Public App Logo
Profile Picture

Punjab News Kurali

@newspunjabup
50313Followers
2Following
ਐਸਏਐਸ ਨਗਰ ਮੁਹਾਲੀ: ਸੁਪਰੀਮ ਕੋਰਟ ਦੇ ਪਰਾਲੀ ਨਾ ਸਾੜਨ ਵਾਲੇ ਫੈਸਲੇ ਉਪਰੰਤ ਮੋਹਾਲੀ ਪੁਲਿਸ ਨੇ ਪਿੰਡ ਸਨੇਟਾ ਤੇ ਹੋਰ ਪਿੰਡਾਂ 'ਚ ਕਿਸਾਨਾਂ ਨਾਲ ਕੀਤੀ ਮੀਟਿੰਗ
ਖਰੜ: ਖਰੜ ਦੀ ਦਿਵਜੋਤ ਕੌਰ ਨੇ 38ਵੀਂ ਕੌਮੀ ਜੂਨੀਅਰ ਅਥਲੈਟਿਕ ਚੈਂਪੀਅਨਸ਼ਿਪ ਤਮਿਲਨਾਡੂ ਵਿਖੇ ਜਿੱਤਿਆ ਮੈਡਲ
ਖਰੜ: ਸਮਾਜ ਸੇਵੀ ਬੈਨੀਪਾਲ ਗਰੁੱਪ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਖਰੜ ਵਿਖੇ ਕੀਤੀ ਮੁਲਾਕਾਤ
ਖਰੜ: ਬਲੌਂਗੀ ਪੁਲਿਸ ਨੇ ਬਿਨ੍ਹਾਂ ਵੈਰੀਫੀਕੇਸ਼ਨ ਕਰਵਾਏ ਪੀਜੀ 'ਚ ਲੋਕਾਂ ਨੂੰ ਰੱਖਣ ਦੇ ਮਾਮਲੇ 'ਚ 3 ਪੀਜੀ ਮਾਲਕਾਂ ਖ਼ਿਲਾਫ਼ ਕੀਤਾ ਗਿਆ ਮੁਕੱਦਮਾ ਦਰਜ
ਖਰੜ: ਬਲੌਂਗੀ ਦੇ ਦਸ਼ਮੇਸ਼ ਨਗਰ ਵਿਖੇ ਦੁਕਾਨਦਾਰ ਉੱਤੇ ਕੁਝ ਨੌਜਵਾਨਾਂ ਨੇ ਕੀਤਾ ਹਮਲਾ
ਖਰੜ: ਛੱਜੂ ਮਾਜਰਾ ਕਾਲੋਨੀ ਨਿਵਾਸੀਆਂ ਨੇ ਪਾਣੀ ਦੀ ਕਿੱਲਤ ਕਾਰਨ ਲਗਾਇਆ ਜਾਮ
ਖਰੜ: ਨਵਾਂ ਗਰਾਉਂਡ ਦੇ ਫੋਰੈਸਟ ਹਿਲ ਰਿਜੋਰਟ ਵਿਖੇ ਹੋਇਆ ਖੇਡ ਮੰਤਰੀ ਪੰਜਾਬ ਮੀਤ ਹੇਅਰ ਦਾ ਵਿਆਹ
ਖਰੜ: ਪਿੰਡ ਪਡਿਆਲਾ ਦੇ ਗਰਲ ਕਾਲਜ ਵਿਖੇ ਸਾਲਾਨਾ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕੀਤੀ ਸ਼ਿਰਕਤ
ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਸ 8 ਵਿਖੇ ਕਰਵਾਏ ਪੰਥਕ ਇਕੱਠ ਦੌਰਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਲੋਕਾਂ ਨੂੰ ਕੀਤਾ ਜਾਗਰੂਕ
ਐਸਏਐਸ ਨਗਰ ਮੁਹਾਲੀ: ਸੈਕਟਰ 78 ਵਿਖੇ 67ਵੇਂ ਰਾਜ ਪੱਧਰੀ ਰਾਈਫਲ ਸ਼ੂਟਿੰਗ ਮੁਕਾਬਲਿਆਂ ਦੌਰਾਨ 14 ਸਾਲ ਵਰਗ ਦੇ ਮੁਕਾਬਲੇ ਹੋਏ ਸੰਪੂਰਨ
ਐਸਏਐਸ ਨਗਰ ਮੁਹਾਲੀ: ਜਿਲੇ ਦੇ ਸਫਾਈ ਸੇਵਕ 8 ਨਵੰਬਰ ਨੂੰ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਕਰਣਗੇ ਹੜਤਾਲ
ਐਸਏਐਸ ਨਗਰ ਮੁਹਾਲੀ: ਬੰਸਲ ਇਮੀਗ੍ਰੇਸ਼ਨ ਅਤੇ ਟਰੈਵਲ ਕੰਸਲਟੈਂਟ ਫਰਮ ਦਾ ਲਾਈਸੈਂਸ 90 ਦਿਨਾਂ ਲਈ ਕੀਤਾ ਗਿਆ ਮੁਅੱਤਲ
ਖਰੜ: ਬਲਾਕ ਮਾਜਰੀ ਵਿਖੇ ਮੁੱਖ ਖੇਤੀਬਾੜੀ ਅਫਸਰ ਨੇ ਝੋਨੇ ਦੀ ਕਟਾਈ ਤੋਂ ਬਾਅਦ ਸਿੱਧੀ ਕਣਕ ਦੀ ਬਿਜਾਈ ਸੁਪਰ ਸੀਡਰ ਮਸ਼ੀਨਾਂ ਨਾਲ ਕਰਨ ਦੀ ਕੀਤੀ ਅਪੀਲ
ਖਰੜ: ਕੁਰਾਲੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਮਿੰਦਰ ਭੱਟੀ ਨੇ ਐਸਜੀਪੀਸੀ ਦੀਆਂ ਨਵੀਆਂ ਬਣ ਰਹੀਆਂ ਵੋਟਾਂ ਬਾਰੇ ਦਿੱਤੀ ਜਾਣਕਾਰੀ
ਖਰੜ: ਪਿੰਡ ਭਾਗੋ ਮਾਜਰਾ ਵਿਖੇ ਨੈਸ਼ਨਲ ਯੂਥ ਗੇਮ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਪਿੰਡ ਪਹੁੰਚਣ ਉੱਤੇ ਹੋਇਆ ਨਿੱਘਾ ਸਵਾਗਤ
ਖਰੜ: ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਅਰੋਗਿਆ ਭਾਰਤੀ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
ਖਰੜ: ਕੁਰਾਲੀ ਸਿਸਵਾ ਮਾਰਗ ਉੱਤੇ ਬੇਕਾਬੂ ਹੋ ਕੇ ਡਿਵਾਈਡਰ ਉੱਤੇ ਚੜੀ ਕਾਰ, ਵੱਡੇ ਨੁਕਸਾਨ ਤੋਂ ਰਿਹਾ ਬਚਾਅ
ਖਰੜ: ਕੁਰਾਲੀ ਵਿਖੇ ਨੌਜਵਾਨਾਂ ਨੇ ਲਗਾਇਆ ਖੂਨਦਾਨ ਕੈਂਪ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋਏ ਸ਼ਾਮਲ
ਖਰੜ: ਕੁਰਾਲੀ ਦੇ ਨਜ਼ਦੀਕੀ ਪਿੰਡ ਝੰਝੇੜੀ ਵਿਖੇ ਪਿੰਡ ਵਾਸੀਆਂ ਨੇ ਲਗਾਇਆ ਖੂਨਦਾਨ ਕੈਂਪ 100 ਦੇ ਕਰੀਬ ਖੂਨਦਾਨੀਆਂ ਨੇ ਕੀਤਾ ਖੂਨ ਦਾਨ
ਖਰੜ: ਕੁਰਾਲੀ ਵਿਖੇ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਆਤਿਸ਼ਬਾਜੀ ਵਿਕਰੇਤਾਵਾਂ ਦੇ ਹੱਕ ਵਿੱਚ ਕੀਤੀ ਕਾਨਫਰੰਸ
ਖਰੜ: ਕੁਰਾਲੀ ਪੁਲਿਸ ਨੂੰ ਮਿਲੀ ਸਫਲਤਾ ਦੋ ਵਿਅਕਤੀਆਂ ਨੂੰ ਚੋਰੀ ਦੀ 16 ਗ੍ਰਾਮ ਸੋਨੇ ਦੀ ਚੇਨ ਨਾਲ ਕੀਤਾ ਕਾਬੂ
ਖਰੜ: ਖਰੜ ਦੇ ਐਮਪੀ ਜੱਸੜ ਨੂੰ ਇੰਡੀਅਨ ਯੂਥ ਕਾਂਗਰਸ ਦੇ ਨੈਸ਼ਨਲ ਚੇਅਰਮੈਨ ਨੇ ਨਵੇਂ ਡਿਪਾਰਟਮੈਂਟ ਦਾ ਚੇਅਰਮੈਨ ਕੀਤਾ ਨਿਯੁਕਤ
ਖਰੜ: ਐਸਜੀਪੀਸੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਕੁਰਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ 1920 ਦੀ ਹੋਈ ਅਹਿਮ ਮੀਟਿੰਗ
ਖਰੜ: ਕੁਰਾਲੀ ਦੇ ਨਜ਼ਦੀਕੀ ਪਿੰਡ ਕਾਲੇਵਾਲ ਵਿਖੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਖਰੜ: ਖਰੜ ਦੇ ਦੋ ਨੌਜਵਾਨਾਂ ਨੇ ਗਤਕਾ ਖੇਡ ਵਿੱਚ ਨੈਸ਼ਨਲ ਯੂਥ ਮੁਕਾਬਲਿਆਂ ਵਿੱਚ ਜਿੱਤੇ ਮੈਡਲ