Public App Logo
Profile Picture

Harjeet Singh Mavi

@harjeetmavi
6040Followers
18Following
ਐਸਏਐਸ ਨਗਰ ਮੁਹਾਲੀ: ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਚਿੱਲਾ ਵਿਚ ਵਿਕਾਸ ਕਾਰਜਾਂ ਲਈ ਦਿੱਤੀ  ਗਰਾਂਟ
ਐਸਏਐਸ ਨਗਰ ਮੁਹਾਲੀ: ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਫੇਸ 4 ਦੇ ਐੱਮਸੀ ਨੂੰ ਸੌਂਪੇ ਗਏ ਬੁਢਾਪਾ ਪੈਨਸ਼ਨਾਂ ਦੇ ਨਿਯੁਕਤੀ ਪੱਤਰ
ਐਸਏਐਸ ਨਗਰ ਮੁਹਾਲੀ: ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਐਨਏਸਏਸ਼ ਵਲੰਟੀਅਰ ਰਿਤਿਕਾ ਸ਼ਰਮਾ ਨੂੰ ਕੀਤਾ ਸਨਮਾਨਿਤ
ਐਸਏਐਸ ਨਗਰ ਮੁਹਾਲੀ: ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਪਹੁੰਚੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ
ਐਸਏਐਸ ਨਗਰ ਮੁਹਾਲੀ: ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਮੋਹਾਲੀ ਵਪਾਰ ਮੰਡਲ ਨੇ ਕੀਤਾ ਸਮਰਥਨ
ਐਸਏਐਸ ਨਗਰ ਮੁਹਾਲੀ: ਮੋਹਾਲੀ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਕਾਬੂ, 70 ਹਜ਼ਾਰ ਦੀ ਕੀਮਤ ਵਾਲਾ ਮੋਬਾਇਲ ਕੀਤਾ ਬਰਾਮਦ
ਐਸਏਐਸ ਨਗਰ ਮੁਹਾਲੀ: ਪਿੰਡ ਸਿਆਊ ਦੇ ਲੋਕ ਸਰਕਾਰੀ ਅਧਿਆਪਕ ਦੀ ਬਦਲੀ ਤੋਂ ਭੜਕੇ, ਜਤਾਇਆ ਵਿਰੋਧ
ਐਸਏਐਸ ਨਗਰ ਮੁਹਾਲੀ: ਪਿਛਲੇ 20 ਦਿਨਾਂ 'ਚ ਜ਼ਿਲ੍ਹੇ 'ਚ ਡੇੰਗੂ ਦੇ 145 ਮਾਮਲੇ ਆਏ ਸਾਹਮਣੇ
ਐਸਏਐਸ ਨਗਰ ਮੁਹਾਲੀ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦੇ ਹੁਕਮਾਂ 'ਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਕੀਤਾ ਗਿਆ ਤਬਦੀਲ
ਐਸਏਐਸ ਨਗਰ ਮੁਹਾਲੀ: ਹਰਿਆਵਲ ਪੰਜਾਬ ਸੰਸਥਾ ਮੋਹਾਲੀ ਵੱਲੋਂ ਦਰੱਖਤਾਂ ਤੇ ਟਰੀ ਗਾਰਡ ਲਗਾਉਣ ਦੀ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ
ਐਸਏਐਸ ਨਗਰ ਮੁਹਾਲੀ: ਮੁਹਾਲੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਦੀ ਖ਼ੁਸ਼ੀ ਵਿਚ ਵੰਡੇ ਗਏ ਲੱਡੂ
ਐਸਏਐਸ ਨਗਰ ਮੁਹਾਲੀ: ਮੁਹਾਲੀ ਦੇ ਕ੍ਰਿਕੇਟ ਸਟੇਡੀਅਮ 'ਚ 6 ਸਾਲਾ ਪਿੱਛੋ ਫਿਰ ਗੂਜੇਗੀ ਇਟਰਨੈਸ਼ਨਲ ਟੈਸਟ ਮੈਚਾਂ ਦੀ ਕ੍ਰਿਕੇਟ ਗੂੰਜ
ਐਸਏਐਸ ਨਗਰ ਮੁਹਾਲੀ: 28 ਸਤੰਬਰ ਨੂੰ ਮੁਹਾਲੀ ਚ ਹੋਣ ਵਾਲੀ ਵਿਨੂ ਮਾਕੜ ਕ੍ਰਿਕੇਟ ਟਰਾਫੀ ਲਈ ਯੂਪੀ ਵੱਲੋ ਵੀ ਖਿਡਾਰੀਆ ਦੀ ਸੂਚੀ ਜਾਰੀ
ਐਸਏਐਸ ਨਗਰ ਮੁਹਾਲੀ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਗਰਾਊਂਡ ਵਿੱਚ ਕੀਤੀ ਜਾ ਰਹੀ ਹੈ ਮਹਾਂਪੰਚਾਇਤ
ਐਸਏਐਸ ਨਗਰ ਮੁਹਾਲੀ: ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ ਸੱਤਰ 'ਚ ਸ਼ੁਰੂ ਕਰਵਾਏ ਵਿਕਾਸ ਕਾਰਜ
ਐਸਏਐਸ ਨਗਰ ਮੁਹਾਲੀ: ਸਬ ਡਵੀਜ਼ਨ ਮੋਹਾਲੀ ਸਮੇਤ ਪੂਰੇ ਜ਼ਿਲ੍ਹੇ 'ਚ ਡੇਂਗੂ ਖ਼ਿਲਾਫ਼ ਸਿਹਤ ਵਿਭਾਗ ਹੋਇਆ ਪੂਰੀ ਤਰ੍ਹਾਂ ਚੌਕਸ
ਐਸਏਐਸ ਨਗਰ ਮੁਹਾਲੀ: ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਫੇਜ਼-2 ਸਥਿਤ ਆਪਣੀ ਰਿਹਾਇਸ਼ 'ਤੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਐਸਏਐਸ ਨਗਰ ਮੁਹਾਲੀ: ਸੈਕਟਰ 71 ਵਿੱਚ ਕੌਮੀ ਨਿਸ਼ਾਨੇਬਾਜ਼ ਨਮਨਵੀਰ ਬਰਾੜ ਨੇ ਖੁਦ ਨੂੰ ਮਾਰੀ ਗੋਲੀ
ਐਸਏਐਸ ਨਗਰ ਮੁਹਾਲੀ: ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱੱਲੋਂ ਸਟਰੀਟ ਲਾਈਟਾਂ ਅਤੇ ਸਰਕਾਰੀ ਸਕੂਲ ਦੀ ਟਾਇਲਟ ਦਾ ਕੀਤਾ ਗਿਆ ਉਦਘਾਟਨ
ਐਸਏਐਸ ਨਗਰ ਮੁਹਾਲੀ: ਪੰਜਾਬੀ ਗਾਇਕ ਜੱਸੀ ਗਿੱਲ ਦਾ ਮੁਹਾਲੀ ਦੇ ਨੌਜਵਾਨਾਂ ਨੇ zee5 ਨਾਲ ਫਿਲਮ ਕਰਨ 'ਤੇ ਕੀਤਾ ਵਿਰੋਧ
ਐਸਏਐਸ ਨਗਰ ਮੁਹਾਲੀ: ਬਲਬੀਰ ਸਿੱਧੂ ਨੇ ਹਲਕਾ ਮੁਹਾਲੀ ਦੇ ਸੱਤ ਪਿੰਡਾਂ ਨੂੰ ਇੱਕ ਕਰੋੜ ਚੌਰਾਸੀ ਲੱਖ ਪੰਜਾਹ ਹਜ਼ਾਰ ਰੁਪਏ ਦੀ ਗਰਾਂਟ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ
ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪ੍ਰੈੱਸ ਕਲੱਬ ਨੂੰ ਮੁਹਾਲੀ ਵਿਚ ਜਗ੍ਹਾ ਨਾ ਮਿਲਣ ਦੀ ਕੀਤੀ ਨਿੰਦਾ
ਐਸਏਐਸ ਨਗਰ ਮੁਹਾਲੀ: ਜ਼ਿਲ੍ਹਾ ਮੁਹਾਲੀ ਵਿੱਚ ਗਣੇਸ਼ ਚਤੁਰਥੀ ਦੇ ਮੌਕੇ ਤੇ ਮਾਂ ਅੰਨਪੂਰਨਾ ਸਮਿਤੀ ਵੱਲੋਂ ਕੀਤਾ ਗਿਆ ਗੁਣਗਾਨ
ਐਸਏਐਸ ਨਗਰ ਮੁਹਾਲੀ: ਬਲਬੀਰ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡਾਂ ਨੂੰ 1 ਕਰੋੜ 65 ਲੱਖ 75 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ
ਐਸਏਐਸ ਨਗਰ ਮੁਹਾਲੀ: ਪੰਜਾਬ ਹਰਿਆਵਲ ਸੰਸਥਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਪੌਦੇ  ਲਗਾਉਣ ਲਈ ਬਣਾਈ ਗਈ ਵਿਸ਼ੇਸ਼ ਗੱਡੀ ।ਅੱਜ ਵੀ ਸੈ 7 ਚ ਲਗਾਏ ਗਏ ਪੌਦੇ