Public App Logo
Profile Picture

BANGA

@bangaupdate
39657Followers
7Following
ਬੰਗਾ: ਪਿੰਡ ਘੁੰਮਣਾਂ 'ਚ ਦੁਕਾਨ ਦੀ ਕੰਧ ਪਾੜ ਕੇ ਚੋਰਾਂ ਨੇ ਛੇ ਹਜ਼ਾਰ ਰੁਪਏ ਕੀਤੇ ਚੋਰੀ
ਬੰਗਾ: ਪਿੰਡ ਕਾਹਮਾ ਚ ਮਹਿਲਾ ਹੋਮਗਾਰਡ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ
ਬੰਗਾ: ਤਹਿਸੀਲ ਕੰਪਲੈਕਸ 'ਚ ਹੋਈ ਚੋਰੀ
ਬੰਗਾ: ਨਸ਼ਿਆਂ ਸਬੰਧੀ ਪੁਲਿਸ ਵੱਲੋਂ ਪਿੰਡ ਮੰਢਾਲੀ 'ਚ ਕੀਤੀ ਗਈ ਮੀਟਿੰਗ, ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਬੰਗਾ: ਖਾਣਾ ਸਿਟੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੇ ਨਾਲ ਇੱਕ ਵਿਅਕਤੀ ਨੂੰ ਖਟਕੜ ਖੁਰਦ ਤੋਂ ਕੀਤਾ ਕਾਬੂ
ਬੰਗਾ: ਨਸ਼ਿਆਂ ਖ਼ਿਲਾਫ਼ ਪੁਲਿਸ ਵਲੋਂ ਪਿੰਡ ਚੱਕਦਾਨਾ ਚ ਕੀਤੀ ਮੀਟਿੰਗ
ਬੰਗਾ: ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਵਲੋਂ ਮੁਕੰਦਪੁਰ ਵਿਖੇ ਕਰਵਾਇਆ ਗਿਆ ਸਮਾਗਮ
ਬੰਗਾ: ਸਰਕਾਰੀ ਸਕੂਲ ਜੰਡਿਆਲਾ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਬੰਗਾ: ਕਿਸਾਨ ਆਗੂਆਂ ਦੀ ਪਿੰਡ ਸੰਧਵਾਂ ਵਿਖੇ ਹੋਈ ਮੀਟਿੰਗ
ਬੰਗਾ: ਬਿਕਰਮ ਸਿੰਘ ਮਜੀਠੀਆ ਦੀ ਖਟਕੜ ਕਲਾਂ ਆਮਦ ਦੋਰਾਨ ਹੋਏ ਇਕੱਠ ਵਿੱਚ ਕਈਆਂ ਦੇ ਬਟੂਏ ਹੋਏ ਚੋਰੀ
ਬੰਗਾ: ਜਨਮ ਅਸ਼ਟਮੀ ਦੇ ਸਬੰਧ 'ਚ ਲੱਡੂ ਗੋਪਾਲ ਯਾਤਰਾ ਬੰਗਾ ਚ ਸਜਾਈ, ਸ਼ਰਧਾਲੂਆਂ ਵਲੋਂ ਥਾਂ ਥਾਂ ਕੀਤਾ ਭਰਵਾਂ ਸਵਾਗਤ
ਬੰਗਾ: ਬੰਗਾ ’ਚ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਡੀਸੀ ਨੂੰ ਦੇਣ ਲਈ ਰਵਾਨਾ, ਸ਼ਹਿਰ ’ਚ ਰੋਸ ਮਾਰਚ
ਬੰਗਾ: ਬਿਕਰਮ ਸਿੰਘ ਮਜੀਠੀਆ ਨੇ ਖਟਕੜ ਕਲਾਂ 'ਚ ਪਹੁੰਚ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਬੰਗਾ: ਥਾਣਾ ਸਦਰ ਬੰਗਾ ਦੀ ਪੁਲਸ ਨੇ ਮਾਹਿਲ ਗਹਿਲਾਂ ਤੋਂ ਚਾਰ ਗ੍ਰਾਮ ਹੈਰੋਇਨ ਸਮੇਤ ਇੱਕ ਨੂੰ ਕੀਤਾ ਕਾਬੂ
ਬੰਗਾ: ਸ਼ਹਿਰ 'ਚ ਐੱਸਡੀਐੱਮ ਨੇ ਕੌਮੀ ਝੰਡਾ ਲਹਿਰਾਇਆ
ਬੰਗਾ: ਸ਼ਹਿਰ 'ਚ ਆਜ਼ਾਦੀ ਦਿਹਾੜੇ ਤੇ ਪ੍ਰੈੱਸ ਕਲੱਬ ਨੇ ਐੱਸਡੀਐੱਮ ਨੂੰ ਕੀਤਾ ਸਨਮਾਨਿਤ
ਬੰਗਾ: ਆਜ਼ਾਦੀ ਦੇ 75ਵੇਂ ਦਿਹਾੜੇ ਤੇ ਪਿੰਡ ਨੂਰਪੁਰ ਚ ਕਰਵਾਇਆ ਗਿਆ ਸਮਾਗਮ
ਬੰਗਾ: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖਟਕਲ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਕੀਤਾ ਸਿਜਦਾ
ਬੰਗਾ: ਬੰਗਾ ’ਚ ਆਜ਼ਾਦੀ ਦਿਵਸ ਦੇ ਮੱਦੇ ਨਜ਼ਰ ਪੁਲਿਸ ਵਲੋਂ ਫਲੈਗ ਮਾਰਚ
ਬੰਗਾ: ਐੱਸ.ਆਈ. ਸੁਖਵਿੰਦਰ ਪਾਲ ਸਿੰਘ ਨੇ ਮੇਹਲੀ ਚੌਂਕੀ ਇੰਚਾਰਜ ਵਜੋਂ ਸੰਭਾਲਿਆ ਅਹੁਦਾ
ਬੰਗਾ: ਪਿੰਡ ਬਹੂਆ ਵਿਖੇ ਦੁੱਧ ਦੇ ਵਧੇ ਰੇਟਾਂ ਦੇ ਵਿਰੋਧ ਵਿੱਚ ਮਹਿਲਾਵਾਂ ਨੇ ਕੀਤਾ ਧਰਨਾ ਪ੍ਰਦਰਸ਼ਨ
ਬੰਗਾ: ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਡਿਪਟੀ ਕਮੀਸ਼ਨਰ ਨੂੰ ਮੰਗ ਪੱਤਰ ਦੇਣ ਲਈ ਸ਼ਹੀਦ ਭਗਤ ਸਿੰਘ ਨਗਰ ਹੋਏ ਰਵਾਨਾ
ਬੰਗਾ: ਬੰਗਾ ਦੇ ਵੱਖ ਵੱਖ ਪਿੰਡਾਂ 'ਚ ਕੱਢੀ ਕਾਂਗਰਸ ਪਾਰਟੀ ਵਲੋਂ ਕੱਢੀ ਤਿਰੰਗਾ ਯਾਤਰਾ
ਬੰਗਾ: ਪਿੰਡ ਸਰਹਾਲ ਕਾਜ਼ੀਆਂ ਵਿਖੇ ਲੱਖਾਂ ਦੀਆ ਮੱਝਾਂ ਹੋਈਆ ਚੋਰੀ
ਬੰਗਾ: ਥਾਣਾ ਸਦਰ ਪੁਲਿਸ ਨੇ ਥਾਦੀਆ ਕੋਲੋਂ 8 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ