Public App Logo
Profile Picture

Narinder Singh

@narinder1313
17968Followers
0Following
ਤਰਨਤਾਰਨ: ਪਿੰਡ ਚੀਮਾਂ ਵਿਚ ਕਿਸਾਨਾਂ ਦੀ ਫਸਲ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ ਜਲਦੀ ਖਰੀਦ ਕਰਨ ਲਈ ਕਿਹਾ
ਤਰਨਤਾਰਨ: ਕਿਸਾਨ ਜਥੇਬੰਦੀਆਂ ਵਲੋਂ ਅੱਜ ਸਰਾਏ ਅਮਾਨਤ ਖਾਂ ਵਿਖੇ ਮੋਦੀ ਸਰਕਾਰ ਅਤੇ ਅਡਾਨੀ,ਅੰਬਾਨੀਆਂ ਦੇ ਪੁਤਲੇ ਫੂਕ ਕੀਤਾ ਗਿਆ ਰੋਸ ਪ੍ਰਦਰਸ਼ਨ
ਤਰਨਤਾਰਨ: ਸਿੰਘੁ ਬਾਰਡਰ ਤੇ ਕਤਲ ਹੋਏ ਲਖਬੀਰ ਸਿੰਘ ਦੀ ਮਿਰਤਕ ਦੇਹ ਚੀਮਾਂ ਕਲਾਂ ਪੁੱਜਣ ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਅੰਤਿਮ ਸਸਕਾਰ
ਤਰਨਤਾਰਨ: ਝਬਾਲ ਦੇ ਦੁਕਾਨਦਾਰ ਤੋਂ ਮੋਬਾਇਲ ਤੇ ਸੋਨੇ ਦੀ ਚੇਨ ਤੇ ਦੁਕਾਨ 'ਚ ਖੜੇ ਗ੍ਰਾਹਕਾਂ ਤੋਂ ਮੋਬਾਇਲ ਤੇ ਨਕਦੀ ਖੋਹਣ ਵਾਲੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ
ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ ਸੀ ਵਿੰਗ ਦੇ ਨਵੇ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਗੰਡੀਵਿੰਡ ਬੀੜ ਬਾਬਾ ਬੁੱਢਾ ਸਾਹਿਬ ਹੋਏ ਨਤਮਸਤਕ
ਤਰਨਤਾਰਨ: ਸਿਹਤ ਕੇਂਦਰ ਸਰਾਏ ਅਮਾਨਤ ਖਾਂ ਵਿਚ ਕੋਵਿਡ ਟੀਕਾਕਰਨ ਕੈੰਪ ਲਗਾਇਆ ਗਿਆ
ਤਰਨਤਾਰਨ: ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਕੋਟ ਧਰਮ ਚੰਦ ਕਲਾਂ ਤੋਂ ਇੱਕ ਵਿਅਕਤੀ ਨੂੰ 30 ਕਿਲੋ ਲਾਹਣ ਸਮੇਤ ਕੀਤਾ ਕਾਬੂ, ਮਾਮਲਾ ਦਰਜ
ਤਰਨਤਾਰਨ: ਸਿੰਘੁ 'ਚ ਚੀਮਾਂ ਕਲਾਂ ਦੇ ਲਖਬੀਰ ਸਿੰਘ ਦੇ ਕਤਲ ਮਾਮਲੇ 'ਚ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਉਹ ਕਿਸੇ ਸਾਜਿਸ਼ ਦਾ ਹੋਇਆ ਸ਼ਿਕਾਰ
ਤਰਨਤਾਰਨ: ਕਸਬਾ ਝਬਾਲ ਦੇ ਆਸ ਪਾਸ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਿਲਸਿਲਾ ਬਾਦਸਤੂਰ ਜਾਰੀ
ਤਰਨਤਾਰਨ: ਪਿੰਡ ਪੰਡੋਰੀ ਰੋਮਾਣਾ ਦੇ ਕਿਸਾਨ ਸੁਖਦੇਵ ਸਿੰਘ ਨਾਲ ਹੋਈ 18 ਲੱਖ 35 ਹਜ਼ਾਰ ਦੀ ਠੱਗੀ, ਬਿਆਨੇ ਦੀ ਰਕਮ ਦੇਣ ਤੇ ਵੀ ਜ਼ਮੀਨ ਦੀ ਨਹੀਂ ਹੋਈ ਰਜਿਸਟਰੀ
ਤਰਨਤਾਰਨ: ਤਰਨਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਵਲੋਂ ਗੱਗੋਬੁਆ ਮੰਡੀ ਦਾ ਕੀਤਾ ਗਿਆ ਦੌਰਾ ਕਿਸਾਨਾਂ ਦਿਆਂ ਸੁਣੀਆਂ ਮੁਸ਼ਕਲਾਂ
ਤਰਨਤਾਰਨ: ਤਰਨ ਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਨੇ 'ਮੇਰਾ ਘਰ ਮੇਰੇ ਨਾਮ' ਸਕੀਮ ਦਾ ਐਲਾਨ ਕਰਨ 'ਤੇ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ
ਤਰਨਤਾਰਨ: ਪਿੰਡ ਭੁੱਚਰ ਖੁਰਦ ਵਿਖੇ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ, ਅਮਨਦੀਪ ਕੌਰ ਸੰਧੂ ਵਲੋਂ ਕੀਤਾ ਗਿਆ ਸਨਮਾਨ
ਤਰਨਤਾਰਨ: ਪਿੰਡ ਠੱਟਾ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਠੱਟਾ ਨੂੰ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਂਟ
ਤਰਨਤਾਰਨ: ਸਿਵਲ ਹਸਪਤਾਲ ਕਸੇਲ ਵਿੱਚ ਸੀਡੀਪੀਓ ਨਿਵੇਦਤਾ ਕੁਮਾਰੀ ਦੀ ਅਗਵਾਈ ਵਿਚ ਮਨਾਇਆ ਗਿਆ ਬਾਲੜੀ ਦਿਵਸ
ਤਰਨਤਾਰਨ: ਕਾਰ ਸੇਵਾ ਵਾਲੇ ਬਾਬਾ ਭੋਲਾ ਸਿੰਘ ਨੇ ਝਬਾਲ ਵਿਖੇ ਗੱਲਬਾਤ ਕਰਦੇ ਕਿਹਾ- ਮੋਦੀ ਸਰਕਾਰ ਬੇਇਨਸਾਫ਼ੀ ਦਾ ਰਾਹ ਛੱਡ ਕੇ ਕਿਸਾਨਾਂ ਨਾਲ ਇਨਸਾਫ਼ ਕਰੇ
ਤਰਨਤਾਰਨ: ਸਰਕਾਰੀ ਹਸਪਤਾਲ ਕਸੇਲ ਵਿਖੇ ਮਾਨਸਿਕ ਰੋਗਾਂ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ
ਤਰਨਤਾਰਨ: ਪਾਵਰਕਾਮ ਦੇ ਸਬ ਸਟੇਸ਼ਨ ਰਾਜਾਤਾਲ ਵਿਖੇ ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਕਿਸਾਨਾਂ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਤਰਨਤਾਰਨ: ਜੰਮੂ ਕਸ਼ਮੀਰ 'ਚ ਅੱਤਵਾਦੀ ਮੁਕਾਬਲੇ 'ਚ 5 ਜਵਾਨਾਂ ਦਾ ਸ਼ਹੀਦ ਹੋਣਾ ਮੰਦਭਾਗਾ: ਸਰਪੰਚ ਸੋਨੂੰ ਚੀਮਾਂ ਝਬਾਲ ਤੇ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਮੋਨੂੰ ਚੀਮਾਂ
ਤਰਨਤਾਰਨ: ਪਿੰਡ ਝਬਾਲ ਵਿਖੇ ਪੰਜਾਬੀ ਸਾਹਿਤ ਸਭਾ ਝਬਾਲ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਮਨਮੋਹਨ ਸਿੰਘ ਬਾਸਰਕੇ
ਤਰਨਤਾਰਨ: ਪੱਧਰੀ ਖੁਰਦ ਦੇ ਸਾਬਕਾ ਸਰਪੰਚ ਦੇ ਕਰੀਬੀ ਦਿਲਬਾਗ ਸਿੰਘ ਨੰਬਰਦਾਰ ਦੀ ਹੋਈ ਮੌਤ 'ਤੇ ਅਕਾਲੀ ਆਗੂ ਹਰਮੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਤਰਨਤਾਰਨ: ਕੁੱਟਮਾਰ ਕਰਕੇ ਸੱਟਾਂ ਲਗਾਉਣ ਦੇ ਮਾਮਲੇ ਵਿਚ ਥਾਣਾ ਝਬਾਲ ਦੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਤਰਨਤਾਰਨ: ਝਬਾਲ ਵਿਚ ਮੀਟਿੰਗ ਕਰ ਮਿਡ ਡੇ ਮੀਲ ਵਰਕਰਾਂ ਨੇ ਸਰਕਾਰ ਕੋਲੋਂ ਕਿਰਤ ਕਾਨੂੰਨ ਅਨੁਸਾਰ ਮਿਹਨਤਾਨਾ ਦੀ ਕੀਤੀ ਮੰਗ
ਤਰਨਤਾਰਨ: ਸਰਾਏ ਅਮਾਨਤ ਖਾਂ ਦਾ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਡਾਇਰੈਕਟਰ ਪ੍ਰਦੀਪ ਸਿੰਘ ਉਪਲ
ਤਰਨਤਾਰਨ: ਤਰਨਤਾਰਨ ਵਿਚ ਵੇਕਸੀਨੇਸ਼ਨ ਕੈਂਪਾਂ ਦੌਰਾਨ 4278 ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ