Public App Logo
Profile Picture

Sunil Ruddra

@ruddrareporter
43973Followers
1Following
ਜਲੰਧਰ 1: ਸ਼੍ਰੀ ਗੁਰੂ ਰਵਿਦਾਸ ਚੌਂਕ ਵਿੱਚ ਰਵਿਦਾਸ ਭਾਈਚਾਰੇ ਨੇ ਕੀਤਾ ਸੁਨੀਲ ਜਾਖੜ ਖ਼ਿਲਾਫ਼ ਪ੍ਰਦਰਸ਼ਨ
ਜਲੰਧਰ 1: ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਗਿਰਫ਼ਤਾਰ ਕੀਤੇ ਦੋ ਨਸ਼ਾ ਤਸਕਰ, ਬਰਾਮਦ ਕੀਤੇ 25 ਕਿਲੋ ਡੋਡੇ ਚੂਰਾ ਪੋਸਤ ਅਤੇ 250 ਗ੍ਰਾਮ ਅਫੀਮ
ਜਲੰਧਰ 1: ਜੰਡੂ ਸਿੰਘਾ ਦੇ ਚੌਂਕੀ ਇੰਚਾਰਜ਼ ਅਤੇ ਕਾਂਸਟੇਬਲ ਹਰਦੀਪ ਲਾਲ ਨੂੰ ਵਿਜੀਲੈਂਸ ਨੇ ਕੀਤਾ ਗਿਰਫ਼ਤਾਰ, ਲੈਕੇ ਆਏ ਸਿਵਲ ਹਸਪਤਾਲ
ਜਲੰਧਰ 1: 2022 ਚੋਣਾਂ ਲੜ ਚੁੱਕੇ ਸਮੂਹ ਉਮੀਦਵਾਰਾਂ ਦੇ ਖਰਚਿਆਂ ਦਾ ਹੋ ਰਿਹਾ ਮਿਲਾਨ: ਏਡੀਸੀ
ਜਲੰਧਰ 1: ਕਾਸਾ ਨੇ ਕੀਤੀ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ, ਬੱਚੀ ਦੇ ਬਲਾਤਕਾਰੀਆਂ ਨੂੰ ਫਾਂਸੀ ਤੇ ਸਕੂਲ ਦੇ ਚੇਅਰਮੈਨ ਨੂੰ ਇਨਸਾਫ਼ ਦੀ ਕੀਤੀ ਮੰਗ
ਜਲੰਧਰ 1: ਵਧੀਕ ਡਿਪਟੀ ਕਮਿਸ਼ਨਰ ਵਤਸਲਾ ਗੁਪਤਾ ਦੇ ਦਫ਼ਤਰ ਚ ਮਨਾਇਆ ਗਿਆ ਪੁਲਿਸ ਕਰਮੀਆਂ ਦਾ ਜਨਮ ਦਿਨ, ਰੋਜ਼ ਦੇਣਗੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ
ਜਲੰਧਰ 1: ਸਿੱਖ ਜਥੇਬੰਦੀਆਂ ਨੇ ਕੀਤਾ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ, ਭਾਈ ਸੁਰਜੀਤ ਸਿੰਘ ਖੋਸਾ ਨੂੰ ਰਿਹਾਅ ਕਰਣ ਦੀ ਕੀਤੀ ਮੰਗ
ਜਲੰਧਰ 1: ਪ੍ਰੈਸ ਕਲੱਬ ਦੀ ਐਕਸ਼ਨ ਕਮੇਟੀ ਮਿਲੀ ਏਡੀਸੀ ਅਮਰਜੀਤ ਸਿੰਘ ਬੈਂਸ ਨੂੰ, ਮੈਂਬਰਸ਼ਿਪ ਅਤੇ ਹੋਰ ਮਸਲਿਆਂ ਤੇ ਕੀਤੀ ਗੱਲ
ਜਲੰਧਰ 1: ਮਕਸੂਦਾਂ ਮੰਡੀ 'ਚ ਫੜੀਆਂ ਵਾਲਿਆਂ ਨੇ ਕੀਤਾ ਪ੍ਰਦਰਸ਼ਨ, ਸਰਚਾਰਜ ਦੇ ਵਿਰੋਧ 'ਚ ਕੀਤੀ ਹੜਤਾਲ
ਜਲੰਧਰ 1: ਧੀਨਾ ਪਿੰਡ ਚ ਵਿਧਾਇਕ ਰਮਨ ਅਰੋੜਾ ਨੇ ਕੀਤਾ ਖੇਡ ਪ੍ਰਤੀਯੋਗਿਤਾ ਦਾ ਉਦਘਾਟਨ, ਖਿਡਾਰੀਆਂ ਨੂੰ ਦਿੱਤੀ ਹੱਲਾ ਸ਼ੇਰੀ
ਜਲੰਧਰ 1: ਨਿਊ ਗੁਰੂ ਅਮਰ ਦਾਸ ਕਲੋਨੀ 'ਚ 'ਆਪ' ਆਗੂ ਦਿਨੇਸ਼ ਢੱਲ ਨੇ ਕੀਤੀ ਮੀਟਿੰਗ, ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਜਲੰਧਰ 1: ਦੇਸ਼ ਭਗਤ ਹਾਲ 'ਚ ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਸੈਮੀਨਾਰ, ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦਾ ਵਿਰੋਧ
ਜਲੰਧਰ 1: ਖਾਲਸਾ ਕਾਲਜ ਵਿਖੇ ਐਨਜੀਓ ਗ੍ਰੀਨ ਸਪੈਰੋ ਪ੍ਰੋਜੈਕਟ ਨੇ ਲਗਾਈ ਪ੍ਰਦਰਸ਼ਨੀ, ਫਾਲਤੂ ਸਮਾਨ ਤੋਂ ਵਧੀਆ ਵਸਤਾਂ ਬਣਾ ਕੇ ਵਿਖਾਈਆਂ
ਜਲੰਧਰ 1: ਵਿਧਾਇਕ ਪਰਗਟ ਸਿੰਘ ਨੇ ਮਿੱਠਾਪੁਰ ਸਥਿਤ ਆਪਣੇ ਨਿਵਾਸ ਸਥਾਨ 'ਤੇ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਹੋਰ ਮਾਮਲਿਆਂ ਬਾਰੇ ਕੀਤੀ ਗੱਲਬਾਤ
ਜਲੰਧਰ 1: ਪ੍ਰੈਸ ਕਲੱਬ 'ਚ ਫ਼ਿਲੌਰ ਦੇ ਪਟਵਾਰੀ ਰਜਿੰਦਰ ਕੁਮਾਰ ਨੇ ਕੀਤੀ ਪ੍ਰੈਸ ਕਾਨਫਰੰਸ, ਸੁਰਿੰਦਰ ਕੁਮਾਰ ਉੱਤੇ ਲਾਏ ਬਲੈਕਮੇਲ ਦੇ ਇਲਜ਼ਾਮ
ਜਲੰਧਰ 1: ਨਹਿਰੂ ਗਾਰਡਨ ਸਰਕਾਰੀ ਸਮਾਰਟ ਸਕੂਲ 'ਚ ਪੁੱਜੇ ਵਿਧਾਇਕ ਰਮਨ ਅਰੋੜਾ, ਵੰਡੇ ਇਨਾਮ
ਜਲੰਧਰ 1: ਪੁਲਿਸ ਲਾਈਨ ਵਿੱਚ ਲਗਾਇਆ ਮੈਗਾ ਕੈਂਪ, ਸ਼ਿਕਾਇਤਾਂ ਦਾ ਹੋਇਆ ਨਿਪਟਾਰਾ
ਜਲੰਧਰ 1: ਡਾ ਅਰਚਨਾ ਸ਼ਰਮਾ ਦੀ ਪ੍ਰਤਾੜਨਾ ਕਰਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਚ ਆਈ ਐਮ ਏ ਨੇ ਕੀਤੀ ਹੜਤਾਲ ਅਤੇ ਆਪਣੇ ਦਫ਼ਤਰ ਕੀਤੀ ਮੀਟਿੰਗ
ਜਲੰਧਰ 1: ਬਿਆਸ ਪਿੰਡ ਦੀ ਮਹਰਸ਼ੀ ਵੇਦ ਵਿਆਸ ਤਪਸਥਲੀ ਤੇ ਹੋਈ ਭਗਵਾ ਧਵਜ਼ ਦੀ ਸਥਾਪਨਾ,- ਮੋਹਿਤ ਸ਼ਰਮਾ
ਜਲੰਧਰ 1: ਪ੍ਰਸ਼ਾਨਿਕ ਕੰਪਲੈਕਸ ਦੇ ਚਾਰ ਐਂਟਰੀ ਪੁਆਇੰਟਾਂ ਤੇ ਲੱਗਣਗੇ 16 ਸੀਸੀਟੀਵੀ ਕੈਮਰੇ,ਸੁਰੱਖਿਆ ਪ੍ਰਬੰਧ ਹੋਣਗੇ ਮਜ਼ਬੂਤ - ਡੀਸੀ
ਜਲੰਧਰ 1: ਪ੍ਰੈਸ ਕਲੱਬ ਦੇ ਵਿੱਚ ਚਾਰ ਜਥੇਬੰਦੀਆਂ ਦੀ ਹੋਈ ਮੀਟਿੰਗ, ਸਾਂਝੇ ਫਰੰਟ ਦਾ ਕੀਤਾ ਐਲਾਨ
ਜਲੰਧਰ 1: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਤੋਂ 14 ਸਾਲ ਉਮਰ ਦੇ ਲਾਭਪਾਤਰੀਆਂ ਦੇ ਟੀਕਾਕਰਨ ਲਈ ਵਿੱਢੀ ਮੁਹਿੰਮ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
ਜਲੰਧਰ 1: ਗੜ੍ਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ
ਜਲੰਧਰ 1: ਪ੍ਰੈਸ ਕਲੱਬ ਚ ਜੈਕਸਨ ਨੇ ਕੀਤੀ ਪ੍ਰੈਸ ਕਾਨਫਰੰਸ,ਪੁਲਿਸ ਉੱਤੇ ਢਿੱਲੀ ਕਾਰਵਾਈ ਦੇ ਲਗਾਏ ਇਲਜ਼ਾਮ
ਜਲੰਧਰ 1: ਨਗਰ ਨਿਗਮ ਨੇ ਸ਼ਹਿਰ ਦੀਆਂ 21 ਦੁਕਾਨਾਂ ਕੀਤੀਆਂ ਸੀਲ, ਨਹੀਂ ਭਰਿਆ ਸੀ ਕਿਰਾਇਆ