Public App Logo
Profile Picture

ਨਿਸ਼ਾਨ ਸਿੰਘ ਮੋਹਾਲੀ

@nishan004
70690Followers
2292Following
ਐਸਏਐਸ ਨਗਰ ਮੁਹਾਲੀ: ਮੁਹਾਲੀ ਸੈਕਟਰ 76 ਦੇ ਵਿੱਚ ਅੱਜ ਡੀਸੀ ਐਸਐਸਪੀ ਵੱਲੋਂ ਸੀਨੀਅਰ ਅਫਸਰਾਂ ਨਾਲ ਵੀਆਈਪੀ ਡਿਊਟੀ ਸਬੰਧੀ ਮੀਟਿੰਗ ਕੀਤੀ ਗਈ।
ਐਸਏਐਸ ਨਗਰ ਮੁਹਾਲੀ: ਫੇਜ਼ 7 ਦੀ ਲਾਈਟਾਂ ਵਿਖੇ ਚੱਲ ਰਹੇ ਰਿਜਰਵੇਸ਼ਨ ਚੋਰ ਫੜੋ ਮੋਰਚੇ 'ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸ਼ਵ
ਐਸਏਐਸ ਨਗਰ ਮੁਹਾਲੀ: ਖਰੜ ਦੇ ਵਾਰਡ ਨੰਬਰ 11 ਦੇ ਵਿੱਚ  ਕੌਂਸਲਰ ਰਜਿੰਦਰ ਨੰਬਰਦਾਰ ਵੱਲੋਂ ਮੁਹੱਲਾ ਵਾਸੀਆਂ ਦੇ ਨਾਲ ਸੜਕ ਬਣਾਉਣ ਦਾ ਕੀਤਾ ਗਿਆ ਉਦਘਾਟਨ
ਐਸਏਐਸ ਨਗਰ ਮੁਹਾਲੀ: ਮੋਹਾਲੀ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਵੱਲੋਂ ਬੀਤੇ ਦਿਨੀਂ ਇੱਕ ਵਿਅਕਤੀ ਕੋਲੋਂ ਇੱਕ ਕਿਲੋ ਹੈਰੋਇਨ ਸਮੇਤ ਮੋਹਾਲੀ ਤੋਂ ਕੀਤਾ ਕਾਬੂ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ 7 ਦੇ ਵਿੱਚ 15 ਅਤੇ 16 ਦੀ ਦਰਮਿਆਨੀ ਰਾਤ ਨੂੰ ਸ਼ੋਟ ਸਰਕਟ ਨਾਲ ਦੋ ਗੱਡੀਆਂ ਨੂੰ ਲੱਗੀ ਭਿਆਨਕ ਅੱਗ ਫਾਇਰਬ੍ਰਿਗੇਡ ਪਹੁੰਚੀ ਮੌਕੇ ਤੇ
ਐਸਏਐਸ ਨਗਰ ਮੁਹਾਲੀ: ਖਰੜ ਦੇ ਵਿੱਚ ਅੱਜ ਵਿਧਾਇਕ ਅਨਮੋਲ ਗਗਨ ਮਾਨ ਨੇ ਮੇਜਰ ਚੌਂਕ ਤੇ ਬਰਿਆਲੀ ਨਦੀ ਤੱਕ ਬਰਸਾਤੀ ਪਾਣੀ ਦੀ ਪਾਈਪਲਾਈਨ ਦਾ ਉਦਘਾਟਨ ਕੀਤਾ
ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਐਸਐਸਪੀ ਸ੍ਰੀ ਦੀਪਕ ਪਾਰਿਕ ਵੱਲੋਂ ਅੱਜ ਏਅਰਪੋਰਟ ਰੋਡ ਤੇ ਆਧੁਨਿਕ ਪੁਲਿਸ ਬੀਟ ਬਾਕਸ ਦਾ ਕੀਤਾ ਗਿਆ ਉਦਘਾਟਨ
ਐਸਏਐਸ ਨਗਰ ਮੁਹਾਲੀ: ਫੇਸ 7 ਲਾਈਟਾਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੂੰ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਥ ਵੱਲੋਂ ਹਮਾਇਤ ਐਲਾਨ
ਐਸਏਐਸ ਨਗਰ ਮੁਹਾਲੀ: ਖਰੜ ਵਿਖੇ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ 15-15 ਗ੍ਰਾਮ ਹੈਰੋਇਨ ਦੇ ਨਾਲ ਪੁਲਿਸ ਵੱਲੋਂ ਕੀਤਾ ਗਿਆ ਕਾਬੂ
ਐਸਏਐਸ ਨਗਰ ਮੁਹਾਲੀ: ਨਾਰਕੋਟਿਕਸ ਟਾਸਕ ਫੋਰਸ ਮੁਹਾਲੀ ਦੀ ਟੀਮ ਵੱਲੋਂ ਬੀਤੇ ਦਿਨ ਇੱਕ ਯੁਵਕ ਨੂੰ 100 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਗਿਆ ਕਾਬੂ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ ਇੱਕ ਦੇ ਵਿੱਚ ਅੱਜ ਐਸ ਐਚ ਓ ਸੁਖਬੀਰ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਗੱਡੀਆਂ ਦੀ ਕੀਤੀ ਚੈਕਿੰਗ ਕਰੇ ਚਲਾਨ
ਐਸਏਐਸ ਨਗਰ ਮੁਹਾਲੀ: ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੰਜ ਵਿਅਕਤੀਆਂ ਨੂੰ ਭਾਖੜਾ ਚੋਂ ਡੁੱਬਣ ਤੋਂ ਬਚਾਉਣ ਵਾਲੇ ਸਾਬਕਾ ਫੌਜੀ ਦਾ ਮੋਹਾਲੀ ਦੇ ਵਿੱਚ ਕੀਤਾ ਸਨਮਾਨ
ਐਸਏਐਸ ਨਗਰ ਮੁਹਾਲੀ: ਕੁਰਾਲੀ ਦੇ ਵਾਰਡ ਨੰਬਰ 12 ਦੇ ਵਿੱਚ ਅੱਜ ਦਿਨ ਦਿਹਾੜੇ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿਚੋਂ ਇਕ ਪਿਸਟਲ ਰੋਦ ਚੋਰੀ ਕਰ ਫਰਾਰ
ਐਸਏਐਸ ਨਗਰ ਮੁਹਾਲੀ: ਖਰੜ ਦੇ  ਡੀਐਸਪੀ ਕਰਨ ਸੰਧੂ ਵੱਲੋਂ ਅੱਜ ਨਕਲੀ ਪੁਲਿਸ ਬਣੇ 4 ਯੂਵਕਾ ਨੂੰ ਲੈਕੇ ਲੈਕੇ ਪਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ
ਐਸਏਐਸ ਨਗਰ ਮੁਹਾਲੀ: ਫੇਜ਼-1 ਵਿਖੇ ਮਾਰਕੀਟ ਦੇ ਵਿੱਚ ਘੁੰਮ ਰਹੇ ਸਾਧ ਵੱਲੋਂ ਇੱਕ ਵਿਅਕਤੀ ਨੂੰ  ਕੁੱਝ ਸੁੰਘਾ ਕੇ ਸੋਨੇ ਦੀ ਚੈਨ ਦੀ ਕੀਤੀ ਲੁੱਟ , CCTV ਆਈ ਸਾਹਮਣੇ
ਐਸਏਐਸ ਨਗਰ ਮੁਹਾਲੀ: ਖਰੜ ਵਿਖੇ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਹੈ ਤਿਆਰ
ਐਸਏਐਸ ਨਗਰ ਮੁਹਾਲੀ: ਨਿਊ ਚੰਡੀਗੜ੍ਹ ਦੇ ਪਿੰਡ ਰਾਈ ਮਾਜਰਾ ਦੇ ਵਿੱਚ ਅੱਜ ਗੁੱਜਰ ਭਾਈਚਾਰੇ ਦੀਆਂ ਝੁੰਗੀਆਂ ਨੂੰ ਲੱਗੀ ਭਿਆਨਕ ਅੱਗ ਜਿੰਦਾ ਸੜੇ ਅੱਠ ਤੋਂ ਨੌ ਪਸੂ
ਐਸਏਐਸ ਨਗਰ ਮੁਹਾਲੀ: ਪਿੰਡ ਬਲਾਕ ਮਾਜਰੀ ਦੇ ਵਿੱਚ ਮੱਠ ਮੰਦਿਰ ਵਿਖੇ ਇੱਕ ਆਦਮੀ ਤੇ ਇੱਕ ਔਰਤ ਚੋਰੀ ਕਰਕੇ ਹੋਏ ਫ਼ਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ
ਐਸਏਐਸ ਨਗਰ ਮੁਹਾਲੀ: ਖਰੜ ਦੇ ਵਿੱਚ ਬੀਬੀ ਸਰਬਜੀਤ ਕੌਰ ਸੈਣੀ ਨੂੰ ਸੈਣੀ ਮਹਾਂ ਸਭਾ ਦੀ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ
ਐਸਏਐਸ ਨਗਰ ਮੁਹਾਲੀ: ਸੀਪੀ 67 ਅਤੇ ਬੈਸਟਕ ਮਾਲ ਸੈਕਟਰ 66 ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਗੈਂਗ ਦੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ
ਐਸਏਐਸ ਨਗਰ ਮੁਹਾਲੀ: ਪਿੰਡ ਬਾਕਰਪੁਰ ਦੇ ਅਮਰੂਦ ਬਾਗ ਘੁਟਾਲਾ ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਵਿਜੀਲੈਂਸ ਦੀ ਟੀਮ ਵੱਲੋਂ ਭਗੋੜਾ ਮੁਲਜਮ ਕੀਤਾ ਕਾਬੂ
ਐਸਏਐਸ ਨਗਰ ਮੁਹਾਲੀ: ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨਮਸਤਕ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਵਣ ਵਿਭਾਗ ਖਿਲਾਫ ਜਮ ਕੇ ਕੀਤੀ ਨਾਅਰੇਬਾਜ਼ੀ
ਐਸਏਐਸ ਨਗਰ ਮੁਹਾਲੀ: ਮੋਹਾਲੀ ਪੁਲਿਸ ਨੇ ਅੱਜ ਲੁਧਿਆਣਾ ਤੋਂ ਵਾਰਦਾਤ ਕਰਨ ਮੋਹਾਲੀ ਆਏ ਚਾਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕੀਤਾ ਗਿਆ ਕਾਬੂ
ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਮੁੱਲਾਪੁਰ ਰੋਡ ਦੇ ਉੱਪਰ ਅੱਜ ਅਚਾਨਕ ਇੱਟਾਂ ਦੀ ਭਰੀ ਟਰਾਲੀ ਵਿੱਚੋਂ ਰੋਡ ਦੇ ਵਿਚਕਾਰ ਗਿਰੀਆਂ ਇੱਟਾਂ ਜਾਨੀ ਨੁਕਸਾਨ ਦਾ ਰਿਹਾ ਬਚਾ