Public App Logo
Profile Picture

Arun kurali

@arunkuralijournalist
21495Followers
1Following
ਖਰੜ: ਕੁਰਾਲੀ 'ਚ ਪ੍ਰਭ ਆਸਰਾ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਪ੍ਰੈੱਸ ਕਾਨਫਰੰਸ
ਐਸਏਐਸ ਨਗਰ ਮੁਹਾਲੀ: ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਸਿਵਲ ਸਰਜਨ ਨੇ ਕਿਹਾ, ਹੈਪੇਟਾਈਟਸ ਬੀਮਾਰੀ ਦੀ ਸਮੇਂ ਸਿਰ ਜਾਂਚ ਬੇਹੱਦ ਜ਼ਰੂਰੀ
ਐਸਏਐਸ ਨਗਰ ਮੁਹਾਲੀ: ਬਲੌਂਗੀ ਨੇੜੇ ਸੜਕ ਤੇ ਭਿੜੇ 2 ਐਕਟਿਵਾ ਸਵਾਰ, ਇੱਕ ਦੂਜੇ ਨਾਲ ਕੀਤੀ ਕੁੱਟਮਾਰ
ਐਸਏਐਸ ਨਗਰ ਮੁਹਾਲੀ: ਬਲੌਂਗੀ ਦੇ ਪੈਟਰੋਲ ਪੰਪ ਤੇ ਨਸ਼ੇ ਦੀ ਹਾਲਤ ਵਿਚ ਮਿਲੇ 2 ਨੌਜਵਾਨ ,ਪੰਪ ਵਾਲਿਆ ਨੇ ਪੁਲਿਸ ਨੂੰ ਸੌਂਪੇ
ਐਸਏਐਸ ਨਗਰ ਮੁਹਾਲੀ: ਡਿਪਟੀ ਕਮਿਸ਼ਨਰ ਨੇ ਸੈਕਟਰ 76 'ਚ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ 50 ਲੱਖ ਵੰਡਿਆ ਜਾ ਚੁੱਕਿਆ ਹੈ
ਐਸਏਐਸ ਨਗਰ ਮੁਹਾਲੀ: ਸਿਵਲ ਸਰਜਨ ਨੇ 6 ਫੇਜ਼ 'ਚ ਜਾਰੀ ਕੀਤਾ ਹੈਪੇਟਾਈਟਸ ਜਾਗਰੂਕਤਾ ਪੋਸਟਰ
ਐਸਏਐਸ ਨਗਰ ਮੁਹਾਲੀ: ਸੈਕਟਰ 76 ਭਾਸ਼ਾ ਵਿਭਾਗ ਵਿਖੇ  ‘ਵਾਹ! ਸਾਡੇ ਗ਼ਦਰੀ ਬਾਬੇ’ ਪੁਸਤਕ ’ਤੇ ਵਿਚਾਰ ਚਰਚਾ
ਐਸਏਐਸ ਨਗਰ ਮੁਹਾਲੀ: ਸੈਕਟਰ 70 ਦੇ ਪ੍ਰਾਚੀਨ ਸ਼੍ਰੀ ਸੱਤਿਆ ਨਰਾਇਣ ਮੰਦਿਰ ਵਿਚ 29 ਜੁਲਾਈ ਤੋੰ ਸ਼ੁਰੂ ਹੋਵੇਗੀ ਸ਼੍ਰੀ ਮਦ ਭਾਗਵਤ ਕਥਾ, ਪ੍ਰਬੰਧਕਾਂ ਨੇ ਦਿੱਤੀ ਜਾਣਕਾਰੀ
ਖਰੜ: ਹਲਕਾ ਖਰੜ ਅਤੇ ਚਮਕੌਰ ਸਾਹਿਬ ਨੂੰ ਜੋੜਦੀ ਪਿੰਡ ਚਟੋਲੀ ਦੀ ਸੜਕ ਬਰਸਾਤੀ ਪਾਣੀ 'ਚ ਨੁਕਸਾਨੀ ਗਈ, ਪਿੰਡ ਵਾਸੀਆਂ ਨੇ ਬਣਾਇਆ ਕੱਚਾ ਰਸਤਾ
ਖਰੜ: ਅੰਮ੍ਰਿਤ ਜੌਲੀ ਸੋਸਾਇਟੀ ਦੇ ਵਸਨੀਕਾਂ ਨੇ ਖਰੜ 'ਚ ਕਾਨਫਰੰਸ ਕਰ ਬਿਲਡਰ 'ਤੇ ਲਏ ਇਲਜ਼ਾਮ, ਐੱਸਡੀਐਮ ਨੇ ਕਿਹਾ ਮਾਮਲੇ ਦਾ ਕੀਤਾ ਜਾ ਰਿਹਾ ਹਲ
ਐਸਏਐਸ ਨਗਰ ਮੁਹਾਲੀ: ਕਲੈਰੀਕਲ ਕਾਡਰ ਜਿਲਾ ਮੋਹਾਲੀ ਦੀ ਜ਼ਿਲ੍ਹਾ ਬਾਡੀ ਦੀ ਚੋਣ ਵਿਚ ਸਵਰਨਜੀਤ ਨੂੰ ਚੁਣਿਆ ਗਿਆ ਪ੍ਰਧਾਨ, ਬਾਕੀ ਅਹਦੇਦਾਰਾ ਨੂੰ ਵੰਡੇ ਗਏ ਅਹੁੱਦੇ
ਖਰੜ: ਆਤਮਹੱਤਿਆ ਕਰਨ ਤੋਂ ਪਹਿਲਾ ਵੀਡੀਓ ਬਣਾਉਣ ਵਾਲੇ ਖਰੜ ਦੇ ਨੌਜਵਾਨ ਦੀ ਗੋਬਿੰਦਗੜ੍ਹ ਸਰਹਿੰਦ ਨਹਿਰ ਵਿਚੋਂ ਮਿਲੀ ਲਾਸ਼
ਖਰੜ: ਖਰੜ ਦੇ ਸਾਬਕਾ ਕੌਂਸਲਰ ਜੈ ਭਗਵਾਨ ਨੇ ਖਰੜ ਦੇ ਮੁੱਦਿਆ ਨੂੰ ਲੈਕੇ ਕੀਤੀ ਕਾਨਫਰੰਸ
ਐਸਏਐਸ ਨਗਰ ਮੁਹਾਲੀ: ਗਮਾਡਾ ਦੀ ਟੀਮ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਤੇ ਸੈਕਟਰ 71 ਵਿਚ ਨਾਜਾਇਜ਼ ਉਸਾਰੀਆਂ ਢਾਹੀਆਂ
ਐਸਏਐਸ ਨਗਰ ਮੁਹਾਲੀ: ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਨਹੀਂ ਮਿਲ ਰਿਹਾ ਪੀਣ ਵਾਲੇ ਪਾਣੀ ਦੀ ਸਪਲਾਈ- ਜਗਦੀਸ਼ ਜੱਗਾ ਕੌਂਸਲਰ
ਐਸਏਐਸ ਨਗਰ ਮੁਹਾਲੀ: ਫੇਜ਼ 4 'ਚ ਚੱਲਦੀ ਕਾਰ 'ਤੇ ਡਿੱਗਿਆ ਦਰਖ਼ਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਐਸਏਐਸ ਨਗਰ ਮੁਹਾਲੀ: ਸ਼ੇਰੇ ਪੰਜਾਬ ਜਥੇਬੰਦੀ ਦੇ ਪ੍ਰਧਾਨ ਕੁਲਵਿੰਦਰ ਪੰਜੋਲਾ ਨੇ ਫੇਜ਼ 2 ਪੁੱਜ ਕਿਹਾ ਨਸ਼ੇ ਖਿਲਾਫ ਲੜਾਈ ਲੜਨ ਵਾਲੇ ਝੋਟੇ ਦੇ ਹੱਕ ਵਿਚ ਖੜ੍ਹੇ ਹਾਂ
ਐਸਏਐਸ ਨਗਰ ਮੁਹਾਲੀ: ਹਾਇਰਿੰਗ ਸੈਂਟਰਾਂ ਵਾਸਤੇ  ਖੇਤੀ ਮਸ਼ੀਨਰੀ ਲਈ ਸਬਸਿਡੀ 4 ਲੱਖ ਤੋਂ ਵਧਾ ਕੇ 12 ਲੱਖ ਕੀਤੀ- ਜਿਲ੍ਹਾ ਖੇਤੀਬਾੜੀ ਅਫ਼ਸਰ
ਐਸਏਐਸ ਨਗਰ ਮੁਹਾਲੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਐੱਮਸੀਸੀ ਵੱਲੋਂ 27 ਜਲਾਈ ਨੂੰ ਸੈਕਟਰ 76 ਵਿੱਚ ਵਾਕ ਇਨ ਇੰਟਰਵਿਊ ਦਾ ਪ੍ਰਬੰਧ
ਐਸਏਐਸ ਨਗਰ ਮੁਹਾਲੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਅਧੀਨ ਕੰਮ ਕਰ ਰਹੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੀ ਮਹੀਨੇਵਾਰ ਮੀਟਿੰਗ ਦਾ ਆਯੋਜਨ
ਐਸਏਐਸ ਨਗਰ ਮੁਹਾਲੀ: 14 ਸਾਲਾਂ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਮੁੰਡਾ ਨਾਲ ਲੈਕੇ ਹੋਇਆ ਫਰਾਰ, 8 ਫੇਸ ਪੁਲਿਸ ਨੇ ਕੀਤਾ ਮਾਮਲਾ ਦਰਜ
ਐਸਏਐਸ ਨਗਰ ਮੁਹਾਲੀ: ਸ਼੍ਰੋਮਣੀ ਅਕਾਲੀ ਦਲ ਦੀ ਸਟੇਟ ਸਕੱਤਰ ਜਸਬੀਰ ਕੌਰ ਨੇ ਚੰਡੀਗੜ੍ਹ ਵਿੱਚ ਅੱਜ ਕੀਤੇ 'ਆਪ' ਦੇ ਪ੍ਰਦਰਸ਼ਨ ਨੂੰ ਫ਼ੇਜ਼ 4 ਵਿਖੇ ਦੱਸਿਆ ਡਰਾਮਾ
ਐਸਏਐਸ ਨਗਰ ਮੁਹਾਲੀ: ਸਮਾਜਸੇਵੀ ਮੁਨੀਸ਼ ਅਤੇ ਸਮਾਜਸੇਵੀ ਗਿਰੀ ਨੇ ਸਾਂਝੇ ਤੌਰ ਤੇ ਬਲੌਂਗੀ ਵਿਚ ਕੀਤੀ ਕਾਨਫਰੰਸ ਕਿਹਾ ਸਾਨੂੰ ਵਿਰੋਧੀ ਜਾਣਬੁੱਝ ਕੇ ਬਦਨਾਮ ਕਰ ਰਹੇ
ਐਸਏਐਸ ਨਗਰ ਮੁਹਾਲੀ: ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਦੇ ਸੰਸਥਾਪਕ ਜਸਵੀਰ ਸਿੰਘ ਨੇ ਫੇਜ਼ 1 'ਚ ਮੋਰਚੇ ਬਾਰੇ ਦਿੱਤੀ ਜਾਣਕਾਰੀ
ਐਸਏਐਸ ਨਗਰ ਮੁਹਾਲੀ: ਫੇਜ਼ 10 ਵਿਚ ਗੁਆਂਢੀ ਦੁਕਾਨਦਾਰ ਨੂੰ ਧਮਕਾਉਣ ਦੇ ਆਰੋਪ ਹੇਠ ਸਿਆਸੀ ਆਗੂ ਨਿਰਮਲ ਕੰਡਾ ਗ੍ਰਿਫਤਾਰ , ਉਸਦੇ ਪੁੱਤਰਾਂ ਤੇ ਵੀ ਫੇਜ 11 ਚ ਮਾਮਲਾ ਦਰਜ