Public App Logo
Profile Picture

Rimpal Golann

@danikjagran
1906Followers
4Following
ਤਰਨਤਾਰਨ: ਪੁਲਿਸ ਪਬਲਿਕ ਮੀਟਿੰਗ ਤੋਂ ਬਾਅਦ ਪਿੰਡ ਸੋਹਲ ਦੇ 10 ਨੌਜਵਾਨ ਨਸ਼ਾ ਛੱਡਣ ਲਈ ਆਏ ਅੱਗੇ, ਸਿਵਲ ਹਸਪਤਾਲ ਤਰਨਤਾਰਨ ਵਿਖੇ ਕਰਵਾਇਆ ਦਾਖਲ
ਤਰਨਤਾਰਨ: ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਨੇ ਆਪਣੇ ਦਫ਼ਤਰ ਤਰਨਤਾਰਨ ਵਿਖੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂਂ, ਦਿੱਤਾ ਹੱਲ ਦਾ ਭਰੋਸਾ
ਤਰਨਤਾਰਨ: ਪਿੰਡ ਪੱਧਰੀ ਕਲਾਂ ਵਿੱਚ ਰੰਜਿਸ਼ ਤਹਿਤ ਬਜ਼ੁਰਗ 'ਤੇ ਚਲਾਈਆਂ ਗੋਲੀਆਂ, ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਜ਼ਖ਼ਮੀ
ਤਰਨਤਾਰਨ: ਪਿੰਡ ਜੱਲੇਵਾਲ 'ਚ ਗੋਲੀਬਾਰੀ ਦੀ ਵਾਰਦਾਤ , ਘਟਨਾ ਸੀਸੀਟੀਵੀ ਵਿੱਚ ਕੈਦ
ਤਰਨਤਾਰਨ: ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਸੋਹਲ ਵਿਖੇ ਕੀਤੀ ਪਬਲਿਕ ਮੀਟਿੰਗ
ਤਰਨਤਾਰਨ: ਝਬਾਲ ਖਾਮ ਤੋਂ ਆਪ ਦੇ ਵਲੰਟੀਅਰ ਹਰਪ੍ਰੀਤ ਸਿੰਘ ਦੀ ਦਾਦੀ ਦੇ ਅਕਾਲ ਚਲਾਣਾ ਕਰ ਜਾਣ ਤੇ ਪਹੁੰਚੇ ਵਿਧਾਇਕ ਕਸ਼ਮੀਰ ਸਿੰਘ ਸੋਹਲ
ਤਰਨਤਾਰਨ: ਪੰਜਾਬ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਗੁਰਦੁਆਰਾ ਬਾਬਾ ਜੱਲਣ ਦਾਸ ਵਿਖੇ ਹੋਏ ਨਤਮਸਤਕ
ਤਰਨਤਾਰਨ: ਥਾਣਾ ਸਰਹਾਲੀ ਦੀ ਪੁਲਿਸ ਨੇ ਪਿੰਡ ਠੱਠੀਆਂ ਮਹੰਤਾਂ ਵਿਖੇ ਪਬਲਿਕ ਮੀਟਿੰਗ ਕੀਤੀ
ਤਰਨਤਾਰਨ: ਬੋਹੜੀ ਚੋਂਕ ਵਿਖੇ ਵਿਸ਼ਵ ਸੂਫੀ ਸੰਤ ਸਮਾਜ ਵਲੋ ਕਰਵਾਏ ਪ੍ਰੋਗਰਾਮ ਵਿੱਚ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨੇ ਭਰੀ ਹਾਜਰੀ
ਤਰਨਤਾਰਨ: ਯੂਨਾਈਟਡ ਟ੍ਰੇਡ ਯੂਨੀਅਨ ਕਾਂਗਰਸ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ  ਅਗਵਾਈ ਹੇਠ ਮੰਨਣ ਟੋਲ ਪਲਾਜ਼ੇ 'ਤੇ ਦਿੱਤਾ ਗਿਆ ਧਰਨਾ
ਤਰਨਤਾਰਨ: ਖੇਡਾਂ ਵਤਨ ਪੰਜਾਬ ਦੀਆਂ ਚ ਬਲਾਕ ਨਸ਼ਿਹਰਾ ਪਨੂੰਆਂ ਦੇ ਸੰਤ ਬਾਬਾ ਵਿਸਾਖਾ ਸਿੰਘ ਸਪੋਰਟਸ ਕਲੱਬ ਦੇ ਪਲੇਅਰਾਂ ਨੇ ਮਾਰੀਆਂ ਮੱਲਾਂ
ਤਰਨਤਾਰਨ: ਪਿੰਡ ਢੋਟੀਆਂ ਦੀ ਰਹਿਣ ਵਾਲੀ ਔਰਤ ਨੇ ਗੁਆਂਢ 'ਚ ਰਹਿੰਦੇ ਵਿਅਕਤੀ 'ਤੇ ਉਸ ਨਾਲ ਜਿਨਸੀ ਛੇੜ ਛਾੜ ਕਰਨ ਦੇ ਲਾਏ ਇਲਜ਼ਾਮ
ਤਰਨਤਾਰਨ: ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿੱਚ ਸ਼ਾਨੋ ਸ਼ੌਕਤ ਨਾਲ ਹੋਈਆਂ ਸਮਾਪਤ
ਤਰਨਤਾਰਨ: ਪਿੰਡ ਪਲਾਸੌਰ 'ਚ ਲੁਟੇਰਿਆਂ ਨੇ 13 ਹਜ਼ਾਰ ਰੁਪਏ ਦੀ ਨਗਦੀ ਲੁੱਟੀ, ਹੋਏ ਫਰਾਰ
ਤਰਨਤਾਰਨ: ਸ਼ਹਿਰ ਵਿਖੇ ਧੰਨ ਧੰਨ ਬਾਬਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਤਰਨਤਾਰਨ: ਮੁੰਡਾ ਪਿੰਡ 'ਚ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਕਿਸਾਨਾਂ ਦੀ ਨਹੀਂ ਲਈ ਕਿਸੇ ਨੇ ਸਾਰ, ਪਿੰਡ ਵਾਸੀਆਂ ਨੇ ਸੋਸ਼ਲ ਮੀਡਿਆ ਤੇ ਵੀਡੀਓ ਕੀਤੀ ਵਾਇਰਲ
ਤਰਨਤਾਰਨ: ਤਰਨਤਾਰਨ ਪੁਲਿਸ ਨੇ ਸ਼ਹਿਰ ਵਿੱਚ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਲਈ ਪ੍ਰੇਰਿਆ
ਤਰਨਤਾਰਨ: ਸਿਵਲ ਹਸਪਤਾਲ ਤਰਨਤਾਰਨ ਵਿਖੇ ਮੈਡੀਕਲ ਕਰਵਾਉਣ ਲਿਆਂਦਾ ਹਵਾਲਾਤੀ ਪੁਲੀਸ ਨੂੰ ਚਕਮਾ ਦੇ ਕੇ ਹੋਇਆ ਫਰਾਰ
ਤਰਨਤਾਰਨ: ਪੈਨਸ਼ਨ ਸਕੀਮਾਂ ਤਹਿਤ ਜਿਲੇ ਦੇ 1,68,709 ਯੋਗ ਲਾਭਪਾਤਰੀਆਂ ਨੂੰ ਦਿੱਤੀ ਗਈ 25 ਕਰੋੜ 30 ਲੱਖ 63 ਹਜ਼ਾਰ 500 ਰੁਪਏ ਦੀ ਵਿੱਤੀ ਸਹਾਇਤਾ
ਤਰਨਤਾਰਨ: ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਆਪਣੇ ਦਫ਼ਤਰ ਵਿਖੇ ਵਿਭਾਗ ਦੇ ਕਰਮਚਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਤਰਨਤਾਰਨ: ਪੁਲਿਸ ਨੇ ਪਿੰਡ ਬਾਲੇ ਚੱਕ ਵਿਖੇ ਲੋਕਾਂ ਨਾਲ ਕੀਤੀ ਨਸ਼ਿਆਂ ਵਿਰੁੱਧ ਵਿਸ਼ੇਸ਼ ਮੀਟਿੰਗ
ਤਰਨਤਾਰਨ: ਥਾਣਾ ਸਦਰ ਤਰਨਤਾਰਨ ਦੇ ਮੁਖੀ ਵੱਲੋਂ ਕੈਮਿਸਟ ਦੀਆਂ ਦੁਕਾਨਾ ਵਾਲਿਆਂ ਨਾਲ ਕੀਤੀ ਗਈ ਮੀਟਿੰਗ
ਤਰਨਤਾਰਨ: ਥਾਣਾ ਝਬਾਲ ਮੁਖੀ ਨੇ ਝਬਾਲ ਵਿਖੇ ਕੈਮਿਸਟਾਂ ਨਾਲ ਮਰੀਜ਼ਾਂ ਨੂੰ ਬਿਨਾਂ ਪਰਚੀ ਤੋਂ ਦਵਾਈ ਨਾ ਦੇਣ ਸੰਬੰਧੀ ਕੀਤੀ ਮੀਟਿੰਗ
ਤਰਨਤਾਰਨ: ਆਪ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਨੂੰ ਪਦਉੱਨਤ ਕਰਕੇ ਜਿਲਾ ਦਿਹਾਤੀ ਲਗਾਓਣ ਤੇ ਦਫ਼ਤਰ ਵਿਖੇ ਸਮੁੱਚੀ ਲੀਡਰ ਸ਼ਿਪ ਨੇ ਦਿੱਤੀ ਵਧਾਈ
ਤਰਨਤਾਰਨ: ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ CASO ਮੁਹਿੰਮ ਤਹਿਤ ਨੌਸ਼ਹਿਰਾ ਪੰਨੂਆ ਵਿਖੇ ਸ਼ਕੀ ਵਿਅਕਤੀਆਂ ਦੇ ਘਰਾਂ 'ਚ ਚਲਾਇਆ ਤਲਾਸ਼ੀ ਅਭਿਆਨ