Public App Logo
Profile Picture

Sukhwinder Sohal

@sukhwinder00841
761Followers
1Following
ਨਕੋਦਰ: ਗੁਰੂ ਨਾਨਕ ਨੈਸ਼ਨਲ ਕਾਲਜ ਲੋਇਸ ਬਰੇਲ ਐਸੋਸੀਏਸ਼ਨ ਫਾਰ ਬਲਾਇੰਡ ਵੱਲੋਂ ਨਕੋਦਰ ਵਿਖੇ 21 ਅਗਸਤ ਨੂੰ ਲਗਾਇਆ ਜਾਵੇਗਾ ਡਿਸ ਐਬਲਿਟੀ ਤੇ ਵੈਕਸੀਨ ਕੈਂਪ
ਨਕੋਦਰ: ਸਿਟੀ ਪੁਲਿਸ ਵੱਲੋਂ ਇੰਸਪੈਕਟਰ ਹਰਜਿੰਦਰ ਕੌਰ ਦੀ ਅਗਵਾਈ ਵਿਚ ਸਪੈਸ਼ਲ ਨਾਕੇ ਲਾ ਕੇ ਬਿਨਾਂ ਕਾਗਜ਼ਾਤ 7 ਵਾਹਨਾਂ ਦੇ ਕੱਟੇ ਚਲਾਣ, ਨਕੋਦਰ
ਨੂਰਮਹਿਲ: ਲੰਪੀ ਸਕਿਨ ਮਹਾਂਮਾਰੀ ਕਾਰਨ ਬਾਬਾ ਭੂਤ ਨਾਥ ਮੰਦਰ ਅਤੇ ਗਊਸ਼ਾਲਾ ਦੀਆਂ 10 ਦੀ ਹੋਈ ਮੌਤ
ਨਕੋਦਰ: ਸਿਟੀ ਪੁਲਿਸ ਵੱਲੋਂ 15 ਅਗਸਤ ਅਜਾਦੀ ਦਿਵਸ ਮਨਾਉਣ ਦੇ ਮੱਦੇਨਜ਼ਰ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ
ਨਕੋਦਰ: ਪਿੰਡ ਮਾਲੜੀ ਸਾਹਿਬ ਦੇ ਛੱਪੜ ਅਤੇ ਫਿਰਨੀ ਤੇ ਲੱਗੇ ਗੰਦਗੀ ਦੇ ਢੇਰ, ਪ੍ਰਸ਼ਾਸਨ ਨੇ ਵੱਟੀ ਚੁੱਪ, ਪਿੰਡ ਦੇ ਨੌਜਵਾਨਾਂ ਵਲੋਂ ਸਫਾਈ ਦਾ ਅਹਿਦ
ਨਕੋਦਰ: ਪਾਵਰਕਾਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਜਲੰਧਰ ਬਾਈਪਾਸ ਤੇ ਆਪਣੀਆਂ ਮੰਗਾਂ ਨੂੰ ਲੈ ਜਬਰਦਸਤ ਪ੍ਰਦਰਸ਼ਨ ਕੀਤਾ
ਨਕੋਦਰ: ਨਕੋਦਰ ਵਿਖੇ ਸੜਕਾਂ ਤੇ ਨਾਜਾਇਜ਼ ਖੜ੍ਹੀਆਂ ਰੇਹੜ੍ਹੀਆਂ, ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖੇ ਸਮਾਨ ਤੇ ਨਗਰ ਕੌਂਸਲ ਨੇ ਕੀਤੀ ਕਾਰਵਾਈ
ਨਕੋਦਰ: ਜ਼ਿਲਾ ਪ੍ਰਧਾਨ ਸੁਦਰਸ਼ਨ ਸੋਬਤੀ ਨੇ ਨਕੋਦਰ ਚ ਕਿਹਾ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਦੇਸ਼ ਦਾ ਗੌਰਵ ਤਿਰੰਗਾ ਝੰਡਾ ਘਰ ਘਰ ਲਹਿਰਾਉਣ ਦੇਸ਼ ਵਾਸੀ
ਨਕੋਦਰ: ਨਕੋਦਰ ਵਾਸੀਆਂ ਦਾ ਡ੍ਰੀਮ ਪ੍ਰੋਜੈਕਟ ਖੇਡ ਸਟੇਡੀਅਮ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਬੰਦ, ਨਗਰ ਕੌਂਸਲ ਨੂੰ ਥਰਡ ਪਾਰਟੀ ਦੀ ਜਾਂਚ ਦਾ ਇੰਤਜਾਰ
ਨੂਰਮਹਿਲ: ਪੁਰਾਣੀ ਪੈਨਸ਼ਨ ਬਹਾਲੀ ਲਈ ਕੁਝ ਵੀ ਨਾ ਕਰਨ 'ਤੇ ਨੂਰਮਹਿਲ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਜਤਾਇਆ ਰੋਸ਼
ਨੂਰਮਹਿਲ: ਨੂਰਮਹਿਲ ਵਿਚ ਪੇਂਡੂ ਮਜਦੂਰ ਯੂਨੀਅਨ ਨੂਰਮਹਿਲ ਦੀ ਏਰੀਆ ਕਮੇਟੀ ਦੀ ਅਗਵਾਈ ਵਿੱਚ ਇਕ ਮਾਸ ਡੈਪੂਟੇਸ਼ਨ ਬੀਡੀਪੀਉ ਧਾਰਾ ਕੱਕੜ ਨੂੰ ਮਿਲਿਆ
ਨੂਰਮਹਿਲ: ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਮਹਿੰਦੀ ਦੀ ਰਸਮ ਅਦਾ ਕਰਨ ਦੇ ਨਾਲ ਹੀ 45 ਵਾਂ ਤਿੰਨ ਰੋਜ਼ਾ ਮੇਲਾ ਸ਼ੁਰੂ
ਨੂਰਮਹਿਲ: ਨੂਰਮਹਿਲ ਤਹਿਸੀਲ ਕੰਪਲੈਕਸ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵਲੋਂ ਕੈਂਪ ਦਾ ਆਯੋਜਨ ਕੀਤਾ ਗਿਆ
ਨੂਰਮਹਿਲ: ਪਿੰਡ ਬਿਲਗਾ ਵਿਖੇ ਡੇਂਗੂ ਚਿਕਨਗੁਨੀਆ ਬੁਖਾਰ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ,ਨੂਰਮਹਿਲ
ਨੂਰਮਹਿਲ: ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਚਾਰ ਚੋਰਾਂ ਨੂੰ ਫੜ ਕੇ ਉਹਨਾਂ ਪਾਸੋਂ ਲੋਹਾ ਪਾਇਪ ਫੱਟੀ ਹੋਈ ਫਲੈਕਸੀ ਸਮੇਤ ਕੀਤਾ ਕਾਬੂ
ਮਹਿਤਪੁਰ: ਦਲਿਤ ਸਮਾਜ ਬਾਰੇ ਮਾੜੀ ਸ਼ਬਦ ਵਰਤਣ ਤੇ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਵਲੋਂ ਐਡਵੋਕੇਟ ਜਨਰਲ ਨੂੰ ਬਰਖਾਸਤ ਕਰਨ ਲਈ ਮੰਗ ਪੱਤਰ ਦਿੱਤਾ,ਮਹਿਤਪੁਰ
ਨੂਰਮਹਿਲ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਬਾਬਾ ਭੂਤ ਨਾਥ ਮੰਦਰ ਅਤੇ ਗਊਸ਼ਾਲਾ ਦਾ ਕੀਤਾ ਗਿਆ ਦੌਰਾ
ਨੂਰਮਹਿਲ: ਨਗਰ ਕੌਂਸਲ ਦੇ ਦਫਤਰ ਵਿਚ ਵਿਜੀਲੈਂਸ ਵਿਭਾਗ ਚੰਡੀਗੜ੍ਹ ਵਲੋਂ ਕੀਤੀ ਗਈ ਰੇਡ, ਰਿਕਾਰਡ ਲਿਆ ਆਪਣੇ ਕਬਜ਼ੇ ਵਿੱਚ
ਨੂਰਮਹਿਲ: ਨੂਰਮਹਿਲ  - ਨੂਰਮਹਿਲ ਪੁਲਿਸ ਵੱਲੋਂ 15 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ
ਮਹਿਤਪੁਰ: ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਲੋਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਤੇ ਡੇਂਗੂ ਮੱਛਰ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਨੂਰਮਹਿਲ: ਸਥਾਨਕ ਹਰੀ ਹਰਿ ਮੰਦਿਰ ਤੋਂ 50 ਸ਼ਿਵ ਭਗਤਾਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਲਈ ਰਵਾਨਾ,ਪਦਮਸ੍ਰੀ ਵਿਜੈ ਚੋਪੜਾ ਨੇ ਦਿੱਤੀ ਹਰੀ ਝੰਡੀ,ਨੂਰਮਹਿਲ
ਮਹਿਤਪੁਰ: ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਬਲਾਕ ਮਹਿਤਪੁਰ ਦਾ ਵਿਸ਼ਾਲ ਇਕੱਠ ਹੋਇਆ
ਨੂਰਮਹਿਲ: ਬਿਲਗਾ ਪੁਲਿਸ ਨੇ 103 ਨਸ਼ੀਲੀਆਂ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ
ਨੂਰਮਹਿਲ: ਨੂਰਮਹਿਲ ਪੁਲਿਸ ਵਲੋਂ 1 ਨਸ਼ਾ ਤਸਕਰ ਕੋਲੋਂ 300 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ ਤੇ 10,500/- ਰੁਪਏ ਬ੍ਰਾਮਦ
ਨੂਰਮਹਿਲ: ਡੇਂਗੁ,ਮਲੇਰੀਆ,ਚਿਕਨਗੁਨੀਆ ਤੇ ਬਰਸਾਤ ਦੇ ਦਿਨਾਂ ਚ ਹੋਣ ਵਾਲੀਆਂ ਬੀਮਾਰੀਆਂ ਦੇ ਸੰਬੰਧ ਚ ਸੀਐੱਚਸੀ ਨੂਰਮਹਿਲ ਵਿਖੇ ਮੀਟਿੰਗ ਕੀਤੀ ਗਈ