Public App Logo
Profile Picture

Vijay Singla

@officialvijaysingla
240Followers
0Following
‘ਆਪ’ ਸਰਕਾਰ ਦੇ ਅਹਿੰਮ ਫ਼ੈਸਲੇ

1. ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ 
2. ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ
 3. ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ (1 ਅਕਤੂਬਰ ਤੋਂ ਆਟੇ ਦਾ ਵੀ ਵਿਕਲਪ)
ਦਿਨ ਭਰ ਦਿੱਲੀ ਦੇ ਹਸਪਤਾਲ ਅਤੇ ਸਕੂਲ ਦੇਖਣ ਤੋਂ ਬਾਅਦ ਫੁਰਸਤ ਦੇ ਕੁਝ ਪਲ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਜੀ ਨਾਲ 😊
ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿੱਲ੍ਹੀ ਸਰਕਾਰ ਅਤੇ ਪੰਜਾਬ ਸਰਕਾਰ ਮਿਲਕੇ ਕੰਮ ਕਰਨਗੀਆਂ ਇਸ ਸੰਬੰਧ ਵਿੱਚ ਅੱਜ Knowledge Sharing Agreement ਸਮਾਰੋਹ ਹੋਇਆ।

-ਡਾ. ਵਿਜੈ ਸਿੰਗਲਾ
ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਫ਼ਤਰ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਮੀਟਿੰਗ ਕੀਤੀ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਬਾਰੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ।
चंडीगढ़: ਵਿਧਾਨ ਸਭਾ ਵਿੱਚ ਸਹੁੰ ਚੁੱਕਣ ਸਮਾਗਮ ਦੌਰਾਨ ...
<nis:link nis:type=tag nis:id=drvijaysingla nis:value=drvijaysingla nis:enabled=true nis:link/> <nis:link nis:type=tag nis:id=AAPPunjab nis:value=AAPPunjab nis:enabled=true nis:link/> <nis:link nis:type=tag nis:id=ਆਪ nis:value=ਆਪ nis:enabled=true nis:link/> <nis:link nis:type=tag nis:id=Mansa nis:value=Mansa nis:enabled=true nis:link/> <nis:link nis:type=tag nis:id=MLA nis:value=MLA nis:enabled=true nis:link/>