Public App Logo
Profile Picture

mrinal shashi

@mrinalshashi803
57375Followers
69Following
ਡੇਰਾਬਸੀ: ਲਾਲੜੂ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
ਡੇਰਾਬਸੀ: ਜ਼ੀਰਕਪੁਰ ਵਿੱਚ ਸਤਿਕਾਰਯੋਗ ਗੁਰੂ ਤੇਗਬਾਹਾਦੁਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਸਿਹਤ ਜਾਂਚ ਕੈਂਪ ਲਗਾਇਆ ਗਿਆ
ਡੇਰਾਬਸੀ: ਲਾਲੜੂ ਨੇੜੇ ਪਿੰਡ ਧਰਮਗੜ੍ਹ ਚ ਅੱਗ ਲਗਣ ਨਾਲ ਭਿਆਨਕ ਹਾਦਸਾ ਵਾਪਰਿਆ,1 ਮੱਝ ਅਤੇ 1 ਗਾਂ ਦੀ ਝੁਲਸਣ ਕਾਰਨ ਹੋਈ ਮੌਤ
ਐਸਏਐਸ ਨਗਰ ਮੁਹਾਲੀ: ਜ਼ਿਲ੍ਹੇ ਚ ਹੁਣ ਤੱਕ 85 ਹਜ਼ਾਰ 287 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ : ਡੀਸੀ ਅਮਿਤ ਤਲਵਾੜ
ਡੇਰਾਬਸੀ: ਡੇਰਾਬੱਸੀ ਤੋਂ ਪੰਜਾਬ ਪੁਲਿਸ ਦੀ ਟੀਮ ਏ ਜੀ ਟੀ ਏਫ਼ ਨੇ ਮੋਸਟ ਵਾੰਟੇਡ ਅਤਵਾਦੀ ਚਰਨਜੀਤ ਪਟਿਆਲਵੀ ਨੂੰ ਕੀਤਾ ਗਿਰਫਤਾਰ
ਡੇਰਾਬਸੀ: ਡੇਰਾਬੱਸੀ ਵਿੱਚ ਸੰਤ ਨਿਰੰਕਾਰੀ ਭਵਨ ਵਿੱਖੇ ਅੱਜ ਖੂਨਦਾਨ ਸ਼ਿਵਿਰ ਲਗਾਇਆ ਗਿਆ,
ਡੇਰਾਬਸੀ: ਲਾਲੜੂ ਦੇ ਪਿੰਡ ਅੰਬਛੱਪਾ ਜੰਡਲੀ ਦੀ ਕ੍ਰਿਕਟ ਟੀਮ ਵਲੋ ਕ੍ਰਿਕਟ ਟੁਰਨਾਮੈਂਟ ਕਰਵਾਈਆ ਗਿਆ
ਡੇਰਾਬਸੀ: ਡੇਰਾਬੱਸੀ ਵਿੱਖੇ ਭਾਰਤ ਵਿਕਾਸ ਪ੍ਰੀਸ਼ਦ  ਨੇ ਅੱਖਾਂ ਦਾਨ ਕਰਨ ਤੇ ਪਰਿਵਾਰ ਦਾ ਕੀਤਾ  ਸਨਮਾਨ
ਡੇਰਾਬਸੀ: ਡੇਰਾਬੱਸੀ ਚ ਪੰਜਾਬ ਵਨ ਰੇਂਜ ਡੇਰਾਬੱਸੀ ਦੀ ਜੰਗਲਾਤ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ
ਡੇਰਾਬਸੀ: ਡੇਰਾਬੱਸੀ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ (ਰਜਿਸਟਰਡ ਨੰਬਰ 4606) ਦੀ ਨਵੀ ਮੈਨੇਜਮੈਂਟ ਦਾ ਹੋਇਆ ਗਠਨ
ਐਸਏਐਸ ਨਗਰ ਮੁਹਾਲੀ: ਜ਼ਿਲ੍ਹੇ 'ਚ ਹੁਣ ਤੱਕ 84 ਹਜ਼ਾਰ 086 ਮੀਟਰਕ ਟਨ ਕਣਕ ਦੀ ਆਮਦ ਹੋਈ-ਅਮਿਤ ਤਲਵਾੜ,ਡਿਪਟੀ ਕਮਿਸ਼ਨਰ
ਐਸਏਐਸ ਨਗਰ ਮੁਹਾਲੀ: ਪੰਜਾਬ ਅਗੇਜ਼ਟ ਕਰਪਸ਼ਨ ਦੇ ਪ੍ਰਧਾਨ ਨੇ ਕਿਹਾ ਕਾਂਗਰਸੀ ਆਗੂ ਖਹਿਰਾ ਕਾਂਗਰਸ ਦੇ ਨੇਤਾਵਾਂ ਵੱਲੋਂ ਕਬਜਾਈਆ ਜਮੀਨਾਂ ਛੱਡ ਕਰਨ ਮੁਹਿੰਮ ਦੀ ਸ਼ੁਰੂਆਤ
ਡੇਰਾਬਸੀ: ਜ਼ੀਰਕਪੁਰ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ 95 ਨੌਜਵਾਨਾਂ ਨੇ ਖੂਨਦਾਨ ਕੀਤਾ
ਡੇਰਾਬਸੀ: ਡੇਰਾਬੱਸੀ ਚ ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੇ ਰੋਸ ਵਜੋਂ ਪ੍ਰਦਰਸ਼ਨ ਕਰਕੇ ਮੋਦੀ ਅਤੇ ਯੋਗੀ ਦੇ ਪੁਤਲੇ ਫੂਕੇ ਗਏ
ਐਸਏਐਸ ਨਗਰ ਮੁਹਾਲੀ: ਪਿੰਡ ਕੂਰੰੜੀ ਦੀ ਕਰੋਡ਼ਾ ਦੀ ਸ਼ਾਮਲਾਤ ਜਮੀਨ 'ਤੇ ਹੋ ਰਹੇ ਸਰੇਆਮ ਕਬਜੇ
ਡੇਰਾਬਸੀ: ਡੇਰਾਬੱਸੀ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
ਐਸਏਐਸ ਨਗਰ ਮੁਹਾਲੀ: ਮੋਹਾਲੀ ਮਾਈਨਿੰਗ ਅਫਸਰ ਸਸਪੈਂਡ, ਪੰਜਾਬ ਵਿਚ ਮਾਨ ਸਰਕਾਰ ਦਾ ਵਡਾ ਐਕਸ਼ਨ
ਡੇਰਾਬਸੀ: ਪਿੰਡ ਫਤਿਹਪੁਰ ਜੱਟਾਂ ਚ ਅੱਗ ਲੱਗਣ ਕਾਰਨ ਕਿਸਾਨ ਦੀ ਕਣਕ ਅਤੇ ਨਾੜ ਸੜ ਕੇ ਹੋਈ ਸੁਆਹ
ਡੇਰਾਬਸੀ: ਜ਼ੀਰਕਪੂਰ ਮੰਡਲ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀਆਂ ਭੈਣਾਂ ਨੇਸਿੰਘਪੁਰਾ ਦੀ ਆਂਗਣਵਾੜੀ ਦਾ ਦੌਰਾ ਕੀਤਾ
ਡੇਰਾਬਸੀ: ਡੇਰਾਬੱਸੀ ਬਲਾਕ ਸਿਹਤ ਮੇਲਾ ਵਿਚ 700 ਤੋਂ ਵੱਧ ਵਿਅਕਤੀਆਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਹਾ
ਐਸਏਐਸ ਨਗਰ ਮੁਹਾਲੀ: ਜ਼ਿਲ੍ਹੇ ਦੀ ਹਦੂਦ ਅੰਦਰ ਏਅਰ ਫੋਰਸ ਸਟੇਸ਼ਨ ਤੋਂ ਇੱਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਤੇ ਪਾਬੰਦੀ
ਐਸਏਐਸ ਨਗਰ ਮੁਹਾਲੀ: ਮੋਹਾਲੀ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਤੇ ਦੋ ਆਈਲੈਟਸ ਕੋਚਿੰਗ ਸੰਸਥਾਵਾਂ ਦਾ ਲਾਇਸੰਸ ਰੱਦ
ਐਸਏਐਸ ਨਗਰ ਮੁਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ ਵਿੱਚ ਧਰਨੇ, ਰੈਲੀਆਂ ਕਰਨ ਉਤੇ ਪਾਬੰਦੀ
ਐਸਏਐਸ ਨਗਰ ਮੁਹਾਲੀ: ਫੇਜ਼ 3b2 ਵਿਚ ਮੈਸਰਜ਼ ਗ੍ਰੇਟ ਮੈਪਲ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ
ਡੇਰਾਬਸੀ: ਬਲਾਕ ਡੇਰਾਬੱਸੀ ਵਿੱਚ ਪੇਂਡੂ ਆਵਾਸ ਯੋਜਨਾ ਤਹਿਤ 60 ਪਿੰਡਾਂ ਦੀਆਂ 250 ਅਰਜ਼ੀਆਂ ਹੋਇਆਂ ਰੱਦ