Public App Logo
Profile Picture

#Rahon #Nsr

@nsrnews
26134Followers
14Following
ਨਵਾਂਸ਼ਹਿਰ: ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 18 ਮਰੀਜ਼ ਹੋਏ ਰਿਪੋਰਟ- ਸਿਵਲ ਸਰਜਨ
ਨਵਾਂਸ਼ਹਿਰ: ਵਾਤਵਰਨ ਸੇਵਾ ਸੁਸਾਇਟੀ ਰਾਹੋਂ ਅਤੇ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵੱਲੋਂ ਪਿੰਡ ਹਿਆਲਾ ਵਿੱਚ ਲਾਏ ਗਏ 80 ਪੌਦੇ
ਨਵਾਂਸ਼ਹਿਰ: ਜ਼ਿਲ੍ਹੇ ਦੀਆਂ ਲਿੰਕ ਸੜਕਾਂ 'ਤੇ 100-100 ਫੁੱਟ 'ਤੇ ਬੁਰਜੀਆਂ ਲਾਉਣਾ ਬਣਾਇਆ ਜਾਵੇ ਯਕੀਨੀ-ਡੀਸੀ ਰੰਧਾਵਾ
ਨਵਾਂਸ਼ਹਿਰ: ਜ਼ਿਲ੍ਹੇ ਵਿਚ ਕੋਰੋਨਾ ਦੇ 9 ਨਵੇਂ ਮਾਮਲੇ, ਕੁੱਲ ਐਕਟਿਵ ਕੇਸ 33: ਸਿਵਲ ਸਰਜਨ ਡਾ. ਦਵਿੰਦਰ ਢਾਂਡਾ
ਨਵਾਂਸ਼ਹਿਰ: ਪਿੰਡ ਮਹਿੰਦੀਪੁਰ ਦਾ ਵਿਅਕਤੀ ਨਸ਼ੇ ਦੇ ਰੂਪ ਵਿੱਚ ਇਸਤੇਮਾਲ ਹੋ ਸਕਣ ਵਾਲੀਆਂ 46 ਗੋਲੀਆਂ ਸਹਿਤ ਗਿਰਫ਼ਤਾਰ
ਨਵਾਂਸ਼ਹਿਰ: ਬਿਨਾ ਮਨਜ਼ੂਰੀ ਮਾਈਨਿੰਗ ਕਰਨ ਦੇ ਮਾਮਲੇ ਵਿੱਚ ਥਾਣਾ ਰਾਹੋਂ ਪੁਲਿਸ ਨੇ ਇੱਕ ਜੇਸੀਬੀ ਅਤੇ ਰੇਤ ਨਾਲ ਭਰੀ ਟਰਾਲੀ ਕੀਤੀ ਕਾਬੂ
ਨਵਾਂਸ਼ਹਿਰ: ਕਿਸਾਨ 31 ਜੁਲਾਈ ਨੂੰ ਰੋਕਣਗੇ ਰੇਲਾਂ: ਬੈੰਸ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ
ਨਵਾਂਸ਼ਹਿਰ: 4 ਗ੍ਰਾਮ ਹੈਰੋਇਨ ਸਹਿਤ ਪਿੰਗ ਲੰਗੜੋਆ ਦੀ ਤਸਕਰ ਮਹਿਲਾ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ
ਨਵਾਂਸ਼ਹਿਰ: 60 ਨਸ਼ੀਲੀਆਂ ਗੋਲੀਆਂ ਸਹਿਤ ਦਾਣਾ ਮੰਡੀ ਖੇਤਰ ਤੋਂ ਥਾਣਾ ਸਿਟੀ ਪੁਲਿਸ ਨੇ ਇੱਕ ਤਸਕਰ ਕੀਤਾ ਕਾਬੂ
ਨਵਾਂਸ਼ਹਿਰ: ਨਸ਼ੇ ਦੇ ਰੂਪ ਵਿੱਚ ਇਸਤੇਮਾਲ ਹੋ ਸਕਣ ਵਾਲੀਆਂ 50 ਗੋਲੀਆਂ ਸਹਿਤ ਪਿੰਡ ਸੋਇਤਾ ਦਾ ਨੌਜਵਾਨ ਪੁਲਿਸ ਨੇ ਕੀਤਾ ਗਿਰਫ਼ਤਾਰ
ਨਵਾਂਸ਼ਹਿਰ: ਨਰਕੋਟਿਕ ਸੇਲ ਪੁਲਿਸ ਨੇ ਪਿੰਡ ਕਾਹਮਾ ਦੇ ਨੋਜਵਾਨ ਨੂੰ ਕਾਬੂ ਕਰ ਬਰਾਮਦ ਕੀਤੀ 5 ਗ੍ਰਾਮ ਹੈਰੋਇਨ
ਨਵਾਂਸ਼ਹਿਰ: ਹੈਰੋਇਨ ਸਹਿਤ ਪਿੰਡ ਬਹਾਦਰਪੁਰ ਦਾ ਵਿਅਕਤੀ ਚੜ੍ਹਿਆ ਪੁਲਿਸ ਦੇ ਹੱਥੇ
ਨਵਾਂਸ਼ਹਿਰ: ਦੋਆਬਾ ਕਿਸਾਨ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਅਤੇ ਐਮਪੀ ਸਿਮਰਨਜੀਤ ਸਿੰਘ ਮਾਨ ਸੰਬੰਧੀ ਬਿਆਨਾਂ ਨੂੰ ਠਹਿਰਾਇਆ ਗਲਤ
ਨਵਾਂਸ਼ਹਿਰ: ਸ਼ਿਰੋਮਣੀ ਅਕਾਲੀ ਦਲ ਮਾਨ ਵਰਕਰਾਂ ਨੇ ਨਵਾਂਸ਼ਹਿਰ ਚ ਪ੍ਰਦਰਸ਼ਨ ਕਰਕੇ ਰਾਜਪਾਲ ਦੇ ਨਾਮ ਡੀਸੀ ਨੂੰ ਦਿੱਤਾ ਮੰਗ ਪੱਤਰ
ਨਵਾਂਸ਼ਹਿਰ: ਚਰਚ ਕਲੋਨੀ ਨਿਵਾਸੀ ਵਿਅਕਤੀ ਨੂੰ ਪੁਲਿਸ ਨੇ 80 ਗ੍ਰਾਮ ਗਾਂਜੇ ਸਹਿਤ ਕੀਤਾ ਗਿਰਫ਼ਤਾਰ
ਨਵਾਂਸ਼ਹਿਰ: ਜ਼ਿਲ੍ਹੇ ਵਿੱਚ ਅੱਜ ਕੋਰੋਨਾ ਦੇ 6 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਐਕਟਿਵ ਕੇਸ ਹੋਏ 27 - ਸਿਵਲ ਸਰਜਨ
ਨਵਾਂਸ਼ਹਿਰ: ਜ਼ਿਲ੍ਹੇ ਵਿੱਚ ਹੁਣ ਤੱਕ ਲਈ ਜਾ ਚੁੱਕੀ ਹੈ ਕੋਰੋਨਾ ਦੀ 10 ਲੱਖ 25 ਹਜ਼ਾਰ 124 ਵੈਕਸੀਨ ਡੋਜ਼-ਸ਼ਿਵਲ ਸਰਜਨ ਡਾ. ਦਵਿੰਦਰ ਢਾਂਡਾ
ਨਵਾਂਸ਼ਹਿਰ: ਸਰਕਾਰੀ ਸਮਾਰਟ ਸਕੂਲ ਦਾ ਵਿਧਾਇਕ ਨੱਛਤਰ ਪਾਲ ਨੇ ਕੀਤਾ ਦੌਰਾ
ਨਵਾਂਸ਼ਹਿਰ: ਪਿੰਡ ਗੜ੍ਹੀ ਅਜੀਤ ਸਿੰਘ ਨਿਵਾਸੀ ਨੌਜਵਾਨ ਨੂੰ 2 ਗ੍ਰਾਮ ਹੈਰੋਇਨ ਸਹਿਤ ਪੁਲਿਸ ਨੇ ਕੀਤਾ ਗਿਰਫ਼ਤਾਰ
ਨਵਾਂਸ਼ਹਿਰ: ਜ਼ਿਲ੍ਹੇ ਵਿੱਚ 32 ਕੋਰੋਨਾ ਮਰੀਜ਼ ਐਕਟਿਵ: ਸਿਵਲ ਸਰਜਨ ਡਾ. ਦਵਿੰਦਰ ਢਾਂਡਾ
ਨਵਾਂਸ਼ਹਿਰ: ਜ਼ਿਲ੍ਹੇ ਵਿੱਚ 87.86 % ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ ਦੀ ਦੋਨੋ ਡੋਜ਼: ਸਿਵਲ ਸਰਜਨ ਡਾ. ਦਵਿੰਦਰ ਢਾਂਡਾ
ਨਵਾਂਸ਼ਹਿਰ: ਜ਼ਿਲ੍ਹੇ ਵਿੱਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, 32 ਕੇਸ ਐਕਟਿਵ ਅਤੇ 409 ਲੋਕਾਂ ਦੀ ਹੋਈ ਮੌਤ: ਸਿਵਲ ਸਰਜਨ ਡਾ. ਦਵਿੰਦਰ ਢਾਂਡਾ
ਨਵਾਂਸ਼ਹਿਰ: ਹਲਕਾ ਵਿਧਾਇਕ ਨੱਛਤਰ ਪਾਲ ਨੇ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ
ਨਵਾਂਸ਼ਹਿਰ: ਪਿੰਡ ਗੜ੍ਹੀ ਫਤਹਿ ਖਾਂ ਚ ਗੇਟ ਦੇ ਰੈਂਪ ਨੂੰ ਲੈ ਕੇ ਹੋਇਆ ਝਗੜੇ, 2 ਲੋਕਾਂ ਤੇ ਮਾਮਲਾ ਦਰਜ
ਨਵਾਂਸ਼ਹਿਰ: ਸੰਯੁਕਤ ਕਿਸਾਨ ਮੋਰਚਾ ਸ਼ਹਿਰ 'ਚ 24 ਜੁਲਾਈ ਨੂੰ ਕਰੇਗਾ ਸੰਮੇਲਨ