Public App Logo
Profile Picture

Gurpreet Singh

@gurpreetmehta199
32305Followers
3Following
ਧਾਰ ਕਲਾਂ: ਕਸਬਾ ਜੁਗਿਆਲ ਵਿਖੇ ਰਾਵੀ ਨਦੀ ਤੋਂ ਮਾਈਨਿੰਗ ਕਰ ਕੱਢਿਆ ਮਟੀਰੀਅਲ ਹੈਵੀ ਗੱਡੀਆਂ ਵਿੱਚ ਲੋਡ ਕਰ ਭੇਜੇ ਜਾਣ ਦੇ ਚਲਦੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਧਾਰ ਕਲਾਂ: ਪਿੰਡ ਕਲੇਸਰ ਵਿਚ ਇਕ ਘਰ ਵਿਚ ਚਿੱਠੀ ਸੁੱਟ ਮੰਗੀ ਗਈ 5 ਲੱਖ ਦੀ ਫਿਰੌਤੀ, ਪਰਿਵਾਰਿਕ ਮੈਂਬਰਾਂ ਵਿਚ ਡਰ ਦਾ ਮਹੌਲ
ਧਾਰ ਕਲਾਂ: ਮਾਧੋਪੁਰ ਸਰਕਾਰੀ ਸਕੂਲ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕੌਮਾਂਤਰੀ ਲੋਕਤੰਤਰ ਦਿਵਸ ਮਨਾਇਆ, CJM ਕਮ ਸਕੱਤਰ ਵੀ ਰਹੇ ਮੌਜੂਦ
ਧਾਰ ਕਲਾਂ: ਸੁਜਾਨਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਿਹਤ ਵਿਭਾਗ ਵੱਲੋਂ ਦੁਕਾਨਾਂ ਤੇ ਰੇਹੜੀ ਵਾਲਿਆਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਭਰੇ ਸੈਂਪਲ
ਧਾਰ ਕਲਾਂ: ਪਿੰਡ ਭੁਲਚੁੱਕ ਕੁਲੀਆਂ ਵਿਚ ਪੁਲਿਸ ਨੇ ਨਸ਼ੇ ਨੂੰ ਲੈਕੇ ਕੀਤੀ ਮੀਟਿੰਗ , ਸਰਪੰਚ ਨੇ ਕਿਹਾ ਸਾਡਾ ਪਿੰਡ  ਹੈ ਨਸ਼ਾ ਮੁਕਤ
ਧਾਰ ਕਲਾਂ: ਪਿੰਡ ਭਣਵਾਲ ਚ ਕਾਰਪੋਰੇਟ ਭਜਾਓ ਮੋਦੀ ਹਟਾਓ ਨੂੰ ਲੈਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 15 ਸਤੰਬਰ ਨੂੰ ਕੀਤੀ ਜਾ ਰਹੀ ਕਾਨਫਰੰਸ
ਧਾਰ ਕਲਾਂ: ਯੂਬੀਡੀਸੀ ਨਹਿਰ 'ਚ ਪਿੰਡ ਨਿਚਲੀ ਜੰਦਰਾਈ ਦੇ ਬੱਚੇ ਨੇ ਮਾਰੀ ਸੀ ਛਾਲ, 4 ਦਿਨ ਤੋਂ ਨਹੀਂ ਮਿਲਿਆ ਸੁਰਾਗ ਪਰ ਪ੍ਰਸ਼ਾਸਨ ਹਾਲੇ ਵੀ ਸੁਸਤ
ਧਾਰ ਕਲਾਂ: ਜੁਗਿਆਲ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਸੀਪੀਐਫ਼ ਮੁਲਾਜ਼ਮਾਂ ਵੱਲੋਂ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
ਧਾਰ ਕਲਾਂ: ਸੁਜਾਨਪੁਰ ਪੁਲਿਸ ਨੇ 2 ਵੱਖ-ਵੱਖ ਨਾਕਿਆਂ ਤੋਂ 2 ਨੌਜਵਾਨਾਂ ਨੂੰ 41 ਗ੍ਰਾਮ ਤੇ 43 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ, ਅਦਾਲਤ 'ਚ ਕੀਤਾ ਗਿਆ ਪੇਸ਼
ਧਾਰ ਕਲਾਂ: ਧਾਰ 'ਚ 'ਚ ਜੰਗਲੀ ਜੀਵਾਂ ਤੋਂ ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਜਾਰੀ ਹੋਣਗੇ ਬੰਦੂਕ ਦੇ ਲਾਇਸੈਂਸ: ਪਰਮਜੀਟ ਸਿੰਘ, ਜ਼ਿਲ੍ਹਾ ਜੰਗਲੀ ਜੀਵ ਅਫਸਰ
ਧਾਰ ਕਲਾਂ: ਸੁਜਾਨਪੁਰ ਪਟਵਾਰ ਖਾਣੇ ਬਾਹਰ ਪਿੰਡ ਜੈਨੀ ਦੇ ਕਿਸਾਨਾਂ ਦਾ ਜਮੀਨ ਦੀ ਨਿਸ਼ਾਨਦੇਹੀ ਦੀ ਮੰਗ  ਨੂੰ ਲੈਕੇ ਧਰਨਾ ਲਗਾਤਾਰ 6 ਵੇੰ ਦਿਨ ਵੀ ਜਾਰੀ
ਪਠਾਨਕੋਟ: ਮਨਵਾਲ ਬਲਾਕ ਵਿਚ ਬੁਲਾਈ ਗਈ ਆਪ ਪਾਰਟੀ ਦੀ ਮੀਟਿੰਗ, ਪੇਸਕੋ ਚੇਅਰਮੈਨ ਸੁਨੀਲ ਗੁਪਤਾ ਵਿਸ਼ੇਸ਼ ਤੌਰ 'ਤੇ ਪੁਜੇ
ਧਾਰ ਕਲਾਂ: ਸੁਜਾਨਪੁਰ ਵਿਖੇ ਭਾਜਪਾ ਮੰਡਲ ਵਲੋਂ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਤਹਿਤ ਸ਼ਹੀਦਾਂ ਦੇ ਘਰਾਂ ਤੋਂ ਮਿੱਟੀ ਇਕੱਠੀ ਕੀਤੀ ਗਈ
ਧਾਰ ਕਲਾਂ: ਸੁਜਾਨਪੁਰ ਪੁਲਿਸ ਨੇ 2 ਨੌਜਵਾਨਾਂ ਨੂੰ ਨਸ਼ੇ ਦੇ ਚਲਦੇ ਕੀਤਾ ਗਿਰਫ਼ਤਾਰ, ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਸ਼ੁਰੂ
ਧਾਰ ਕਲਾਂ: ਪਿੰਡ ਕੋਠੀ ਪੰਡਤਾਂ ਵਿਖੇ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਨੂੰ ਲੈਕੇ ਅਕਾਲੀ ਦਲ ਦੇ ਜ਼ਿਲਾ ਅਬਜ਼ਰਵਰ ਰਾਜਕੁਮਾਰ ਮਿਲੇ ਫੂਡ ਅਫਸਰ ਨੂੰ
ਧਾਰ ਕਲਾਂ: ਨੀਮ ਪਹਾੜੀ ਏਰੀਆ ਵਿੱਚ ਏਐਸਆਈ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਵਿਭਾਗ ਵੱਲੋਂ ਕੀਤਾ ਗਿਆ ਗ੍ਰਿਫਤਾਰ
ਧਾਰ ਕਲਾਂ: ਕਸਬਾ ਜੁਗਿਆਲ ਵਿਖੇ ਸੀ ਪੀ ਐਫ ਕਰਮਚਾਰੀਆਂ ਵਲੋਂ ਪੁਰਾਣੀ ਪੈਨਸ਼ਨ ਨੂੰ ਲੈਕੇ ਸਟੇਟ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਰੋਸ਼ ਰੈਲੀ
ਧਾਰ ਕਲਾਂ: ਪੁਲਿਸ ਨੇ ਪੁਲ ਨੰਬਰ 10 ਨੇੜੇ ਨਾਕਾ ਲਗਾ ਕੇ 1 ਵਿਅਕਤੀ ਤੋਂ 41 ਗ੍ਰਾਮ ਹੈਰੋਇਨ ਕੀਤੀ ਬਰਾਮਦ
ਧਾਰ ਕਲਾਂ: ਸੁਜਾਨਪੁਰ ਪੁਲਿਸ ਨੇ ਪੁਲ ਨੰਬਰ 4 ਨਜਦੀਕ ਗਸ਼ਤ ਦੌਰਾਨ ਇਕ ਵਿਅਕਤੀ ਕੋਲੋ 43 ਗ੍ਰਾਮ ਹੈਰੋਇਨ ਕੀਤੀ ਬਰਾਮਦ
ਧਾਰ ਕਲਾਂ: ਸੁਜਾਨਪੁਰ ਦੀ ਯੂਬੀਡੀਸੀ ਨਹਿਰ ਵਿੱਚ ਇਕ ਸਕੂਲੀ ਬੱਚਾ ਡੁਬਿਆ
ਧਾਰ ਕਲਾਂ: ਸੁਜਾਨਪੁਰ ਪੁਲਿਸ ਨੇ ਨਸ਼ੇ ਦੀ ਓਵਰ ਡੋਜ ਕਾਰਣ ਇਕ ਵਿਅਕਤੀ ਦੀ ਮੋਤ ਹੋਣ ਦੇ ਮਾਮਲੇ ਵਿੱਚ 2 ਲੋਕਾਂ ਨੂੰ ਕੀਤਾ ਗਿਰਫ਼ਤਾਰ
ਧਾਰ ਕਲਾਂ: ਪਿੰਡ ਬੁੰਗਲ ਵਿਖੇ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਦੇ ਬੱਚਿਆਂ ਲਈ ਲਗਾਏ ਜਾ ਰਹੇ ਡਰਾਪ ਤੇ ਵੈਕਸੀਨੇਸ਼ਨ ਕੈਂਪ
ਧਾਰ ਕਲਾਂ: ਪਿੰਡ ਜੈਨੀ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ 4 ਦਿਨ ਤੋਂ ਪਟਵਾਰ ਖਾਨੇ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ
ਧਾਰ ਕਲਾਂ: ਸੁਜਾਨਪੁਰ ਦੇ ਪਿੰਡ ਅਜ਼ੀਜਪੁਰ ਤੋਂ ਚੋਰੀ ਹੋਏ ਮੋਟਰਸਾਈਕਲ ਨੂੰ ਏਐਸਆਈ ਮਹਿੰਦਰ ਪਾਲ ਨੇ ਲੱਭ ਕੇ ਮਾਲਕਾਂ ਨੂੰ ਸੋਂਪਿਆ, ਐਮਐਲਏ ਨੇ ਕੀਤਾ ਸਨਮਾਨਿਤ
ਧਾਰ ਕਲਾਂ: ਸੁਜਾਨਪੁਰ ਪੁਲਿਸ ਨੇ ਨਸ਼ੇ ਦੀ ਓਵਰ ਡੋਜ ਨਾਲ ਮਰਨ ਵਾਲੇ ਨੌਜਵਾਨ ਦੇ ਘਰ ਦੀਆਂ ਦੀ ਸ਼ਿਕਾਇਤ ਤੇ 12 ਲੋਕਾਂ ਤੇ ਮਾਮਲਾ ਕੀਤਾ ਦਰਜ 2 ਕੀਤੇ ਗ੍ਰਿਫਤਾਰ