Public App Logo
Profile Picture

Jaswinder

@jaswinder5862
25372Followers
68Following
ਨਿਹਾਲ ਸਿੰਘਵਾਲਾ: ਥਾਣਾ ਫਤਹਿਗੜ੍ਹ ਪੰਜਤੂਰ ਵੱਲੋਂ NDPS ਐਕਟ ਦੀ ਧਾਰਾ ਅਧੀਨ ਇਕ ਨਸਾ ਤਸਕਰ ਦੀ ਜਾਇਦਾਦ ਤੇ ਜਬਤੀ ਨੋਟਿਸ ਲਾਏ ਗਏ
ਨਿਹਾਲ ਸਿੰਘਵਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੌਕੇ ਸੇਵਾ ਸਰ ਗੁਰਦੁਆਰਾ ਸਾਹਿਬ ਨਿਹਾਲ ਸਿੰਘ ਵਾਲਾ ਵਿਖੇ ਨਤਮਸਤਕ ਹੋਏ ਵਿਧਾਇਕ ਮਨਜੀਤ
ਨਿਹਾਲ ਸਿੰਘਵਾਲਾ: ਮੋਗਾ ਪੁਲਿਸ ਵੱਲੋਂ “ਸ਼ਕਤੀ ਹੈਲਪ ਡੈਸਕ” ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਰ ਆਯੋਜਿਤ ਕੀਤੇ
ਨਿਹਾਲ ਸਿੰਘਵਾਲਾ: ਥਾਣਾ ਪੁਲਿਸ ਧਰਮਕੋਟ ਵੱਲੋਂ ਖੇਤਾਂ ਵਿਚ ਪਰਾਲੀ ਦੀ ਅੱਗ ਤੇ ਮੌਕੇ ਤੇ ਜਾ ਕੇ ਕਾਬੂ ਪਾਇਆ ਗਿਆ
ਨਿਹਾਲ ਸਿੰਘਵਾਲਾ: ਪਿੰਡ ਤਖਤੂਪੁਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ  ਗੁਰਦਵਾਰਾ ਸ੍ਰੀ ਨਾਨਕ ਸਾਹਿਬ ਵਿਖੇ ਪਾਏ ਆਖੰਡ ਪਾਠਾਂ ਦੇ ਭੋਗ
ਫਰੀਦਕੋਟ: ਪੰਜ ਤੋਂ ਛੇ ਦਿਨਾਂ ਬਾਅਦ ਛਿਬਰ ਗਲੀ ਚ ਹੋਈ ਪਾਣੀ ਦੀ ਸਪਲਾਈ, ਪਾਣੀ ਫੇਰ ਵੀ ਟੂਟੀਆਂ ਰਾਂਹੀ ਆਇਆ ਗੰਦਾ
ਫਰੀਦਕੋਟ: ਫਰੀਦਕੋਟ ਵਿੱਚੋ ਲੰਗਦੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਮੋਟਰਸਾਈਕਲ ਸਵਾਰ ਦੀ ਮੌਤ
ਫਰੀਦਕੋਟ: ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਸੰਗਤਾਂ ਨੂੰ ਲਾਈਟ ਐਂਡ ਸਾਉਡ ਸਮਾਗਮ ਵਿਚ ਸਮੂਲੀਅਤ ਲਈ ਅਪੀਲ
ਫਰੀਦਕੋਟ: ਪੁਲਿਸ ਵੱਲੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਫਰੀਦਕੋਟ: ਫਰੀਦਕੋਟ ਵਿਖੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਨਿਹਾਲ ਸਿੰਘਵਾਲਾ: ਮੋਗਾ ਪੁਲਿਸ ਦੇ ਥਾਣਾ ਸਿਟੀ ਸਾਊਥ ਵੱਲੋਂ ਇੱਕ ਪਿਸਤੌਲ ਸਮੇਤ ਅਰੋਪੀ ਕੀਤਾ ਗਿ੍ਫਤਾਰ
ਨਿਹਾਲ ਸਿੰਘਵਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਤੇ ਕਮਲਾ ਨਹਿਰੂ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੱਢਿਆ ਗਿਆ ਨਗਰ ਕੀਰਤਰ
ਨਿਹਾਲ ਸਿੰਘਵਾਲਾ: ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਹਰਮਨਪ੍ਰੀਤ ਕੌਰ ਨੂੰ ਮਹਿਲਾ ਕਿ੍ਕਟ ਵਿਸ਼ਵ ਕੱਪ ਜਿੱੱਤਣ ਤੇ ਦਿੱਤੀਆਂ ਵਧਾਈਆਂ
ਨਿਹਾਲ ਸਿੰਘਵਾਲਾ: ਅੱਜ ਪਿੰਡ ਸੁਖਾਨੰਦ ਵਿਖੇ ਡੇਰਾ ਭੋਰੇ ਵਾਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਨਿਹਾਲ ਸਿੰਘਵਾਲਾ: ਪਿੰਡ ਬਿਲਾਸਪੁਰ ਦੀ ਸ਼ਮਸਾਨ ਘਾਟ ਲਈ ਵਿਧਾਇਕ ਮਨਜੀਤ ਸਿੰਘ ਵੱਲੋਂ ਅੰਤਿਮ ਯਾਤਰਾ ਵੈਨ ਭੇਂਟ ਕੀਤੀ ਗਈ
ਨਿਹਾਲ ਸਿੰਘਵਾਲਾ: ਮੋਗਾ ਪੁਲਿਸ ਦੇ ਟ੍ਰੈਫਿਕ ਸੈੱਲ ਅਤੇ ਸਾਂਝ ਕੇਂਦਰ ਵੱਲੋਂ ਟ੍ਰੈਫਿਕ ਜਾਗਰੂਕਤਾ ਅਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤੇ
ਨਿਹਾਲ ਸਿੰਘਵਾਲਾ: ਰਾਤ ਸਮੇਂ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਗਾ ਪੁਲਿਸ ਵੱਲੋਂ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ
ਨਿਹਾਲ ਸਿੰਘਵਾਲਾ: ਸਬ ਡਿਵਿਜ਼ਨ ਬਾਘਾਪੁਰਾਣਾ ਵੱਲੋਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਇੱਕ ਕਾਸੋ (CASO) ਆਪਰੇਸ਼ਨ ਚਲਾਇਆ ਗਿਆ
ਨਿਹਾਲ ਸਿੰਘਵਾਲਾ: ਥਾਣਾ ਧਰਮਕੋਟ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਨਿਹਾਲ ਸਿੰਘਵਾਲਾ: ਥਾਣਾ ਪੁਲਿਸ ਕੋਟ ਇਸੇ ਖਾਂ ਵੱਲੋਂ 255 ਗ੍ਰਾਮ ਹੈਰੋਇਨ ਸਮੇਤ ਅਰੋਪੀ ਕੀਤਾ ਗਿ੍ਫਤਾਰ
ਪਠਾਨਕੋਟ: ਪਠਾਨਕੋਟ ਵਿਧਾਨ ਸਭਾ ਖੇਤਰ ਦੇ ਸੰਗਠਨ ਇੰਚਾਰਜ ਸਾਰਥਕ ਮਹਾਜਨ ਅਤੇ ਪਿੰਡਾਂ ਦੇ ਬਲਾਕ ਪ੍ਰਧਾਨਾਂ, ਸਰਪੰਚਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ
ਪਠਾਨਕੋਟ: ਰਾਜ ਪੱਧਰੀ 69ਵੇਂ ਇੰਟਰ ਸਟੇਟ ਅੰਡਰ-14, 17 ਅਤੇ 19 ਟੇਬਲ ਟੈਨਿਸ ਖੇਡਾਂ ਦਾ ਸਮਾਪਨ ਸਮਾਰੋਹ ਪਿੰਡ ਜੁਗਿਆਲ ਵਿਖੇ ਹੋਇਆ
ਨਿਹਾਲ ਸਿੰਘਵਾਲਾ: ਸਬ ਡਿਵਿਜ਼ਨ ਧਰਮਕੋਟ  ਵੱਲੋਂ ਕਾਸੋ (CASO) ਆਪਰੇਸ਼ਨ ਚਲਾਇਆ ਗਿਆ। ਇਹ ਕਾਰਵਾਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਹਿੱਸਾ ਸੀ
ਨਿਹਾਲ ਸਿੰਘਵਾਲਾ: ਥਾਣਾ ਸਮਾਲਸਰ ਵੱਲੋਂ ਕੁਝ ਦਿਨ ਪਹਿਲਾਂ ਦਰਜ ਕੀਤੀ ਗਈ ਚੋਰੀ ਦੀ ਘਟਨਾ ਸਬੰਧੀ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ
ਨਿਹਾਲ ਸਿੰਘਵਾਲਾ: ਮੋਗਾ ਪੁਲਿਸ ਵੱਲੋਂ ਪਰਾਲੀ ਸਾੜਨ ਖ਼ਿਲਾਫ਼ ਜਾਗਰੂਕਤਾ ਮੁਹਿੰਮ ਖੇਤਾਂ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ