Public App Logo
Profile Picture

Gurpreet Singh Guri 8360692971

@preetmalhi
37222Followers
26Following
ਬਟਾਲਾ: ਪਿੰਡ ਬਸਰਾਵਾਂ ਦੇ ਕੋਲ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ, ਨੌਜਵਾਨ ਜ਼ਖ਼ਮੀ
ਬਟਾਲਾ: ਪਿੰਡ ਸਿੱਧਵਾਂ ਵਿੱਚ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਗੱਲੇ ਵਿੱਚ ਪਏ 8 ਹਜ਼ਾਰ ਰੁਪਏ ਕੀਤੇ ਚੋਰੀ
ਬਟਾਲਾ: ਗਾਂਧੀ ਕੈਂਪ ਬਟਾਲਾ ਵਿਖੇ ਬਰਫ ਵਾਲਾ ਸੂਆ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖਮੀ
ਬਟਾਲਾ: ਟਿੱਬਾ ਬਾਜ਼ਾਰ ਵਿਖੇ ਸਿਰ ਵਿੱਚ ਘੜਾ ਮਾਰ ਕੇ ਨੌਜਵਾਨ ਨੂੰ ਕੀਤਾ ਗੰਭੀਰ ਜ਼ਖ਼ਮੀ
ਬਟਾਲਾ: ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਖਿਲਾਫ ਕਾਦੀਆਂ ਪੁਲਿਸ ਨੇ ਕੀਤਾ ਮਾਮਲਾ ਦਰਜ
ਬਟਾਲਾ: ਪਿੰਡ ਠੀਕਰੀਵਾਲ ਨਜਦੀਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਇੱਕ ਔਰਤ ਜ਼ਖ਼ਮੀ ਬਟਾਲਾ ਹਸਪਤਾਲ ਤੋਂ ਡਾਕਟਰਾਂ ਨੇ ਅੰਮ੍ਰਿਤਸਰ ਕੀਤਾ ਰੈਫਰ
ਬਟਾਲਾ: ਪਿੰਡ ਅਬਾਲਖੈਰ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ
ਬਟਾਲਾ: ਵੈਟਨਰਜ ਵੈੱਲਫੇਅਰ ਔਰਗਨਾਈਜ਼ੇਸ਼ਨ ਜੱਥੇਬੰਦੀ ਦੀ ਹਰਚੋਵਾਲ ਵਿਖੇ ਹੋਈ ਮੀਟਿੰਗ
ਬਟਾਲਾ: ਪਤੀ ਪਤਨੀ ਕੋਲੋਂ ਪਿੰਡ ਕੁਲੀਆ ਤੋਂ ਮੋਟਰਸਾਈਕਲ ਖੋਹਣ ਵਾਲਿਆਂ ਖ਼ਿਲਾਫ਼ ਸੇਖਵਾਂ ਪੁਲਿਸ ਨੇ ਕੀਤਾ ਮਾਮਲਾ ਦਰਜ
ਬਟਾਲਾ: ਪਿੰਡ ਕਾਹਲਵਾਂ 'ਚ ਕਾਦੀਆਂ ਪੁਲਿਸ ਨੇ ਨਸ਼ਿਆਂ ਸਬੰਧੀ ਲਗਾਇਆ ਜਾਗਰੂਕਤਾ ਸੈਮੀਨਾਰ
ਬਟਾਲਾ: ਪਿੰਡ ਕੀੜੀ ਅਫਗਾਨਾਂ ਵਿਖੇ ਨੌਜਵਾਨ ਤੇ ਦਾਤਰਾਂ ਨਾਲ ਕੀਤਾ ਗਿਆ ਹਮਲਾ, ਪੁਲਿਸ ਨੂੰ ਕੀਤਾ ਗਿਆ ਸੂਚਿਤ
ਬਟਾਲਾ: ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਸਿਰਫ਼ ਅਖ਼ਬਾਰੀ ਇਸ਼ਤਿਹਾਰ: ਸ਼੍ਰੋਮਣੀ ਅਕਾਲੀ ਦਲ   ਹਲਕਾ ਕਾਦੀਆਂ ਇੰਚਾਰਜ ਗੁਰਇਕਬਾਲ ਸਿੰਘ ਮਾਹਲ
ਬਟਾਲਾ: 610 ਨਸ਼ੀਲੀਆ ਗੋਲੀਆਂ ਤੇ 47 ਹਜ਼ਾਰ ਰੁਪਏ ਦੀ ਡਰੱਗ ਮਨੀ ਨਾਲ ਕਾਦੀਆ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਬਟਾਲਾ: ਕਾਦੀਆਂ ਦੇ ਕਾਲਜ ਰੋਡ 'ਤੇ ਦਿਨ-ਦਿਹਾੜੇ ਘਰ ਦਾ ਦਰਵਾਜ਼ਾ ਤੋੜ ਕੇ 2 ਗੈਸ ਸਲੰਡਰ ਅਤੇ 3 ਚਾਂਦੀ ਦੇ ਭਾਂਡੇ ਚੋਰੀ
ਬਟਾਲਾ: ਨਗਰ ਨਿਗਮ ਬਟਾਲਾ ਦੀ ਟੀਮ ਨੇ ਖੜੇ ਪਾਣੀ 'ਚ ਡੇਂਗੂ ਦਾ ਲਾਰਵਾ ਮਿਲਣ ਤੇ ਕੱਟੇ 7 ਲੋਕਾਂ ਦੇ ਕੱਟੇ ਚਲਾਨ
ਬਟਾਲਾ: ਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਕਾਦੀਆਂ ਵਿਖੇ ਟੀਬੀ ਦੀ ਰੋਕਥਾਮ ਲਈ ਲਗਾਇਆ ਗਿਆ ਕੈਂਪ
ਬਟਾਲਾ: ਕਾਹਨੂੰਵਾਨ ਚੌਕ ਵਿਖੇ ਪੈਦਲ ਜਾ ਰਹੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਜ਼ਖ਼ਮੀ ਹਸਪਤਾਲ 'ਚ ਦਾਖਲ
ਬਟਾਲਾ: 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਿਓ ਧੀ ਦੇ ਖਿਲਾਫ ਥਾਣਾ ਸੇਖਵਾਂ ਪੁਲਿਸ ਨੇ ਕੀਤਾ ਮਾਮਲਾ ਦਰਜ, ਲੜਕੇ ਨੂੰ ਵਿਦੇਸ਼ ਲਿਜਾਣ ਦਾ ਮਾਮਲਾ
ਬਟਾਲਾ: ਪਿੰਡ ਤੁਗਲਵਾਲਾ ਨੇੜੇ ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਇਕਲ ਚਾਲਕ ਹੋਇਆ ਜ਼ਖਮੀ
ਗੁਰਦਾਸਪੁਰ: ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪਰਚੇ ਨੂੰ ਲੈ ਕੇ ਲੋਕ ਸੜਕਾਂ ਤੇ ਉਤਰੇ
ਗੁਰਦਾਸਪੁਰ: ਗੁਰਦੁਆਰਾ ਫਲਾਈ ਸਾਹਿਬ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ, ਹੋਇਆ ਜਖਮੀ
ਗੁਰਦਾਸਪੁਰ: ਬਟਾਲਾ ਦੇ ਕਾਹਨੂੰਵਾਨ ਰੋਡ ਸਿਵਲ ਲਾਈਨ ਨਜਦੀਕ ਲਗਾਇਆ ਨਸ਼ਿਆਂ ਸਬੰਧੀ ਸੈਮੀਨਾਰ ਵਿਸ਼ੇਸ਼ ਤੌਰ ਤੇ ਪਹੁੰਚੇ ਐਸ ਐਚ ਓ ਸੁਖਰਾਜ ਸਿੰਘ
ਗੁਰਦਾਸਪੁਰ: ਪਿੰਡ ਕਾਹਲਵਾਂ 'ਚ ਨਸ਼ਾ ਵੇਚਣ ਤੋਂ ਰੋਕਣ ਵਾਲੇ ਵਿਅਕਤੀ ਖਿਲਾਫ਼ ਕਾਦੀਆਂ ਪੁਲਿਸ ਨੇ ਕੀਤਾ ਮਾਮਲਾ ਦਰਜ
ਗੁਰਦਾਸਪੁਰ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਬ ਡਵੀਜਨ ਉਧਨਵਾਲ ਚ ਲਗਾਇਆ ਧਰਨਾ ਪੰਜਵੇ ਦਿਨ ਬਾਅਦ ਹੋਇਆ ਸਮਾਪਤ
ਬਟਾਲਾ: ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬੀ ਡੀ ਪੀ ਓ ਦਫਤਰ ਬਲਾਕ ਕਾਹਨੂੰਵਾਨ ਵਿਖੇ ਚਾਰ ਘੰਟੇ ਗੇਟ ਮੂਹਰੇ ਮਜ਼ਦੂਰ ਔਰਤਾਂ ਨੇ ਲਗਾਇਆ ਧਰਨਾ
Gurpreet Singh Guri 8360692971 (@preetmalhi) | Public App