Public App Logo
Profile Picture

Pardeep Singh

@pardeepsingh0751
740Followers
285Following
ਬਟਾਲਾ: ਨਸ਼ਿਆਂ ਦੇ ਖਾਤਮੇ ਲਈ ਡੀ ਐਸ ਪੀ ਰਾਜੇਸ਼ ਕੱਕੜ ਸ੍ਰੀ ਹਰਗੋਬਿੰਦਪੁਰ ਨੇ ਹਰਚੋਵਾਲ ਚ ਕੀਤੀ ਮੀਟਿੰਗ
ਪਠਾਨਕੋਟ: ਜੀ 20 ਸਿਖ਼ਰ ਸੰਮੇਲਨ ਨੂੰ ਲੈ ਕੇ ਪਠਾਨਕੋਟ ਦੇ ਐਸ ਐਸ ਪੀ ਖੱਖ ਨੇ ਪਠਾਨਕੋਟ ਸ਼ਹਿਰ 'ਚ ਕੱਢਿਆ ਫਲੈਗ ਮਾਰਚ
ਬਟਾਲਾ: ਕਾਦੀਆਂ ਤੋਂ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਕਿਸਾਨ ਨੂੰ ਮਾਰਨ ਦੇ ਲਗਾਏ ਦੋਸ਼
ਬਟਾਲਾ: ਬੇਟ ਖੇਤਰ ਦੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਲਗਾਏ ਦੋਸ਼, ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ
ਬਟਾਲਾ: ਮਾਂਝਾ ਕਿਸਾਨ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ, ਹੜ੍ਹ ਪੀੜਤਾਂ ਦੀ ਸਰਕਾਰ ਨੇ ਨਹੀਂ ਫੜੀ ਬਾਹ
ਬਟਾਲਾ: ਹਲਕੇ ਬਟਾਲਾ ਅੰਦਰ ਬਿਆਸ ਦਰਿਆ ਦੇ ਨਜ਼ਦੀਕ ਤਿੰਨ ਪਾੜਾਂ ਨੂੰ ਲੋਕਾਂ ਦੀ ਮਦਦ ਨਾਲ ਪੂਰਨ ਦਾ ਕੰਮ ਹੋਇਆ ਮੁਕੰਮਲ
ਬਟਾਲਾ: ਮਾਂਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਲਾਕੇ ਦੇ ਕਿਸਾਨਾਂ ਦਾ ਕੀਤਾ ਧੰਨਵਾਦ, ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ
ਬਟਾਲਾ: ਐਸਆਈ ਕਲਾਸ ਚੰਦਰ ਨੇ 'ਆਪ' ਦੇ ਆਗੂਆਂ 'ਤੇ ਕੁੱਟਮਾਰ ਕਰਨ ਅਤੇ ਪੱਗ ਉਤਾਰਨ ਦੇ ਲਾਏ ਦੋਸ਼
ਬਟਾਲਾ: ਸਰਪੰਚ ਸੁਖਦੇਵ ਸਿੰਘ ਛਿਛਰਾ ਨੇ ਹੜ੍ਹ ਪੀੜਤ ਲੋਕਾਂ ਦੇ ਪਸ਼ੂਆਂ ਵਾਸਤੇ ਚਾਰੇ ਦੀਆਂ 4 ਟਰਾਲੀਆਂ ਭੇਜੀਆਂ
ਬਟਾਲਾ: ਅਕਾਲੀ ਦਲ ਦੇ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਨੇ ਲੋਕਾਂ ਦੀ ਕੀਤਾ ਧੰਨਵਾਦ, ਦਾਉਵਾਲ ਦਾ ਬੰਨ੍ਹ ਪੂਰਿਆਂ
ਬਟਾਲਾ: ਸ੍ਰੀ ਹਰਗੋਬਿੰਦਪੁਰ 'ਚ ਹੜ੍ਹ ਦਾ ਪਾਣੀ ਦੇਖਣ ਗਏ ਦੋ ਬੱਚਿਆਂ ਦੀ ਪੈਰ ਫਿਸਲਣ ਕਾਰਨ ਹੋਈ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਬਟਾਲਾ: ਕੀੜੀ ਅਫਗਾਨਾ 'ਚ ਬਿਆਸ ਦਰਿਆ ਦੇ ਪਾਣੀ ਨੇ 85 ਪ੍ਰਤੀਸ਼ਤ ਗੰਨੇ ਦੀ ਫ਼ਸਲ ਕੀਤੀ ਖ਼ਰਾਬ, ਲੋਕਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਬਟਾਲਾ: ਪਾਣੀ ਨੂੰ ਪਿੰਡਾਂ 'ਚ ਵੜਨ ਤੋਂ ਰੋਕਣ ਲਈ ਲੋਕ ਮਿੱਟੀ ਦੇ ਤੋੜੇ ਲਿਆਉਣ ਤਾਂ ਜੋ ਬੰਨ੍ਹ ਬੰਨ੍ਹਿਆ ਜਾ ਸਕੇ - ਕੰਵਲਪ੍ਰੀਤ, ਸਕੱਤਰ ਸ਼ਿਅਦ ਕਾਹਨੂੰਵਾਨ
ਬਟਾਲਾ: ਹਰਚੋਵਾਲ ਦੇ ਨਜ਼ਦੀਕ ਬੇਟ ਖੇਤਰ ਵਿਚ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ
ਬਟਾਲਾ: ਥਾਣਾ ਰੰਗੜ ਨੰਗਲ ਦੇ ਨਜ਼ਦੀਕ ਪਿੰਡ ਸਦਾਰੰਗ ਦੇ ਸਰਪੰਚ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ,ਪੁਲਿਸ ਕਰ ਰਹੀ ਜਾਂਚ
ਬਟਾਲਾ: ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਘਰ 'ਚੋ ਸਮਾਨ ਚੋਰੀ ਕਰਨ ਤੇ ਮਾਮਲਾ ਦਰਜ਼
ਬਟਾਲਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਸ਼੍ਰੀ ਹਰਗੋਬਿੰਦਪੁਰ ਦੀ ਗੁਰਦੁਆਰਾ ਬਾਬਾ ਸ਼ਹੀਦਾਂ, ਮਣੇਸ਼ਾਂ ਵਿੱਚ ਹੋਈ ਭਰਵੀਂ ਮੀਟਿੰਗ
ਬਟਾਲਾ: ਸ਼ਹਿਰ 'ਚ ਗੁਰਦਾਸਪੁਰ ਦੇ ਆਰ ਐੱਮ ਪੀ ਡਾਕਟਰਾਂ ਵੱਲੋਂ ਹੜ੍ਹ ਪੀੜਤ ਲੋਕਾਂ ਲਈ ਲਾਇਆ ਮੈਡੀਕਲ ਕੈਂਪ
ਬਟਾਲਾ: ਫਤਿਹਗੜ੍ਹ ਚੂੜੀਆਂ 'ਚ ਕਈ ਸਰਪੰਚ ਪੰਚ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
ਬਟਾਲਾ: ਪਿੰਡ ਮੀਕੇ ਚ ਘਰ ਵਿੱਚ ਇਕੱਲੇ ਰਹਿੰਦੇ ਜੋੜੇ ਨੂੰ ਬੇਰਿਹਮੀ ਨਾਲ ਕੀਤਾ ਕਤਲ, ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
ਬਟਾਲਾ: ਸ੍ਰੀ ਹਰਗੋਬਿੰਦਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਬਲਾਕ ਸ਼੍ਰੀ ਹਰਗੋਬਿੰਦਪੁਰ ਦੀ ਹੋਈ ਮੀਟਿੰਗ
ਬਟਾਲਾ: ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ 15 ਅਗਸਤ ਨੂੰ ਪੰਜਾਬ ਭਰ ਵਿੱਚ ਕਾਲਾ ਦਿਵਸ ਮਨਾਉਣਗੀਆਂ - ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਰਬਜੀਤ ਕੌਰ
ਬਟਾਲਾ: ਹਰਚੋਵਾਲ ਦੇ ਨੇੜੇ ਵਿਠਵਾਂ ਪਿੰਡ ਦੇ ਇਕ 50 ਸਾਲਾਂ ਵਿਅਕਤੀ ਦੀ ਮਿਲੀ ਲਾਸ਼, ਪੁਲਿਸ਼ ਨੇ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜਿਆ
ਬਟਾਲਾ: ਪਿੰਡ ਭਾਮ ਵਿਖੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ, 3 ਹੋਏ ਜਖਮੀ ਤੇ ਕਾਰ ਸਵਾਰ ਮੌਕੇ ਤੋਂ ਹੋਇਆ ਫ਼ਰਾਰ
ਪਠਾਨਕੋਟ: ਡੈਮ ਪ੍ਰਸ਼ਾਸਨ ਵੱਲੋਂ 32 ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਡਿਊਟੀ ਤੋ ਕੱਢ ਦੇਣ ਦੇ ਰੋਸ ਵਜੋਂ 2 ਲੋਕ ਟਾਵਰ ਤੇ ਚੜ੍ਹੇ