Public App Logo
Profile Picture

AM TV LIVE 24

@amtvlive
365Followers
5Following
ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਫਾਜਿਲਕਾ ਪਿੁਲਸ ਦਾ ਵੱਡਾ ਐਕਸ਼ਨ
<nis:link nis:type=tag nis:id=fazilkapolice nis:value=FazilkaPolice nis:enabled=true nis:link/>
ਫਾਜ਼ਿਲਕਾ ਅੰਡਰਬ੍ਰਿਜ ਹੋਇਆ, ਬਰਸਾਤਾਂ ਤੋਂ ਬਾਅਦ ਬੰਦ
Fazilka: ਪਿੰਡ ਮੰਡੀ ਹਜੂਰ ਸਿੰਘ ਨਿਵਾਸੀ ਹਰਦੀਪ ਸਿੰਘ ਨੇ ਮਨਰੇਗਾ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਲਗਾਏ ਆਰੋਪ, ਕੀਤੀ ਕਾਰਵਾਈ ਦੀ ਮੰਗ <nis:link nis:type=tag nis:id=fazilkacity nis:value=fazilkacity nis:enabled=true nis:link/>
ਥਾਣਾ ਸਿਟੀ-1 ਅਬੋਹਰ ਦੇ ਮੁੱਖ ਅਫ਼ਸਰ ਵੱਲੋਂ ਨਾਕਾਬੰਦੀ ਦੌਰਾਨ ਬੁਲੇਟ ਮੋਟਰਸਾਈਕਲ ’ਤੇ ਪਟਾਕੇ ਮਾਰਨ ਵਾਲੇ ਵਿਅਕਤੀ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ।
ਸੁਰਜੀਤ ਕਰਿਆਨਾ ਸਟੋਰ ਦੁਕਾਨ ਤੋਂ ਚੋਰੀ ਦੀ ਵਾਰਦਾਤ ਖੰਡ ਦਾ ਗੱਟਾ ਚੋਰੀ ਵaਨ ਬਾਜ਼ਾਰ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ।

ਮੁਲਾਕਾਤ ਦੌਰਾਨ ਫਾਜ਼ਿਲਕਾ ਹਲਕੇ ਦੇ ਵਿਕਾਸ ਅਤੇ ਇਲਾਕੇ ਦੀ ਰਾਜਨੀਤੀ ਬਾਰੇ ਹੋਈ ਵਿਚਾਰ ਚਰਚਾ।

........ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਅੱਜ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਫਾਜ਼ਿਲਕਾ ਹਲਕੇ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ।ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੀ ਉਨ੍ਹਾਂ ਦੇ ਫਾਜ਼ਿਲਕਾ ਹਲਕੇ ਦਾ ਵਿਕਾਸ ਸ਼ੁਰੂ ਹੋਇਆ ਹੈ। ਇਸ ਦੌਰਾਨ ਸਵਨਾ ਨੇ ਦੱਸਿਆ ਕਿ ਪਾਰਟੀ ਨੂੰ ਜ਼ਿਲ੍ਹੇ ਵਿਚ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਸੁਵਿਧਾਵਾਂ ਨੂੰ ਦਿਨ ਰਾਤ ਮਿਹਨਤ ਕਰਕੇ ਘਰ ਘਰ ਤੱਕ ਪਹੁੰਚਾਉਣ ਤੇ ਜ਼ੋਰ ਦਿੱਤਾ ਜਾਵੇ।ਤਾਂਕਿ ਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਕੋਈ ਵੀ ਵਾਂਝਾ ਨਾ ਰਹਿ ਸਕੇ।ਇਸ ਦੌਰਾਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਵੀ ਪੰਜਾਬ ਦੇ ਬਾਰਡਰ ਪੱਟੀ ਦੇ ਇਲਾਕੇ ਦੇ ਕਿਸਾਨਾਂ ਦੀਆਂ ਕੱਚੀਆਂ ਜਮੀਨਾਂ ਨੂੰ ਪੱਕਾ ਕਰਨ ਬਾਰੇ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਵਿਚਾਰ ਚਰਚਾ ਕੀਤੀ। Narinderpal Singh Sawna
ਪਿੰਡ ਲਾਧੂਕਾ ਦੇ ਸ਼੍ਰੀ ਰਾਜ ਤਿਲਕ ਜੀ ਨੂੰ ਪੰਜਾਬ ਸਰਕਾਰ ਵੱਲੋਂ ਕੰਬੋਜ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਨੇ ਦਿੱਤਾ ਨਿਯੁਕਤੀ ਪੱਤਰ ਅਤੇ ਸ੍ਰੀ ਰਾਜ ਤਿਲਕ ਜੀ ਨੂੰ ਦਿੱਤੀ ਵਧਾਈ।
ਰਿਟਾਇਰਡ ਥਾਣੇਦਾਰ ਵੱਲੋਂ ਕੀਤੀ ਜਾਂ ਰਹੀ 2027 ਦੀ ਤਿਆਰੀ
ਪਿੰਡ ਲਾਧੂਕਾ ਦੇ ਸ਼੍ਰੀ ਰਾਜ ਤਿਲਕ ਜੀ ਨੂੰ ਪੰਜਾਬ ਸਰਕਾਰ ਵੱਲੋਂ ਕੰਬੋਜ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਸੀਟੀ 😄😄😄
ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਦੀਆਂ ਕੋਸ਼ਿਸ਼ਾਂ ਸਦਕਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਲੱਗਣ ਜਾ ਰਹੀ ਜ਼ਿਲ੍ਹੇ ਦੀ ਪਹਿਲੀ ਨਵੀਂ ਐਮ. ਆਰ. ਆਈ. ਮਸ਼ੀਨ।
BJP Fazilka
PRESS CONFRANCE MLA FAZILKA NARINDERPAL SINGH SAWNA  Narinderpal Singh Sawna
ਸੀ.ਆਈ.ਏ ਫਾਜਿਲਕਾ ਦੀ ਟੀਮ ਨੇ 05 ਨਜਾਇਜ ਹਥਿਆਰਾਂ ਸਮੇਤ 01 ਦੋਸ਼ੀ ਨੂੰ ਕੀਤਾ ਕਾਬੂ <nis:link nis:type=tag nis:id=fazilkapolice nis:value=fazilkapolice nis:enabled=true nis:link/> <nis:link nis:type=tag nis:id=fazilkanews nis:value=fazilkanews nis:enabled=true nis:link/> <nis:link nis:type=tag nis:id=fazilkanewstoday nis:value=fazilkanewstoday nis:enabled=true nis:link/>
ਪਿੰਡ ਤੇਲੂਪੁਰਾ ਬਾਬਾ ਲੱਖ ਦਾਤਾ ਦੇ ਦਰਬਾਰ ਤੇ ਲੱਗਿਆ ਸਲਾਨਾ ਮੇਲਾ ਗਾਇਕ ਮੰਗਲ ਮੰਗੀ ਬੰਨ੍ਹੇ ਰੰਗ
ਮੇਲਾ ਬਾਬਾ ਜਮਾਲਦੀਨ 14 ਸਾਵਣ  ਸ਼ਦੀਨ ਵਾਲਾ ਫਾਜ਼ਿਲਕਾ
ਕਬੱਡੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜੇ MLA ਸਵਣਾ Narinderpal Singh Sawna
ਮੇਲਾ ਬਾਬਾ ਜਮਾਲਦੀਨ 14 ਸਾਵਣ ਸ਼ਦੀਨ ਵਾਲਾ ਫਾਜ਼ਿਲਕਾ । ਕੁੜੀਆਂ ਦਾ ਫਾਈਨਲ ਮੈਚ ਕਬੱਡੀ ਮੁਕਾਬਲੇ।
ਮੇਲਾ ਬਾਬਾ ਜਮਾਲਦੀਨ ਸ਼ਦੀਨ ਵਾਲਾ ਫਾਜ਼ਿਲਕਾ ਪਹਿਲਾ ਮੈਚ ਕੱਬਡੀ
ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਵਿਦਿਆਰਥੀਆਂ ਨੇ ਕੱਢੀ ਜੇਤੂ ਰੈਲੀ ਜਲਾਲਾਬਾਦ
ਕਰਾਇਮ ਕਰਨ ਵਾਲੇ ਨੂੰ ਸਰਕਾਰ ਦੇ ਦਿੰਦੀ ਹੈ ਫਰੀ ਵਕੀਲ, ਹੜਤਾਲ਼ ਵਕੀਲ ਭਾਈਚਾਰਾ <nis:link nis:type=tag nis:id=ਫਾਜ਼ਿਲਕਾ nis:value=ਫਾਜ਼ਿਲਕਾ nis:enabled=true nis:link/> <nis:link nis:type=tag nis:id=fazilkanewstoday nis:value=fazilkanewstoday nis:enabled=true nis:link/>
ਮੇਲਾ ਬਾਬਾ ਜਮਾਲਦੀਨ ਸ਼ਦੀਨ ਵਾਲਾ, 14 ਸਾਵਣ ਦੀਆਂ ਰੌਣਕਾਂ, ਕੁੜੀਆਂ ਦੀ ਕਬੱਡੀ, ਅਖਾੜਾ, ਗਾਇਕ ਮਾਨ ਸਿੰਘ ਰਾਏ <nis:link nis:type=tag nis:id=fazilka nis:value=Fazilka nis:enabled=true nis:link/> <nis:link nis:type=tag nis:id=mela nis:value=Mela nis:enabled=true nis:link/>
ਸਰਪੰਚ ਨਾਲ ਲੁੱਟ ਕਰਨ ਵਾਲੇ 24 ਘੰਟਿਆਂ ਵਿੱਚ ਚੜੇ ਪੁਲਿਸ ਅੜਿੱਕੇ <nis:link nis:type=tag nis:id=fazilkanews nis:value=fazilkanews nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/> <nis:link nis:type=tag nis:id=fazilkapolice nis:value=fazilkapolice nis:enabled=true nis:link/>
ਮੇਲਾ ਬਾਬਾ ਜਮਾਲਦੀਨ, ਸ਼ਦੀਨ ਵਾਲਾ ਫਾਜ਼ਿਲਕਾ ਬਚਿਆਂ ਦੀ ਕਬੱਡੀ ਮੁਕਾਬਲੇ
ਮੇਲਾ ਬਾਬਾ ਜਮਾਲਦੀਨ ਸ਼ਾਦੀਨ ਵਾਲਾ ਫਾਜ਼ਿਲਕਾ ਖੁੱਲ੍ਹਾ ਅਖਾੜਾ ਮਾਨ ਸਿੰਘ ਰਾਏ