦੋਸ਼ ਤਹਿਤ ਥਾਣਾ ਸਰਾਏ ਅਮਾਨਤ ਖਾ ਪੁਲਿਸ ਨੇ ਦੋ ਖਿਲਾਫ ਕੀਤਾ ਮਾਮਲਾ ਦਰਜ
ਤਰਨਤਾਰਨ: ਪੱਟੀ ਹਲਕੇ ਤੋ ਵੱਖ ਵੱਖ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਪਾਰਟੀ ਵਿੱਚ ਕੀਤਾ ਸ਼ਾਮਲ
ਤਰਨਤਾਰਨ: ਨੀਲ ਕਮਲ ਰਾਮ ਲੀਲਾ ਐਂਡ ਸੋਸਲ ਵੈਲਫੇਅਰ ਕਲੱਬ ਪੱਟੀ ਦਾ ਸਰਬ ਸੰਮਤੀ ਨਾਲ ਰਾਜੇਸ਼ ਕੁਮਾਰ ਮਿੰਟਾਂ ਨੂੰ ਬਣਾਇਆ ਪ੍ਰਧਾਨ
ਤਰਨਤਾਰਨ: ਸੰਯੁਕਤ ਕਿਸਾਨ ਮੋਰਚੇ ਵੱਲੋਂ ਪੱਟੀ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਮੂਹਰੇ ਧਰਨਾ ਤਿੰਨ ਦਿਨ ਦਾ ਧਰਨਾ ਲਗਾਉਣ ਦਾ ਐਲਾਨ
ਤਰਨਤਾਰਨ: ਥਾਣਾ ਸਰਹਾਲੀ ਪੁਲਿਸ ਨੇ ਦਾਣਾ ਮੰਡੀ ਸਰਹਾਲੀ ਤੋਂ ਇਕ ਨੌਜਵਾਨ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕਰ ਕੀਤਾ ਗ੍ਰਿਫਤਾਰ
ਤਰਨਤਾਰਨ: BKU ਏਕਤਾ ਉਗਰਾਹਾਂ ਹਰੀਕੇ ਤੋ ਪ੍ਰਧਾਨ ਸਤਨਾਮ ਨੇ ਹਰੀਕੇ ਵਿਖੇ ਹੜ੍ਹ ਦੇ ਪਾਣੀ ਨਾਲ ਬਰਬਾਦ ਹੋਏ ਘਰ ਦਿਖਾਉਦੀਆਂ ਮੁਆਵਜ਼ੇ ਦੀ ਕੀਤੀ ਮੰਗ
ਤਰਨਤਾਰਨ: ਸਿਟੀ ਪੁਲਿਸ ਨੇ ਪੁੱਲ ਸੂਆ ਰਟੌਲ ਤੋਂ ਚਾਲੂ ਭੱਠੀ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਤਰਨਤਾਰਨ: ਥਾਣਾ ਝਬਾਲ ਪੁਲਿਸ ਨੇ ਝਾਮਕਾ ਖੁਰਦ ਦੇ ਇਕ ਘਰ ਵਿੱਚੋਂ 300 ਲੀਟਰ ਲਾਹਣ ਬਰਾਮਦ ਕਰ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਤਰਨਤਾਰਨ: ਹਰੀਕੇ ਪਿੰਡ ਘੜੁੰਮ ਸਭਰਾ ਨਜ਼ਦੀਕ ਖੜਾ ਹੜ੍ਹ ਦੇ ਪਾਣੀ ਕਾਰਨ ਹੋ ਰਹੇ ਨੁਕਸਾਨ ਕਾਰਨ ਕਿਸਾਨ ਖੁਦ ਪੰਪ ਲਗਾ ਕੇ ਪਾਣੀ ਦਰਿਆ ਵਿਚ ਪਾਉਣ ਲਈ ਮਜਬੂਰ