Public App Logo
Profile Picture

Manpreet Singh

@mpsingh7171
324Followers
12Following
ਐਸਏਐਸ ਨਗਰ ਮੁਹਾਲੀ: ਫੇਜ਼ 7 'ਚ ਅੱਜ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਦੂਜੇ ਚੋਣ ਦਫ਼ਤਰ ਦਾ ਉਦਘਾਟਨ ਤੇ ਬੋਲਿਆ ਲੜਾਂਗੇ 117 ਸੀਟਾਂ ਤੋਂ ਚੋਣਾਂ
ਐਸਏਐਸ ਨਗਰ ਮੁਹਾਲੀ: ਐਸ.ਡੀ.ਐੱਮ ਵੱਲੋਂ ਐਸ.ਏ.ਐਸ ਨਗਰ ਵਿਚ ਚੋਣ ਅਮਲ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਕੀਤੀ ਗਈ ਅਪੀਲ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 70 ਦੀ ਰੋੜ ਦੇ ਉੱਤੇ ਹੋਇਆ 7 ਤੋਂ 8 ਗੱਡੀਆਂ ਦਾ ਹੋਇਆ ਵੱਡਾ ਐਕਸੀਡੈਂਟ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 79 ਆਪ ਪਾਰਟੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਾਲ ਮੋਹਾਲੀ ਦੇ ਵਕੀਲ ਆਪ ਪਾਰਟੀ ਦੇ ਸਮਰਥਨ ਚ ਉਤਰੇ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 70 ਮਟੌਰ ਸਰਕਾਰੀ ਡਿਸਪੈਂਸਰੀ ਵਿੱਚ ਲਗਾਏ ਗਏ ਕਰੋਨਾ ਵੇਕਸੀਨ ਦੇ ਟੀਕੇ
ਐਸਏਐਸ ਨਗਰ ਮੁਹਾਲੀ: ਫੇਜ਼ 6 ਵਿਚ ਐਨ ਐੱਚ ਐੱਮ ਮੁਲਾਜਮ ਵਲੋਂ ਸਰਕਾਰ ਖ਼ਿਲਾਫ਼ ਕੀਤਾ ਗਿਆ ਰੋਸ਼ ਪ੍ਰਦਰਸ਼ਨ
ਐਸਏਐਸ ਨਗਰ ਮੁਹਾਲੀ: ਮੁਹਾਲੀ ਡੀ ਸੀ ਸ੍ਰੀਮਤੀ ਈਸ਼ਾ ਕਾਲੀਆ ਨੇ ਕੀਤੀ ਕਾਨਫਰੰਸ, ਰੈਲੀਆਂ ਅਤੇ ਉਨ੍ਹਾਂ ਨੂੰ ਲੈ ਕੇ ਨਹੀਂ ਹੋਣਗੀਆਂ ਰੈਲਿਆਂ
ਐਸਏਐਸ ਨਗਰ ਮੁਹਾਲੀ: ਸੈਕਟਰ 70 ਦੇ ਚੌਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਬੰਦੀ ਛੋੜ ਰਿਹਾਈ ਦੀ ਅਪੀਲ ਲਈ 11 ਨੂੰ ਕੱਢਿਆ ਜਾ ਰਿਹਾ ਹੈ ਮਾਰਚ
ਐਸਏਐਸ ਨਗਰ ਮੁਹਾਲੀ: ਇੰਡਸਟਰੀਅਲ ਏਰੀਆ ਫੇਜ਼-7 ਚ ਸਫ਼ਾਈ ਕਰਮਚਾਰੀਆਂ ਨੇ ਲਗਾਇਆ ਧਰਨਾ 15 ਤੋਂ 20 ਸਾਲ ਸਫਾਈ ਕਰਮਚਾਰੀ ਕੱਢੇ ਬਿਨਾਂ ਨੋਟਿਸ ਤੋਂ
ਐਸਏਐਸ ਨਗਰ ਮੁਹਾਲੀ: ਕੋਰੋਨਾ ਦੇ ਮੱਦੇਨਜ਼ਰ ਡੀਸੀ ਨੇ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ
ਐਸਏਐਸ ਨਗਰ ਮੁਹਾਲੀ: ਸੈਕਟਰ 79 ਚ ਐਮਸੀ ਹਰਜੀਤ ਸਿੰਘ ਭੋਲੂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਨਵਰੀ 13 ਤੇ 14 ਨੂੰ ਕਰਵਾਇਆ ਜਾ ਰਿਹਾ ਹੈ ਕਬੱਡੀ ਟੂਰਨਾਮੈਂਟ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 76 ਚ  ਧਾਰਾ-144 ਲੱਗਣ ਤੋਂ ਵੀ ਲਗਾਤਾਰ ਚੱਲ ਰਹੇ ਨੇ ਧਰਨੇ ਅਤੇ ਪ੍ਰਦਰਸ਼ਨ ਬੀਜੇਪੀ ਵਰਕਰ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 68 ਕਾਰਪੋਰੇਸ਼ਨ ਦਫ਼ਤਰ ਅੱਜ ਵੱਡਾ ਫੈਸਲਾ 900 ਸਫ਼ਾਈ ਕਰਮਚਾਰੀਆਂ ਨੂੰ ਕੀਤਾ ਪੱਕਾ
ਐਸਏਐਸ ਨਗਰ ਮੁਹਾਲੀ: ਮੁਹਾਲੀ ਡੀ ਸੀ ਦੇ ਆਦੇਸ਼ਾਂ ਤੇ ਸਕੂਲ ਕਾਲਜ ਕਾਲਜ ਬੰਦ ਕਰੋਨਾ ਮੁੜਿਆ ਫਿਰ ਪੰਜਾਬ ਚ 50 ਫਸਦੀ ਕਰਮਚਾਰੀ ਆਉਣਗੇ
ਐਸਏਐਸ ਨਗਰ ਮੁਹਾਲੀ: ਫੇਜ਼ 7 ਚ ਐਮ ਐਲ ਏ ਬਲਬੀਰ ਸਿੰਘ ਸਿੱਧੂ ਦੀ ਕੋਠੀ ਮੂਹਰੇ ਕੱਚੇ ਅਧਿਆਪਕਾਂ ਨੇ ਲਗਾਇਆ ਧਰਨਾ
ਐਸਏਐਸ ਨਗਰ ਮੁਹਾਲੀ: ਸੈਕਟਰ 68 ਚ ਵਣ ਵਿਭਾਗ ਦੇ ਬਾਹਰ ਬੈਠੇ (ਕਲਰਕ) ਉੱਤਰ ਕੁੰਜੀ ਵਿਭਾਗ ਦੀ ਵੈਬਸਾਇਟ ਤੇ ਨਾ ਪਾਈ ਜਾਣ ਤੇ ਬੈਠੇ ਧਰਨੇ ਤੇ
ਐਸਏਐਸ ਨਗਰ ਮੁਹਾਲੀ: ਸੈਕਟਰ 80 ਵਿੱਚ ਐੱਮਐੱਲਏ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਚ ਸ਼ਾਮਲ ਹੋਣ ਦੀਆਂ ਝੂਠੀਆਂ ਅਫਵਾਹਾਂ ਨੂੰ ਸਪੱਸ਼ਟ ਕੀਤਾ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ 10 ਮੇਅਰ ਅਮਰਜੀਤ ਸਿੰਘ ਜੀ ਸਿੱਧੂ ਨੇ ਸਿਲਵੀ ਪਾਰਕ ਵਾਲੀ ਲਾਇਬ੍ਰੇਰੀ ਨੂੰ ਉਥੇ ਵੈਲਫੇਅਰ ਸੰਸਥਾ ਨੂੰ ਸੌਂਪੀ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਜ਼ 5 ਸ਼ਹੀਦ ਫੇਰੂਮਾਨ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਪੰਜਾਬ ਵਿਚ ਦੇਵੇਗਾ ਅਫੀਮ ਦੀ ਖੇਤੀ ਕਰਨ ਦੀ ਮਨਜੂਰੀ: ਮਹੰਤ ਜਸਬੀਰ ਦਾਸ ਸਿੰਘ
ਐਸਏਐਸ ਨਗਰ ਮੁਹਾਲੀ: ਸੈਕਟਰ 79 ਦੇ ਵਿਚ ਕਰਵਾਇਆ ਜਾ ਰਿਹਾ ਹੈ ਕਬੱਡੀ ਟੂਰਨਾਮੈਂਟ ਐਮ ਸੀ ਹਰਜੀਤ ਸਿੰਘ ਭੋਲੂ ਅਤੇ ਉਨ੍ਹਾਂ ਦੀ ਟੀਮ ਵੱਲੋਂ
ਐਸਏਐਸ ਨਗਰ ਮੁਹਾਲੀ: ਮੁਹਾਲੀ ਫੇਜ਼ 6 ਚ ਕੈਬਨਿਟ ਮੰਤਰੀ ਵੇਰਕਾ ਨੇ ਮੋਹਾਲੀ ਵਿਖੇ ਨਰਸਿੰਗ ਕਾਲਜ ਦਾ ਰਖਿਆ ਨੀੰਜ ਪੱਥਰ
ਐਸਏਐਸ ਨਗਰ ਮੁਹਾਲੀ: ਫੇਜ਼ 6 ਸਰਕਾਰੀ ਸਰਕਾਰੀ ਹਸਪਤਾਲ ਦੇ ਵਿਚ ਵੈਕਸੀਨੇਸ਼ਨ ਦੌਰਾਨ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਸੋਸ਼ਲ ਡਿਸਟੈਂਸ ਦੀਆਂ ਧੱਜੀਆ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ 6 ਦੇ ਵਿਚ ਅਜ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ 2022 ਦੇ ਵਿਧਾਨ ਸਭਾ ਚੋਣਾਂ ਨੂੰ ਲੈਕੇ ਕੀਤੀਆਂ ਜਾ ਰਹੀਆਂ ਹਨ ਫੁਲ ਤਿਆਰੀਆਂ
ਐਸਏਐਸ ਨਗਰ ਮੁਹਾਲੀ: ਮੋਹਾਲੀ ਸੈਕਟਰ 78 ਦੇ ਵਿੱਚ ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੱਲੋਂ ਐਡਟੋਰੀਅਲ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ
ਐਸਏਐਸ ਨਗਰ ਮੁਹਾਲੀ: ਸੈਕਟਰ 78 ਦੇ ਵਿੱਚ ਲਗਾਏ ਗਏ ਕੋਰੋਨਾ ਰੋਕੂ ਟੀਕੇ ਅਤੇ ਕੀਤੇ ਗਏ ਟੈਸਟ