Public App Logo
Profile Picture

Anshuman Bhardwaj

@bhaskeranshu2
45574Followers
1Following
ਦੁਧਨ ਸਾਧਾ: ਸਨੋਰ ਵਿਚ ਸ੍ਰੀ ਖਾਟੂ ਸ਼ਿਆਮ ਸੇਵਕ ਮੰਡਲ ਵੱਲੋਂ ਕੱਢੀ ਗਈ ਨਿਸ਼ਾਨ ਯਾਤਰਾ, ਦੂਰ ਦੂਰ ਤੋਂ ਭਗਤਾਂ ਨੇ ਲਿਆ ਹਿੱਸਾ
ਦੁਧਨ ਸਾਧਾ: ਪਿੰਡ ਦੁਧਨਸਾਧਾ ਵਿਖੇ ਬਣ ਰਹੀ ਕਰੋੜਾ ਰੁਪਏ ਦੀ ਇਮਾਰਤ ਦਾ ਐਸਡੀਐਮ ਵੱਲੋਂ ਕੀਤਾ ਗਿਆ ਦੌਰਾ
ਦੁਧਨ ਸਾਧਾ: ਦੂਧਨ
ਸਨੋਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੀਤਾ ਗਿਆ ਪਰਦਰਸ਼ਨ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜੀ
ਦੁਧਨ ਸਾਧਾ: ਸ਼ਿਵ ਸੈਨਾ ਬਾਲ ਠਾਕਰੇ ਦੇ ਮੈਂਬਰਾਂ ਵੱਲੋਂ ਗਾਇਕ ਮਾਸਟਰ ਸਲੀਮ 'ਤੇ ਮਾਮਲਾ ਦਰਜ ਕਰਨ ਨੂੰ ਲੈਕੇ ਕੀਤਾ ਗਿਆ ਪ੍ਰਦਰਸ਼ਨ
ਦੁਧਨ ਸਾਧਾ: ਸਨੌਰ ਪੁਲਿਸ ਥਾਣਾ ਇੰਚਾਰਜ ਵੱਲੋਂ ਪਿੰਡ ਬੋਲਣ ਕਲਾਂ ਵਿਖੇ ਲੋਕਾਂ ਨਾਲ ਕੀਤੀ ਮੀਟਿੰਗ
ਦੁਧਨ ਸਾਧਾ: ਨਗਰ ਕੌਂਸਲ ਸਨੋਰ ਦੇ ਸਾਬਕਾ ਪ੍ਰਧਾਨ ਆਮ ਆਦਮੀ ਪਾਰਟੀ ਵਿੱਚ ਕਈ ਸਾਬਕਾ ਕੌਂਸਲਰਾਂ ਦੇ ਨਾਲ ਹੋਏ ਸ਼ਾਮਿਲ
ਦੁਧਨ ਸਾਧਾ: ਸਨੌਰ ਪੁਲਿਸ ਨੇ 480 ਨਸ਼ੀਲੀ ਗੋਲੀਆਂ ਕੀਤੀਆਂ ਬਰਾਮਦ, ਦੋ ਨੌਜਵਾਨਾਂ ਦੇ ਖਿਲਾਫ ਕੀਤਾ ਮਾਮਲਾ ਦਰਜ
ਦੁਧਨ ਸਾਧਾ: ਦੂਧਨ ਸਿਵਲ ਲਾਈਨ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ 3 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਨਾਲ ਕੀਤਾ ਗਿਆ ਗ੍ਰਿਫਤਾਰ
ਦੁਧਨ ਸਾਧਾ: ਸਨੌਰ ਪੁਲਿਸ ਥਾਣਾ ਇੰਚਾਰਜ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਵੱਡੀ ਕਾਰਵਾਈ
ਦੁਧਨ ਸਾਧਾ: ਪਿੰਡ ਫ਼ਤਹਿਪੁਰ ਨਵੋਦਿਆ ਸਕੂਲ ਦੇ ਵਿੱਚ ਕਰਵਾਈਆਂ ਗਈਆਂ ਖੇਡਾਂ, ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਪਹੁੰਚੇ
ਦੁਧਨ ਸਾਧਾ: ਦੇਵੀਗੜ੍ਹ ਤੋਂ 600 ਨਸ਼ੀਲੀ ਗੋਲੀਆਂ ਸਣੇ 1 ਵਿਅਕਤੀ ਪੁਲਿਸ ਨੇ ਕੀਤਾ ਕਾਬੂ
ਦੁਧਨ ਸਾਧਾ: ਪਿੰਡ ਬੁਲਬੇੜਾ ਵਿਖੇ ਅਕਾਲੀ ਦਲ ਨੂੰ ਛੱਡ ਕੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
ਦੁਧਨ ਸਾਧਾ: ਸਨੋਰ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ, ਮਕਾਨ ਨੂੰ ਪੁਲਿਸ ਵੱਲੋਂ ਕੀਤਾ ਗਿਆ ਸੀਜ
ਦੁਧਨ ਸਾਧਾ: ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋ ਸਰਕਾਰੀ ਸਕੂਲ ਸਨੌਰ ਦਾ ਕੀਤਾ ਗਿਆ ਦੌਰਾ
ਦੁਧਨ ਸਾਧਾ: ਦੇਵੀਗੜ੍ਹ ਰੋਡ 'ਤੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਹੋਈ ਮੌਤ
ਦੁਧਨ ਸਾਧਾ: ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵਲੋਂ ਸਰਕਾਰੀ ਕੁੜੀਆਂ ਦੇ ਸਕੂਲ ਵਿੱਚ ਦਿੱਤੇ 10 ਏਸੀ ਦਿੱਤੇ
ਦੁਧਨ ਸਾਧਾ: ਦੂਧਨ
ਪਿੰਡ ਚੌਰਾ ਵਿਖੇ ਭਾਰਤ ਤਿੱਬਤ ਸੀਮਾ ਪੁਲੀਸ ਵੱਲ ਵਿਚ ਕਰਵਾਈਆਂ ਗਈਆਂ ਖੇਡਾਂ ਔਰਤਾਂ ਵੱਲੋਂ ਲਿਆ ਗਿਆ ਹਿੱਸਾ
ਦੁਧਨ ਸਾਧਾ: ਪਿੰਡ ਦੀਵਾਨ ਵਾਲਾ ਵਿਖੇ ਭਰਾ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਤਾਏ ਦੇ ਮੁੰਡੇ ਦਾ ਕੀਤਾ ਕਤਲ, ਪੁਲੀਸ ਨੇ ਕੀਤਾ ਮਾਮਲਾ ਦਰਜ
ਦੁਧਨ ਸਾਧਾ: ਦੁਧਨ ਸਾਧਾ ਵਿਖੇ ਨਰਾਇਣ ਪਬਲਿਕ ਸਕੂਲ ਵਿੱਚ ਚੰਦ੍ਰਯਾਨ 3 ਦੀ ਟੀਮ ਦੇ ਮੈਂਬਰ ਕਮਲਦੀਪ ਸ਼ਰਮਾ ਦੇ ਮਾਤਾ ਪਿਤਾ ਦਾ ਕੀਤਾ ਗਿਆ ਸਨਮਾਨ
ਦੁਧਨ ਸਾਧਾ: ਸਹੁਰਾ ਪਰਿਵਾਰ ਵਲੋਂ ਮਹਿਲਾ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ਼ 
 ਦੂਧਨ ਸਨੋਰ ਪੁਲਿਸ ਵੱਲੋਂ ਮਾਮਲਾ ਦਰਜ
ਦੁਧਨ ਸਾਧਾ: ਪਿੰਡ ਮਗਰ ਸਾਹਿਬ ਦੇ ਕਮਲਦੀਪ ਸ਼ਰਮਾ ਦੇ ਚੰਦ੍ਰਯਾਨ ਦੀ ਲੈਂਡਿੰਗ ਟੀਮ ਦਾ ਹਿੱਸਾ ਬਣਨ 'ਤੇ ਵਿਧਾਇਕ ਨੇ ਦਿੱਤੀ ਵਧਾਈ
ਦੁਧਨ ਸਾਧਾ: ਸਨੋਰ ਪੁਲਿਸ ਵੱਲੋਂ ਬੋਲੜ ਰੋਡ ਤੇ 20 ਗ੍ਰਾਮ ਨਸ਼ੀਲੇ ਪਾਊਡਰ ਨਾਲ ਇਕ ਵਿਅਕਤੀ ਕਾਬੂ
ਦੁਧਨ ਸਾਧਾ: ਦੂਧਨਸਾਧਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿੱਚ ਕਰਵਾਇਆ ਜਾ ਰਿਹਾ ਚੌਥਾ ਕ੍ਰਿਕਟ ਟੂਰਨਾਮੈਂਟ
ਦੁਧਨ ਸਾਧਾ: ਦੂਧਨਸਾਧਾਂ 
ਦੇਵੀਗੜ੍ਹ ਦੇ ਪਿੰਡ ਜੋਧਪੁਰ ਵਿਖੇ ਲਾਇਸੈਂਸੀ ਇਨਵਾਲਬਰ ਤੋਂ ਗੋਲੀ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ ਪੁਲਸ ਵੱਲੋਂ ਜਾਂਚ ਜਾਰੀ
ਦੁਧਨ ਸਾਧਾ: ਦੂਧਨ
ਸਾਵਣ ਦੇ ਮਹੀਨੇ ਵਿੱਚ ਮਾਤਾ ਨੈਣਾ ਦੇਵੀ ਦੇ ਨਵਰਾਤਰਿਆਂ ਵਿੱਚ ਸਨੌਰ ਤੋਂ ਹੁੰਮ ਹੁਮਾ ਕੇ ਸੰਗਤ ਝੰਡਾ ਲੈ ਕੇ ਮਾਤਾ ਨੈਣਾ ਦੇਵੀ ਪਹੁੰਚੀ