Public App Logo
Profile Picture

Sandeep Jindal

@sandeepjindal077
53117Followers
335Following
ਮਾਨਸਾ: ਜ਼ਿਲ੍ਹਾ ਜੇਲ੍ਹ 'ਚੋਂ ਮੋਬਾਇਲ ਫੋਨ, ਬੀੜੀਆਂ ਅਤੇ ਜਰਦਾ ਬਰਾਮਦ ਹੋਣ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਕੇਸ ਕੀਤਾ
ਮਾਨਸਾ: ਪਿੰਡ ਫਫੜੇ ਭਾਈਕੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 'ਮੇਰੀ ਮਿੱਟੀ, ਮੇਰਾ ਦੇਸ਼' ਤਹਿਤ 'ਵੀਰਾਂ ਨੂੰ ਪ੍ਰਣਾਮ' ਪ੍ਰੋਗਰਾਮ ਦਾ ਹੋਇਆ ਆਯੋਜਨ
ਮਾਨਸਾ: ਪਿੰਡ ਕਿਸ਼ਨਗੜ੍ਹ ਫਰਵਾਹੀਂ ਦੇ ਆਂਗਨਵਾੜੀ ਸੈਂਟਰ ਵਿਖੇ ਮਨਾਇਆ ਗਿਆ 'ਅਨੀਮੀਆ ਦਿਵਸ', ਔਰਤਾਂ ਨੂੰ ਦਿੱਤੀ ਜਾਣਕਾਰੀ
ਮਾਨਸਾ: ਪਿੰਡ ਜੋਗਾ ਵਿਖੇ ਭਾਕਿਯੂ ਏਕਤਾ (ਡਕੌਂਦਾ) ਨੇ ਲਾਈ ਪਰਾਲੀ ਨੂੰ ਅੱਗ, ਪਰਾਲੀ ਦਾ ਠੋਸ ਪ੍ਰਬੰਧ ਨਾ ਕਰਨ ਕਰਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਮਾਨਸਾ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਕੰਪਿਊਟਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਅਰਥੀ ਫੂਕ ਮੁਜ਼ਾਹਰਾ
ਮਾਨਸਾ: ਜ਼ਿਲ੍ਹੇ ਦੀਆਂ ਮੰਡੀਆਂ ’ਚ ਪਹੁੰਚੇ 2,63,473 ਮੀਟ੍ਰਿਕ ਟਨ ਝੋਨੇ 'ਚੋਂ 2,20,423.5 ਮੀਟ੍ਰਿਕ ਟਨ ਦੀ ਹੋਈ ਖਰੀਦ - ਡਿਪਟੀ ਕਮਿਸ਼ਨਰ ਮਾਨਸਾ
ਮਾਨਸਾ: ਬਾਲ ਭਵਨ ਵਿਖੇ ਹੋਈ 2 ਨਵੰਬਰ ਦੀ 'ਤੋਹਫਾ ਯਾਦ ਦਿਵਾਊ' ਰੈਲੀ ਸਬੰਧੀ ਸੀਪੀਐੱਫ ਯੂਨੀਅਨ ਦੀ ਮੀਟਿੰਗ
ਮਾਨਸਾ: ਪਿੰਡ ਠੂਠਿਆਂਵਾਲੀ ਦੀ ਅਨਾਜ ਮੰਡੀ ਦਾ ਭਾਕਿਯੂ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨੇ ਕੀਤਾ ਦੌਰਾ,
ਖਰੀਦ ਪ੍ਰਬੰਧਾਂ ਨੂੰ ਲੈਕੇ ਜਤਾਈ ਸੰਤੁਸ਼ਟੀ
ਮਾਨਸਾ: ਪਿੰਡ ਫਫੜੇ ਭਾਈਕੇ ਵਿਖੇ ਨਹਿਰੀ ਰਸਤੇ ਨੂੰ ਲੈਕੇ ਚੱਲ ਰਹੇ ਸੰਘਰਸ਼ ਨੂੰ ਪੈਣ ਲੱਗਾ ਬੂਰ, ਸਰਪੰਚ ਇਕਬਾਲ ਸਿੰਘ ਨੇ ਦਿੱਤੀ ਜਾਣਕਾਰੀ
ਮਾਨਸਾ: ਸੁਨਾਮ ਰੋਡ 'ਤੇ ਸਥਿਤ ਇਕ ਹੋਟਲ ਵਿੱਚ ਰਾਤ ਗੁਜਾਰਨ ਲਈ ਠਹਿਰੇ ਵਿਅਕਤੀ ਦੀ ਹੋਈ ਮੌਤ, ਪੁਲਿਸ ਜਾਂਚ ਵਿੱਚ ਜੁਟੀ
ਮਾਨਸਾ: ਪਿੰਡ ਫਫੜੇ ਭਾਈਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮਹਿਲਾਵਾਂ ਦੇ ਸ਼ੂਟਿੰਗ ਮੁਕਾਬਲੇ 16 ਮਾਰਚ ਨੂੰ - ਜ਼ਿਲ੍ਹਾ ਖੇਡ ਅਫਸਰ
ਮਾਨਸਾ: ਪਿੰਡ ਦਲੇਲ ਸਿੰਘ ਵਾਲਾ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ,
ਕਿਸਾਨੀ ਮਸਲਿਆਂ ਨੂੰ ਲੈਕੇ ਕੀਤੀ ਚਰਚਾ
ਮਾਨਸਾ: ਭੀਖੀ 'ਚ ਦੁਕਾਨ ਦੇ ਜਿੰਦੇ ਤੋੜ ਸਾਢੇ ਚਾਰ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਨੇ ਨਾ-ਮਾਲੂਮ ਵਿਅਕਤੀਆਂ ਖਿਲਾਫ ਦਰਜ ਕੀਤਾ ਮਾਮਲਾ
ਮਾਨਸਾ: ਭੀਖੀ ਦੇ ਬਿਜਲੀ ਦਫਤਰ ਵਿਖੇ ਸਹਾਇਕ ਲਾਇਨਮੈਨਾਂ 'ਤੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਨੂੰ ਲੈਕੇ ਬਿਜਲੀ ਕਾਮਿਆਂ ਨੇ ਕੀਤੀ ਰੋਸ ਰੈਲੀ
ਮਾਨਸਾ: ਵਿਧਾਨ ਸਭਾ ਦਾ ਘਿਰਾਓ ਕਰਨ ਲਈ ਭੀਖੀ ਦੀ ਅਨਾਜ ਮੰਡੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਜ਼ਿਲ੍ਹੇ ਦੇ ਭਾਜਪਾ ਵਰਕਰ
ਮਾਨਸਾ: ਭੀਖੀ ਦੇ ਗੁਰਦੁਆਰਾ ਚੌਂਕ ਵਿਖੇ ਸਰਕਾਰੀ ਸਕੂਲ ਲੜਕੀਆਂ ਦੇ ਸਟਾਫ ਨੇ ਸਰਕਾਰੀ ਸਕੂਲਾਂ 'ਚ ਦਾਖਲੇ ਵਧਾਉਣ ਲਈ ਲਗਾਇਆ ਵਿਸ਼ੇਸ਼ ਕੈਂਪ
ਮਾਨਸਾ: ਪਿੰਡ ਫਫੜੇ ਭਾਈਕੇ ਦੇ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਲੈਕੇ ਲੋਕਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
ਮਾਨਸਾ: ਪਿੰਡ ਫਫੜੇ ਭਾਈਕੇ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲਾ ਪੱਧਰੀ ਮੀਟਿੰਗ, ਅਹੁਦੇਦਾਰਾਂ ਦੀ ਕੀਤੀ ਗਈ ਚੋਣ
ਮਾਨਸਾ: ਭੀਖੀ ਪੁਲਿਸ ਨੇ ਸੜਕ ਹਾਦਸੇ ਦੌਰਾਨ ਹੋਈ ਮੌਤ ਮਾਮਲੇ 'ਚ ਅਣਪਛਾਤੇ ਵਾਹਨ ਅਤੇ ਵਿਅਕਤੀ ਖਿਲਾਫ ਦਰਜ ਕੀਤਾ ਮਾਮਲਾ
ਮਾਨਸਾ: ਮਾਨ ਸਰਕਾਰ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਸਾਰਥਕ ਕਦਮ - ਭੀਖੀ ਤੋਂ 'ਆਪ' ਦੇ ਫਾਊਂਡਰ ਮੈਂਬਰ ਵਰਿੰਦਰ ਸੋਨੀ
ਮਾਨਸਾ: ਭੀਖੀ 'ਚ ਕਾਂਗਰਸੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ 'ਹੱਥ ਨਾਲ ਹੱਥ ਜੋੜੋ' ਮੁਹਿੰਮ ਦੀ ਕੀਤੀ ਸ਼ੁਰੂਆਤ
ਮਾਨਸਾ: ਭੀਖੀ ਵਿਖੇ ਪੁੱਜੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਮੁਲਾਕਾਤ
ਮਾਨਸਾ: ਭੀਖੀ ਪੁਲਿਸ ਨੇ 24 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਇੱਕ ਵਿਅਕਤੀ ਨੂੰ ਕੀਤਾ ਕਾਬੂ, ਮਾਮਲਾ ਦਰਜ
ਮਾਨਸਾ: ਭੀਖੀ ਪੁਲਿਸ ਨੇ ਕੁੱਟਮਾਰ ਦੇ ਮਾਮਲੇ 'ਚ ਦੋਵੇਂ ਧਿਰਾਂ ਦੇ ਕਰੀਬ ਇੱਕ ਦਰਜਨ ਵਿਅਕਤੀਆਂ ਖਿਲਾਫ ਕਰਾਸ ਕੇਸ ਕੀਤਾ ਦਰਜ
ਮਾਨਸਾ: ਭੀਖੀ ਪੁਲਿਸ ਨੇ 500 ਨਸ਼ੀਲੀਆਂ ਗੋਲੀਆਂ ਨਾਲ ਮੋਟਰਸਾਈਕਲ ਚਾਲਕ ਨੂੰ ਕੀਤਾ ਕਾਬੂ, 2 ਜਣਿਆਂ ਖਿਲਾਫ ਦਰਜ ਕੀਤਾ ਮਾਮਲਾ