Public App Logo
Profile Picture

Om Parkash Verma

@verma63427.op
28297Followers
10Following
ਪਠਾਨਕੋਟ: ਸ਼ਾਹਪੁਰ ਕੰਡੀ ਮੇਨ ਬਾਜ਼ਾਰ ਵਿੱਚ ਲੋਕਾਂ ਨੇ ਜਾਮ ਲਗਾ ਕੇ ਉੱਥੋਂ ਕੱਚਾ ਮਾਲ ਲੈ ਕੇ ਜਾਣ ਵਾਲੇ ਸੈਂਕੜੇ ਟਿੱਪਰਾ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ
ਪਠਾਨਕੋਟ: ਪੰਗੋਲੀ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਦੇ ਪਿਤਾ ਮਰਹੂਮ ਕਰਨੈਲ ਸਿੰਘ ਨੂੰ ਅੱਜ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ ਦਿੱਤੀ
ਪਠਾਨਕੋਟ: ਨੌਕਰੀ ਤੋ ਕਢੇ ਗਏ 32 ਮੁਲਾਜਮਾ ਦੀ ਚੀਫ ਇੰਜੀਨੀਅਰ ਦਫਤਰ ਦੇ ਬਾਹਰ ਚਲ ਰਹੀ ਭੁਖ ਹੜਤਾਲ 136ਵੇ ਦਿਨ ਵੀ ਜਾਰੀ ਰਹੀ
ਪਠਾਨਕੋਟ: ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸੀਪੀਐਫ ਯੂਨੀਅਨ ਨੇ ਸ਼ਹਿਰ ਵਿਖੇ ਮੁੱਖ ਇੰਜੀਨੀਅਰ ਦਫਤਰ ਬਾਹਰ ਪੰਜਾਬ ਦੇ ਸੀਐਮ ਦਾ ਫੂਕਿਆ ਪੁਤਲਾ
ਪਠਾਨਕੋਟ: ਪਿੰਡ ਰਾਜਪੁਰਾ ਵਿੱਚ ਸਰਪੰਚ ਦੀ ਦੇਖਰੇਖ ਹੇਠ 40ਵਾਂ ਛਿੰਝ ਮੇਲਾ ਕਰਵਾਇਆ ਗਿਆ
ਪਠਾਨਕੋਟ: ਪਿੰਡ ਰਾਣੀਪੁਰ ਉਪਰਲਾ ਵਿੱਚ ਸਰਪੰਚ ਅੰਜੂ ਵਾਲਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ਵਿਸ਼ਾਲ ਛਿੰਜ ਮੇਲਾ
ਪਠਾਨਕੋਟ: ਸੀਪੀਐਫ ਮੁਲਾਜ਼ਮ ਯੂਨੀਅਨ ਵਲੋ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਦੇਖਰੇਖ ਹੇਠ ਪ੍ਰਾਜੈਕਟ ਦੇ ਐਡਮਿਨ ਬਲਾਕ ਵਿੱਚ ਧਰਨਾ ਦਿੱਤਾ ਗਿਆ
ਪਠਾਨਕੋਟ: ਸ਼ਾਹਪੁਰਕੰਡੀ ਦੇ ਨਾਲ ਲਗਦੇ ਪਿੰਡ ਜੰਧਰਾਏ ਵਿੱਚ ਛਿੰਝ ਮੇਲਾ ਕਮੇਟੀ ਵੱਲੋਂ ਕਰਵਾਇਆ ਗਿਆ ਭਾਰੀ ਛਿੰਝ ਮੇਲਾ
ਪਠਾਨਕੋਟ: ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਦੇਵੀ ਦੀ ਦੇਖ-ਰੇਖ ਹੇਠ ਪਿੰਡ ਪੰਡਿਤਾ ਕੋਠੀ ਵਿਖੇ ਹੋਈ
ਪਠਾਨਕੋਟ: ਅਪ੍ਰੇਸ਼ਨ ਸੀਲ-4 ਪ੍ਰੋਗਰਾਮ ਤਹਿਤ ਜ਼ਿਲ੍ਹਾ ਪੁਲਿਸ ਨੇ ਨਾਕਿਆਂ ਦੌਰਾਨ 25 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਪਠਾਨਕੋਟ: ਪਿੰਡ ਜੁਗਿਆਲ ਵਿੱਚ ਛਿੰਝ ਮੇਲਾ ਕਮੇਟੀ ਵੱਲੋਂ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਛਿੰਝ ਮੇਲਾ ਲਗਾਇਆ ਗਿਆ
ਪਠਾਨਕੋਟ: ਡੈਮ ਪ੍ਰੋਜੈਕਟ ਦੇ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ 32 ਮੁਲਾਜ਼ਮਾਂ ਦੀ ਚੱਲ ਰਹੀ ਭੁੱਖ ਹੜਤਾਲ ਅੱਜ 132ਵੇਂ ਦਿਨ ਵੀ ਜਾਰੀ ਰਹੀ
ਪਠਾਨਕੋਟ: ਸਨਾਤਨ ਧਰਮ ਸਭਾ ਸ਼ਾਹਪੁਰਕੰਡੀ ਵੱਲੋਂ ਪੁਲਿਸ ਥਾਣਾ ਇੰਚਾਰਜ ਸ਼ਾਹਪੁਰਕੰਡੀ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ
ਪਠਾਨਕੋਟ: ਦਿੱਲੀ ਵਿੱਚ ਹੋ ਰਹੀ ਜੀ-20 ਸੰਮੇਲਨ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਇਲਾਕੇ ਵਿੱਚ ਫਲੈਗ ਮਾਰਚ ਕੀਤਾ
ਪਠਾਨਕੋਟ: ਸਲਾਰੀਆ ਜਨਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਸਵਰਨ ਸਵਾਰੀਆ ਨੇ ਅਮਿਤ ਸਿੰਘ ਮੰਟੂ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਪਠਾਨਕੋਟ: ਸੀਪੀਐਫ ਯੂਨੀਅਨ ਪੰਜਾਬ ਨੇ ਡੈਮ ਦੇ ਚੀਫ ਇੰਜਨੀਅਰ ਦਫਤਰ ਦੇ ਬਾਹਰ ਪਿਛਲੇ 130 ਦਿਨਾ ਤੋ ਭੁਖ ਹੜਤਾਲ ਤੇ ਬੈਠੇ ਮਜਦੂਰਾ ਨੂੰ ਆਪਣਾ ਸਮਰਥਨ ਦਿਤਾ
ਪਠਾਨਕੋਟ: ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਸ਼ਾਹਪੁਰਕੰਡੀ ਵਿਚ ਸੀਪੀਐਫ ਯੂਨੀਅਨ ਵਲੋ ਸਰਕਾਰ ਖ਼ਿਲਾਫ ਰੋਸ ਰੈਲੀ ਕੀਤੀ ਗਈ
ਪਠਾਨਕੋਟ: ਸ਼ਾਹਪੁਰਕੰਡੀ ਵਿੱਚ ਡੈਮ ਪ੍ਰਸ਼ਾਸਨ ਵੱਲੋਂ ਕਢੇ ਗਏ 32 ਮੁਲਾਜਮਾਂ ਦਾ ਧਰਨਾ ਜਾਰੀ
ਪਠਾਨਕੋਟ: ਡੈਮ ਪ੍ਰਸ਼ਾਸਨ ਵੱਲੋਂ ਕੱਢੇ ਮੁਲਾਜ਼ਮਾਂ ਨੇ ਸ਼ਾਹਪੁਰਕੰਡੀ ਬੈਰਾਜ਼ ਦਾ ਕੰਮ ਬੰਦ ਕਰਵਾ ਕੇ ਮਰਨ ਵਰਤ ਤੇ ਜਾਣ ਦੀ ਦਿੱਤੀ ਚਿਤਾਵਨੀ
ਪਠਾਨਕੋਟ: ਨਸ਼ੇ ਨੂੰ ਜੜ ਤੋਂ ਪੁੱਟਣ ਦੇ ਮਕਸਦ ਨਾਲ ਪੁਲਿਸ ਪ੍ਰਸ਼ਾਸਨ ਨੇ ਪਿੰਡ ਡੂੰਘ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਪਠਾਨਕੋਟ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਨਾਤਨ ਧਰਮ ਸਭਾ ਨੇ ਸ਼ਾਹਪੁਰਕੰਡੀ ਟਾਊਨਸ਼ਿਪ ਤੋਂ ਕੱਢੀ ਸ਼ੋਭਾ ਯਾਤਰਾ
ਪਠਾਨਕੋਟ: ਸਾਹਪੁਰਕੰਡੀ ਵਿਚ ਮਨੀਮਾਹੇਸ ਸੇਵਾ ਸੰਮਤੀ ਸ਼ਾਹਪੁਰਕੰਡੀ ਦੀ ਤਰਫ਼ੋ ਕਾਂਗਰਸ ਦੇ ਮੀਤ ਪ੍ਰਧਾਨ ਪੰਮੀ ਪਠਾਨੀਆ ਨੇ 19ਵਾਂ ਸਾਲਾਨਾ ਭੰਡਾਰਾ ਕਰਵਾਇਆ
ਪਠਾਨਕੋਟ: ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਦਫਤਰ ਦੇ ਬਾਹਰ ਨੌਕਰੀ ਤੋ ਕੱਢੇ ਮੁਲਾਜਮਾਂ ਦੀ ਚੱਲ ਰਹੀ ਭੁੱਖ ਹੜਤਾਲ 125ਵੇਂ ਦਿਨ ਵੀ ਜਾਰੀ ਰਹੀ
ਪਠਾਨਕੋਟ: ਸਨਾਤਨ ਧਰਮ ਸਭਾ ਸ਼ਾਹਪੁਰਕੰਡੀ ਵਲੋ ਸ਼੍ਰੀ ਲਕਸਮੀ ਨਰਾਇਣ ਮੰਦਿਰ ਵਿੱਚ ਸ਼ਰਧਾ ਅਤੇ ਧੂਮ-ਧਾਮ ਨਾਲ ਕ੍ਰਿਸ਼ਨ ਜਨਮ ਉਤਸਵ ਮਨਾਇਆ ਜਾਵੇਗਾ
ਪਠਾਨਕੋਟ: ਗੋਲ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਦਾ ਕੀਤਾ ਗਿਆ ਸਨਮਾਨ